Kotkapura Railway Station

ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 45 ਲੱਖ ਤੋਂ ਵੱਧ ਨਗਦੀ ਸਮੇਤ ਵਿਅਕਤੀ ਕਾਬੂ

(ਗੁਰਪ੍ਰੀਤ ਪੱਕਾ) ਫਰੀਦਕੋਟ। ਰੇਲਵੇ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 45 ਲੱਖ 81 ਹਜ਼ਾਰ 600 ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਅਨੁਸਾਰ ਅੱਜ ਥਾਣਾ ਰੇਲਵੇ ਪੁਲਿਸ ਫਰੀਦਕੋਟ ਦੇ ਮੁੱਖ ਅਫਸਰ ਜੀਵਨ ਸਿੰਘ ਅਤੇ ਹੋਰ ਰੇਲਵੇ ਅਫਸਰਾਂ ਵੱਲੋਂ ਸਿੱਖ ਫਾਰ ਜਸਟਿਸ ਦੀ ਰੇਲ ਰੋਕੋ ਕਾਲ ਦੇ ਸਬੰਧੀ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ