ਪੂਜਨੀਕ ਗੁਰੂ ਜੀ ਨੇ ਦੋ ਘੰਟੇ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇਣ ਦਾ ਲਿਆ ਵਾਅਦਾ
ਬਰਨਾਵਾ। ਆਧੁਨਿਕਤਾ ਦੀ ਇਸ ਦੌੜ?’ਚ ਤੇ ਮੋਬਾਇਲ ਯੁੱਗ ’ਚ ਹਰ ਕੋਈ ਆਪਣੇ ਹੱਥ ’ਚ ਮੋਬਾਇਲ ਫੜ ਕੇ ਉਲਝਿਆ ਫਿਰਦਾ ਹੈ ਅਜਿਹੇ ’ਚ ਵਿਅਕਤੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਹੈ ਇੰਨਾ ਹੀ ਨਹੀਂ ਮੋਬਾਇਲ ਦਾ ਸਰੀਰ ’ਤੇ ਵੀ ਬਹੁਤ ਮਾੜਾ ਅਸਰ ਹੋ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਸਾਧ-ਸ...
Saint DR. MSG ਦੇ ਸਪੈਸ਼ਲ ਟਿੱਪਸ : ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਤੋਂ ਰੱਖੋ ਪਰਹੇਜ਼
ਬਹੁਤ ਜ਼ਿਆਦਾ ਤੇਜ਼ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਓ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਸਮੇਂ-ਸਮੇਂ ’ਤੇ ਹੈਲਥ ਸਬੰਧੀ ਟਿੱਪਸ ਦੱਸਦੇ ਰਹਿੰਦੇ ਹਨ। ਸਿਹਤ ਨੂੰ ਫਿੱਟ ਰੱਖਣ ਵਾਸਤੇ ਪੂਜਨੀਕ ਗੁਰੂ ਜੀ ਨੇ ਕੁਝ ਨੁਕਤੇ ਸਾਧ-ਸੰਗਤ ਨੂੰ ਦੱਸੇ ਹਨ। ਪੂਜਨੀਕ ਜੀ ਨੇ ...
Saint Dr MSG ਨੇ ਦੱਸਿਆ ਟੈਨਸ਼ਨ ਫ੍ਰੀ ਰਹਿਣ ਦਾ ਤਰੀਕਾ
ਸਤਿਸੰਗ ’ਚ ਮਿਲਦਾ ਹੈ ਆਤਮਬਲ ਵਧਾਉਣ ਦਾ ਤਰੀਕਾ : ਪੂਜਨੀਕ ਗੁਰੂ ਜੀ
ਬਰਨਾਵਾ (ਸੱਚ ਕਹੂੰ ਨਿਊਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੁੂਕੁਲ ਜਰੀਏ ਅੱਗੇ ਫਰਮਾਇਆ ਕਿ ਜਦੋਂ?ਤੁਸੀਂ ਖਾਣਾ ਖਾਂਦੇ ਹ...
ਬੱਚਿਆਂ ਦੀਆਂ ਗਲਤ ਆਦਤਾਂ ਦੇ ਪਿੱਛੇ ਮਾਂ-ਬਾਪ ਵੀ ਕਾਰਨ : ਪੂਜਨੀਕ ਗੁਰੂ ਜੀ
ਬੱਚਿਆਂ ਦੀਆਂ ਗਲਤ ਆਦਤਾਂ ਦੇ ਪਿੱਛੇ ਮਾਂ-ਬਾਪ ਵੀ ਕਾਰਨ : ਪੂਜਨੀਕ ਗੁਰੂ ਜੀ
ਗ੍ਰਿਹਸਥ ਜੀਵਨ ਦੀ ਸਿੱਖਿਆ ’ਚ ਸਾਫ਼ ਦੱਸਿਆ ਜਾਂਦਾ ਸੀ ਕਿ ਜਦੋਂ ਪਤੀ-ਪਤਨੀ ਗੱਲ ਕਰਨਗੇ ਤਾਂ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਰੱਖਾਂਗੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਬੁਰਾ ਨਾ ਮੰਨਣਾ, ਜਦੋਂ ਬੱਚੇ ਗਲਤ ਪਾਸੇ ਜਾ ਰਹੇ ...
ਕੀ ਕਦੇ ਵੇਖਿਆ ਹੈ 8 ਕਿੱਲੋ ਦਾ ਸਮੋਸਾ
5 ਘੰਟਿਆਂ 'ਚ ਤੋਂ ਵੱਧ ਸਮੇਂ ’ਚ ਤਿਆਰ ਹੋਇਆ ਸਮੋਸਾ (Samosa)
(ਸੱਚ ਕਹੂੰ ਨਿਊਜ਼) ਮੇਰਠ। ਸਮੋਸਾ ਖਾਣਾ ਸਭ ਨੂੰ ਪਸੰਦ ਹੈ। ਆਮ ਤੌਰ ’ਤੇ ਤੁਸੀਂ ਛੋਟਾ ਜਿਹਾ ਸਮੋਸਾ ਖਾਧਾ ਹੋਣਾ। ਕੀ ਕਦੇ ਤੁਸੀਂ 8 ਕਿੱਲੋ ਦਾ ਸਮੋਸਾ (Samosa) ਵੇਖਿਆ ਜਾਂ ਖਾਧਾ ਹੈ। ਨਹੀਂ ਵੇਖਿਆ ਤਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਠ...
ਪੂਜਨੀਕ ਗੁਰੂ ਜੀ ਨੇ ਬਚਾਏ ਵੱਡੇ-ਵੱਡੇ ਦਰੱਖਤ
ਪੂਜਨੀਕ ਗੁਰੂ ਜੀ ਨੇ ਬਚਾਏ ਵੱਡੇ-ਵੱਡੇ ਦਰੱਖਤ
ਪੂਜਨੀਕ ਗੁਰੂ ਜੀ ਨੇ ਫਰਮਾਇਆ ਅਸੀਂ ਬਹੁਤ ਸਾਲ ਪਹਿਲਾਂ ਇੱਕ ਪਹਿਲ ਕੀਤੀ ਸੀ ਉਸ ਵਕਤ ਜ਼ਰੂਰਤ ਪਈ ਸੀ ਮਕਾਨ ਬਣਾਉਣ ਦੀ ਅਤੇ ਪੈਂਦੀ ਹੈ ਹਰ ਕਿਸੇ ਨੂੰ ਉੱਥੇ ਆਸ਼ਰਮ, ਡੇਰਾ ਜਿੱਥੇ ਬਣਿਆ ਪੇੜ ਪੌਦੇ ਸਨ ਅਸੀਂ ਫ਼ਿਰ 1997 ’ਚ ਇੱਕ ਡਿਜਾਇਨ ਬਣਾਇਆ ਸੀ ਲੋਹੇ ਦਾ ਇੱਕ ਬ...
ਸਿਹਤ ਬੀਮੇ ਨੂੰ ਕਿਫਾਇਤੀ ਬਣਾਏਗੀ ‘ਬੀਮਾ ਸੁਗਮ’
ਸਿਹਤ ਬੀਮੇ ਨੂੰ ਕਿਫਾਇਤੀ ਬਣਾਏਗੀ ‘ਬੀਮਾ ਸੁਗਮ’
ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਿਟੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਸਤੀ ਦਰ ’ਤੇ ਸਿਹਤ ਬੀਮਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਈਆਰਡੀਏਆਈ ਦੇ ਚੇਅਰਮੈਨ ਦੇਬਾਸ਼ੀਸ਼ ਪਾਂਡਾ ਦਾ ਕਹਿਣਾ ਹੈ ਕਿ ਜਦੋਂ ਅਸੀਂ 2047 ’ਚ ਅਜ਼ਾਦੀ ਦੇ 100 ਸਾਲ ਪੂਰੇ...
ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ
ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ
ਉੁਜ ਤਾਂ ਘਰ ਦੀਆਂ ਔਰਤਾਂ ਦਾ ਜ਼ਿਆਦਾਤਰ ਸਮਾਂ ਘਰ ਦੀ ਦੇਖਭਾਲ ਤੇ ਹੋਰ ਰਸੋਈ ਦੇ ਕੰਮਾਂ ’ਚ ਲੰਘ ਜਾਂਦਾ ਹੈ ਫਿਰ ਵੀ ਜਦੋਂ ਪਤੀ ਦਫ਼ਤਰ ਤੇ ਬੱਚੇ ਸਕੂਲ ਚਲੇ ਜਾਂਦੇ ਹਨ ਉਦੋਂ ਖਾਲੀ ਸਮੇਂ ’ਚ ਗੱਲਾਂ ਕਰਨ, ਗੱਪ-ਸ਼ੱਪ ਕਰਨ ਜਾਂ ਆਪਣੇ ਮਨ ਦੀ ਗੱਲ ਕਹਿਣ ਤੇ ਸੁਣਨ ਨੂੰ ਬਹੁਤ...
ਭੈਣ ਹਨੀਪ੍ਰੀਤ ਇੰਸਾਂ ਨੇ ਜੀਵ ਹੱਤਿਆ ਰੋਕਣ ਦੀ ਦਿੱਤੀ ਸਲਾਹ
ਭੈਣ ਹਨੀਪ੍ਰੀਤ ਇੰਸਾਂ ਨੇ ਵਰਲਡ ਵੈਜੀਟੇਰੀਅਨ ਡੇ (World Vegetarian Day) ’ਤੇ ਕੀਤਾ ਟਵੀਟ
(ਐਮ. ਕੇ. ਸ਼ਾਇਨਾ) ਚੰਡੀਗੜ੍ਹ। ਅੱਜ ਪੂਰੀ ਦੁਨੀਆ ’ਚ ‘ਵਰਲਡ ਵੈਜੀਟੇਰੀਅਨ ਡੇ’ (World Vegetarian Day) ਮਨਾਇਆ ਜਾ ਰਿਹਾ ਹੈ। ਸ਼ਾਕਾਹਾਰੀ ਭੋਜਨ ਆਪਣੇ ਆਪ ’ਚ ਬਹੁਤ ਸ਼ਕਤੀ ਦੇਣ ਵਾਲੇ ਤੇ ਸਵਾਦ ਹੁੰਦਾ ਹੈ। ...
ਰਵਾਇਤੀ ਖੁਰਾਕ ਅਤੇ ਤੰਦਰੁਸਤ ਸਿਹਤ
ਰਵਾਇਤੀ ਖੁਰਾਕ ਅਤੇ ਤੰਦਰੁਸਤ ਸਿਹਤ
ਮੇਰੀ ਮਾਂ ਕਾੜ੍ਹਨੀ ’ਚ ਦੁੱਧ ਹਾਰੇ ਵਿੱਚ ਗਰਮ ਰੱਖ ਦਿੰਦੀ ਤਾਂ 5 ਵਜੇ ਸ਼ਾਮ ਨੂੰ ਕਾੜ੍ਹਨੀ ਦਾ ਦੁੱਧ ਵੱਡੇ ਜੱਗ ਵਿੱਚ ਖੰਡ ਪਾ ਕੇ ਸਾਨੂੰ ਤਿੰਨੇ ਭਰਾਵਾਂ ਅਤੇ ਮੇਰੇ ਪਿਤਾ ਨੂੰ ਵੱਡੇ-ਵੱਡੇ ਕੌਲੇ ਭਰ ਕੇ ਦਿੰਦੀ। ਖਾਣ-ਪੀਣ ਮੇਰੀ ਮਾਂ ਕਰਕੇ ਖੁੱਲ੍ਹਾ ਸੀ। ਸਾਡੀ ਡੋਲੀ ਵਿੱ...