ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹਲਦੀ ਦੀ ਵਰਤੋਂ ਆਮ ਤੌਰ 'ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ 'ਤੇ ਹਲਦੀ ਦਾ ਸੇਵਨ ਦੁੱਧ 'ਚ ਮਿਲਾ ਕੇ...
ਚੰਗੇ ਗੁਆਂਢ ਦੀ ਮਹੱਤਤਾ
ਚੰਗੇ ਗੁਆਂਢ ਦੀ ਮਹੱਤਤਾ
ਮਨੁੱਖੀ ਜੀਵਨ ਵਿੱਚ ਭੌਤਿਕ ਜ਼ਰੂਰਤਾਂ ਤੋਂ ਇਲਾਵਾ ਮਨੁੱਖੀ ਭਾਵਨਾਵਾਂ ਦਾ ਵੀ ਬਹੁਤ ਮਹੱਤਵ ਹੈ। ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਆਉਣ ਵਾਲੇ ਸੰਕਟ ਬਾਰੇ ਨਹੀਂ ਜਾਣ ਸਕਦਾ ਅਤੇ ਸੰਕਟ ਦਾ ਮੁਕਾਬਲਾ ਇਕੱਲਿਆਂ ਕਰਨਾ ਬੜਾ ਔਖਾ ਹੁੰਦਾ ਹੈ।ਸੰਕਟ ਦੇ ਸਮੇਂ ਸਦਾ ਪਰਿਵਾਰਕ ਮੈਂਬਰ...
ਮਾਤਾ-ਪਿਤਾ ਬੱਚਿਆਂ ਦੇ ਰੋਲ ਮਾਡਲ ਦੀ ਭੂਮਿਕਾ ਨਿਭਾਉਣ
ਮਾਤਾ-ਪਿਤਾ ਬੱਚਿਆਂ ਦੇ ਰੋਲ ਮਾਡਲ ਦੀ ਭੂਮਿਕਾ ਨਿਭਾਉਣ
ਬੱਚਿਆਂ ਦੇ ਵਿਕਾਸ ’ਚ ਮਾਪਿਆਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਨੂੰ ਆਗਿਆਕਾਰੀ ਬਣਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਬੱਚਿਆਂ ਦੇ ਆਗਿਆਕਾਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਰੂਪ-ਰੇਖਾ ਅਸੀਂ ਤਿਆਰ ਕਰ ...
ਦੇਸੀ ਜੜ੍ਹੀ-ਬੂਟੀਆਂ ਨੂੰ ਕਰੋ ਆਪਣੇ ਖਾਣੇ ਦੀਆਂ ਆਦਤਾਂ ‘ਚ ਸ਼ਾਮਲ
ਸੰਸਾਰ ਦੀਆਂ ਸਭ ਪੱਤੇਦਾਰ ਸਬਜ਼ੀਆਂ 'ਚੋਂ ਕੁਲਫਾ ਵਿੱਚ ਸਭ ਤੋਂ ਵੱਧ ਓਮੇਗਾ-3 ਫੈਟੀ ਐਸਿਡਜ਼ ਹੁੰਦੇ ਹਨ। ਸ਼ਾਇਦ ਇਸੇ ਲਈ ਕੁਦਰਤ ਇਹਨੂੰ ਹੋਰ ਸਭ ਸਬਜ਼ੀਆਂ, ਸਲਾਦਾਂ, ਫਲਾਂ ਆਦਿ ਤੋਂ ਜ਼ਲਦੀ ਉਗਾਉਂਦੀ ਹੈ।
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾ...
ਖਾਂਸੀ ਦੀ ਸਮੱਸਿਆ ਲਈ ਬਹੁਤ ਕਾਰਗਰ ਹੈ Saint Dr. MSG ਦਾ ਘਰੇਲੂ ਨੁਸਖਾ
ਸੰਤ ਡਾ. ਐਮਐਸਜੀ ਦਾ ਘਰੇਲੂ ਨੁਸਖਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮੌਸਮ ਬਦਲਦੇ ਹੀ ਸੁੱਕੀ ਖਾਂਸੀ ਅਤੇ ਜ਼ੁਕਾਮ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਖੰਘਦੇ ਸਮੇਂ ਪੂਰੇ ਪੇਟ ਅਤੇ ਪਸਲੀਆਂ ਵਿੱਚ ਦਰਦ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸੁ...
ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ
ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ 'ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ...
ਸਰਦੀਆਂ ’ਚ ਪੀਓ ਮਿਕਸ ਵੈਜੀਟੇਬਲ ਸੂਪ, ਹੋਣਗੇ ਫਾਇਦੇ
ਸਰਦੀਆਂ ’ਚ ਪੀਓ ਮਿਕਸ ਵੈਜੀਟੇਬਲ ਸੂਪ (Mixed Vegetable Soup)
ਸਰਦੀ ਸ਼ੁਰੂ ਹੁੰਦੇ ਹੀ ਸੂਪ ਪੀਣ ਦਾ ਦਿਲ ਕਰਦਾ ਹੈ। ਸਰਦੀ ’ਚ ਜੇਕਰ ਤਾਜ਼ਾ ਸੂਪ ਪੀਤਾ ਜਾਵੇ ਤਾਂ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਰਦੀ ’ਚ ਸੂਪ ਬਹੁਤ ਵਧੀਆ ਲੱਗਦਾ ਹੈ ਤੇ ਇਹ ਸਾਨੂੰ ਠੰਢ ਤੋਂ ਬਚਾਉਣ ਦਾ ਕੰਮ ਕਰਦਾ ਹੈ। ਜੇਕਰ ਮਿਕਸ ਵੈਜੀਟ...
ਫਲਾਂ ਦਾ ਰਾਜਾ, ਅੰਬ
ਸਿਹਤਮੰਦੀ ਲਈ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਖਾਓ
ਸਦੀਆਂ ਤੋਂ ਹੀ ਫਲਾਂ ਦਾ ਬਾਦਸ਼ਾਹ ਰਿਹਾ ਹੈ ਅੰਬ। ਘਰਾਂ ਵਿਚ ਅੰਬ ਦਾ ਇਸਤੇਮਾਲ ਮੈਂਗੋ-ਸ਼ੇਕ, ਲੱਸੀ, ਮਲਾਂਜੀ, ਖੱਟ-ਮਿੱਠੇ ਅੰਬ ਦਾ ਅਚਾਰ, ਸ਼ਰਬਤ, ਜੈਮ, ਚਟਨੀ, ਮੈਂਗੋ ਸਾਲਸਾ, ਸਮੂਦੀ, ਆਈਸਕ੍ਰੀਮ, ਕੁਲਫੀ, ਸਲਾਦ, ਇੰਡਸਟਰੀ ਵਿਚ ਅੰਬਚੂਰ, ਸੁਆਦੀ ਚੂਰਨ, ਗੋਲ...
ਘਰੇ ਬਣਾਓ, ਸਭ ਨੂੰ ਖੁਆਓ
ਗੰਨੇ ਦੇ ਰਸ ਦੀ ਖੀਰ
ਸਮੱਗਰੀ:
1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ
ਤਰੀਕਾ: ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ 'ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ 'ਚ ਗੰਨੇ ਦੇ ਰਸ ਨੂੰ Àੁੱਬਲਣ ਲਈ ਰੱਖੋ ਜਦੋਂ ਇਹ ਰਸ Àੁੱਬਲ ਜ...