Liquor

ਵੱਡੀ ਖਬਰ : ਪੰਜਾਬ ’ਚ ਬੰਦ ਹੋਏ ਸ਼ਰਾਬ ਦੇ ਠੇਕੇ, ਜਾਣੋ ਕਿਉਂ ?

ਪੰਜਾਬ ’ਚ  80 ਸ਼ਰਾਬ (Liquor ) ਦੇ ਠੇਕੇ ਸੀਲ  ਲੁਧਿਆਣਾ (ਆਰਜੀ ਰਾਏਕੋਟੀ)। ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਲੁਧਿਆਣਾ ਪੰਜਾਬ ਨੇ ਸ਼ੁੱਕਰਵਾਰ ਨੂੰ ਏ.ਐੱਸ.ਐਂਡ ਕੰਪਨੀ ਦੇ ਕਰੀਬ 80 ਸ਼ਰਾਬ (Liquor) ਦੇ ਠੇਕੇ ਸੀਲ ਕੀਤੇ। ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ ਵਿਚ 25 ਫੀਸਦੀ ਹਿੱਸੇਦਾਰੀ ਸੀ। ਦੱਸਿਆ ਜਾ ਰਿਹਾ ਹੈ ਕਿ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਸ਼ਰਾਬ ਦਾ ਠੇਕਾ ਚਕਵਾਉਣ ਲਈ ਪਿੰਡ ਵਾਸੀਆਂ ਵੱਲੋਂ ਨਾਅਰੇਬਾਜ਼ੀ ਤੇ ਧਰਨਾ

ਸਾਦਿਕ, ਅਰਸ਼ਦੀਪ ਸੋਨੀ ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਘੁਗਿਆਣਾ ਦੇ ਵਸਨੀਕਾਂ ਵੱਲੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਦੇ ਬਾਹਰ ਬੈਠ ਕੇ ਧਰਨਾ ਲਗਾਉਂਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਕਰਤਾਰ ਸਿੰਘ, ਹਰਦੇਵ ਸਿੰਘ, ਬਲਵੀਰ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਕੌਰ , ਨਸੀਬ ਕੌਰ, ਨਿਰਮਲ ਕੌਰ ਆਦਿ ਨੇ ਦੱਸਿਆ ਕਿ ਪਿੰਡ ਦੇ ਮੇਨ ਚੌਕ […]
Breaking News  ਪੰਜਾਬ 

ਮੋਦੀ ਵੱਲੋਂ ਭੰਡੀ ਪ੍ਰਚਾਰ ਦਾ ਸਿਰਾ, ਵਿਰੋਧੀ ਗਠਜੋੜ ਨੂੰ ਕਿਹਾ ‘ਸ਼ਰਾਬ’

ਕਾਂਗਰਸ ਤੇ ਵਿਰੋਧੀ ਪਾਰਟੀਆਂ ਦਾ ਮੋਦੀ ‘ਤੇ ਪਲਟਵਾਰ, ਸ਼ਬਦਾਵਲੀ ਨੂੰ ਗੈਰ ਜ਼ਮਹੂਰੀ ਕਰਾਰ ਦਿੱਤਾ ਮੇਰਠ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਅੱਜ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਨਾ ਕੀਤਾ ਉਨ੍ਹਾਂ ਕਿਹਾ ਕਿ ਸਪਾ ਦੇ ਸੱਲੇ, ਰਾਲੋਦ ਦੇ ਰਾਰੇ ਤੇ ਬਸਪਾ ਦੇ ਬੱਬੇ ਨੂੰ ਮਿਲਾ […]
ਦੇਸ਼ 

ਹਰਿਆਣਾ ‘ਚੋਂ ਲਿਆਂਦੀ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ 

1150 ਪੇਟੀਆਂ ਸਰਾਬ ਬਰਾਮਦ, ਕਥਿਤ ਦੋਸ਼ੀ ਮੌਕੇ ਤੋਂ  ਫਰਾਰ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵੀ ਪੁਲਿਸ ਵੱਲੋਂ ਕਾਬੂ- ਨਿਹਾਲ ਸਿੰਘ ਵਾਲਾ (ਸੱਚ ਕਹੂੰ ਨਿਊਜ਼) ਜਿਲਾ ਪੁਲਿਸ ਮੁੱਖੀ ਗੁਰਲੀਨ ਸਿੰਘ ਵੱਲੋਂ ਨਸਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਦੀ ਅਗਵਾਈ ਹੇਠ ਇੱਕ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵਿੱਚ ਲੱਦੀ ਜਾ ਰਹੀ ਭਾਰੀ […]
Breaking News  ਪੰਜਾਬ 

ਜਹਿਰੀਲੀ ਸ਼ਰਾਬ ਪੀਣ ਨਾਲ 27 ਦੀ ਮੌਤ, 302 ਬਿਮਾਰ

ਇਰਾਨ ‘ਚ 1979 ਤੋਂ ਲੱਗੀ ਹੋਈ ਹੈ ਸ਼ਰਾਬ ‘ਤੇ ਪਾਬੰਦੀ ਤੇਹਰਾਨ, ਏਜੰਸੀ। ਇਰਾਨ ਦੇ ਵੱਖ-ਵੱਖ ਸੂਬਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 302 ਲੋਕ ਬਿਮਾਰ ਹੋ ਗਏ ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰੇਡੀਓ ਫ੍ਰੀ ਯੂਰਪ/ ਰੇਡੀਓ ਲਿਬਰਟੀ ਅਤੇ ਇਰਾਨੀਅਨ ਲੇਬਰ ਨਿਊਜ਼ ਏਜੰਸੀ ਨੇ ਰਾਜ ਆਪਾਤਕਾਲ ਸੇਵਾ […]
Breaking News  ਕੁੱਲ ਜਹਾਨ 

ਹਰਿਆਣਾ ਮਾਰਕਾ ਸ਼ਰਾਬ ਸਮੇਤ ਅਕਾਲੀ ਆਗੂ ਕਾਬੂ

720 ਪੇਟੀਆਂ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਰਾਮਪੁਰਾ ਫੂਲ ਥਾਣਾ ਸਦਰ ਪੁਲਿਸ ਵੱਲੋਂ ਗੁਪਤ ਸੂਚਨਾ ਮਿਲਣ ‘ਤੇ ਨਾਕਾਬੰਦੀ ਕਰਕੇ 720 ਪੇਟੀਆਂ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਥਾਣਾ ਸਦਰ ਦੇ ਮੁਖੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਸਥਿਤ ਪਿੰਡ ਕਰਾੜਵਾਲਾ ਵਿਖੇ ਨਾਕਾਬੰਦੀ ਕੀਤੀ ਗਈ ਤੇ ਮੁਖਬਰ ਦੇ ਦੱਸਣ […]
Breaking News  ਪੰਜਾਬ 

ਭਾਰੀ ਮਾਤਰਾ ‘ਚ ਵਿਦੇਸ਼ੀ ਸ਼ਰਾਬ ਬਰਾਮਦ, ਦੋ ਗ੍ਰਿਫਤਾਰ

ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਸੀ ਛਾਪੇਮਾਰੀ (Excessive) 14 ਪੇਟੀਆਂ ‘ਚੋਂ 1140 ਬੋਤਲਾਂ ਤੇ ਬੋਰੇ ‘ਚੋਂ 154 ਬੋਤਲਾਂ ਬਰਾਮਦ ਭਭੂਆ, ਏਜੰਸੀ। ਬਿਹਾਰ ‘ਚ ਕੈਮੂਰ ਜਿਲ੍ਹੇ ਦੇ ਨਗਰ ਥਾਣਾ ਖੇਤਰ ਦੇ ਵਾਰਡ ਨੰਬਰ 17 ਤੋਂ ਪੁਲਿਸ ਨੇ ਕੱਲ ਦੇਰ ਰਾਤ ਭਾਰੀ ਮਾਰਤਾ (Excessive) ‘ਚ ਵਿਦੇਸ਼ੀ ਸ਼ਰਾਬ ਨਾਲ ਦੋ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ […]
ਦੇਸ਼  Breaking News 

ਅਬਾਦੀ ‘ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਔਰਤਾਂ ਨੇ ਕੀਤਾ ਖੇਰੂੰ-ਖੇਰੂੰ

ਪਿੰਡ ਵਾਸੀਆਂ ਨੇ ਠੇਕੇ ‘ਚ ਮੌਜੂਦ ਸ਼ਰਾਬ ਦੀਆਂ ਬੋਤਲਾਂ ਬਾਹਰ ਸੁੱਟ ਦਿੱਤੀਆਂ ਅਜੀਤਵਾਲ, (ਕਿਰਨ ਰੱਤੀ)। ਪਿੰਡ ਅਜੀਤਵਾਲ ਦੀਆਂ ਔਰਤਾਂ ਤੇ ਮਰਦਾਂ ਵੱਲੋਂ ਅਬਾਦੀ ਵਾਲੇ ਖੇਤਰ ‘ਚ ਖੁੱਲ੍ਹੇ ਸ਼ਰਾਬ ਦੇ ਠੇਕੇ ‘ਚੋਂ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਬਾਹਰ ਸੁੱਟਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਸਥਾਨਕ ਪਿੰਡ ‘ਚ ਬੀਤੇ ਦਿਨ ਖੁੱਲ੍ਹੇ ਸ਼ਰਾਬ ਦੇ ਠੇਕੇ ਦੀ ਬ੍ਰਾਂਚ ਨੂੰ […]
ਪੰਜਾਬ 

ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੇ ਦੋ ਕਾਬੂ

ਚੰਗੇ ਘਰਾਂ ਨਾਲ ਸਬੰਧ ਰੱਖਦੇ ਹਨ ਮੁਲਜ਼ਮ ਹਰਪਾਲ, ਲੌਂਗੋਵਾਲ: ਕਸਬਾ ਲੌਂਗੋਵਾਲ ਵਿਖੇ ਪਿਛਲੇ ਦਿਨੀਂ ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੀ ਇੱਕ ਛੋਟੀ ਫੈਕਟਰੀ ਅਤੇ ਉਥੇ ਤਿਆਰ ਕੀਤੀ ਗਈ ਭਾਰੀ ਮਾਤਰਾ ਵਿਚ ਨਕਲੀ ਸ਼ਰਾਬ ਬਰਾਮਦ ਕੀਤੇ ਜਾਣ ਵਾਲੇ ਮਾਮਲੇ ਲਈ ਲੋੜੀਦੇ ਤਿੰਨ ਵਿੱਚੋਂ ਦੋ ਵਿਅਕਤੀਆਂ ਨੂੰ ਅੱਜ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਜ਼ੇਲ੍ਹ ਭੇਜਣ […]
Breaking News  ਪੰਜਾਬ 

ਮਾਮਲਾ ਹਾਈਵੇ ‘ਤੇ ਸ਼ਰਾਬ ਵਰਤਾਉਣ ਦਾ: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ

ਹੋਟਲਾਂ/ਰੈਸਟੋਰੈਂਟਾਂ ‘ਚ ਸ਼ਰਾਬ ਵੇਚਣ ਲਈ ਸਰਕਾਰ ਨੇ ਕੀਤੀ ਸੀ ਐਕਟ ‘ਚ ਸੋਧ ਅਸ਼ਵਨੀ ਚਾਵਲਾ,ਚੰਡੀਗੜ੍ਹ: ਕੌਮੀ ਅਤੇ ਸੂਬਾਈ ਹਾਈਵੇ ‘ਤੇ ਸ਼ਰਾਬ ਦੀ ਵਿਕਰੀ ‘ਤੇ ਲੱਗੀ ਪਾਬੰਦੀ ਤੋਂ ਬਾਅਦ ਹੋਟਲਾਂ, ਰੈਸਟੋਰੈਂਟ ਤੇ ਕਲੱਬਾਂ ‘ਚ ਸਰਾਬ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵਲੋਂ ਐਕਟ ‘ਚ ਕੀਤੀ ਗਈ ਸੋਧ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ […]
Breaking News  ਪੰਜਾਬ 

ਟਰੱਕ ‘ਚੋਂ ਹਜ਼ਾਰ ਪੇਟੀ ਸ਼ਰਾਬ ਬਰਾਮਦ

ਇੱਕ ਗ੍ਰਿਫ਼ਤਾਰ, ਤਿੰਨ ਫਰਾਰ (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਥਾਣਾ ਮੱਖੂ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਟਰੱਕ ‘ਚੋਂ 1000 ਪੇਟੀਆਂ ਸ਼ਰਾਬ  ਬਰਾਮਦ ਕਰਨ ‘ਚ ਵੱਡੀ ਸਫਲਤਾ ਹੱਥ ਲੱਗੀ । ਪੁਲਿਸ ਵੱਲੋਂ  ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਦ ਕਿ ਤਿੰਨ ਵਿਅਕਤੀ ਭੱਜਣ ‘ਚ ਕਾਮਯਾਬ ਹੋਏ । ਜਾਣਕਾਰੀ ਦਿੰਦਿਆਂ ਏਐੱਸਆਈ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ […]
ਪੰਜਾਬ 

ਫਾਰਮ ਹਾਊਸ ‘ਚੋਂ ਸ਼ਰਾਬ ਦੇ 20 ਟਰੱਕ ਫੜੇ

ਸੁਧੀਰ ਅਰੋੜਾ ਅਬੋਹਰ> ਬਠਿੰਡਾ ਪੁਲਿਸ ਵੱਲੋਂ ਬੀਤੀ ਦੇਰ ਰਾਤ 14 ਟਰੱਕ ਸ਼ਰਾਬ ਦੇ ਫੜਨ ਤੋਂ ਬਾਅਦ ਹੁਣ ਅਬੋਹਰ ‘ਚ ਬੀਐੱਸਐਫ਼ ਅਤੇ ਨੀਮ ਫੌਜੀ ਬਲ ਦੇ  ਜਵਾਨਾਂ ਨੇ ਇੱਕ ਫਾਰਮ ਹਾਊਸ ਤੋਂ 20 ਟਰੱਕ ਸ਼ਰਾਬ ਦੇ ਕਾਬੂ ਕੀਤੇ ਹਨ ਫੜੇ ਗਏ 20 ਟਰੱਕਾਂ ਵਿੱਚ 1 ਲੱਖ 75 ਹਜਾਰ ਲੀਟਰ ਸ਼ਰਾਬ ਦੱਸੀ ਜਾ ਰਹੀ ਹੈ ਪੁਲਿਸ ਨੇ […]
Breaking News  ਕੁੱਲ ਜਹਾਨ