ਇਨਸਾਨੀਅਤ
ਇਨਸਾਨੀਅਤ
ਇੱਕ ਪਿੰਡ ਵਿੱਚ ਰਣਜੀਤ ਨਾਂਅ ਦਾ ਇੱਕ ਲੜਕਾ ਰਹਿੰਦਾ ਸੀ। ਉੁਂਜ ਉਹ ਭਾਵੇਂ ਗ਼ਰੀਬ ਸੀ ਪਰ ਫਿਰ ਵੀ ਉਸਦਾ ਦਿਲ ਲੋੜਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦਾ ਸੀ। ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਔਰਤ ਨੂੰ ਡਾਕਟਰ ਆਪਣੇ ਹਸਪਤਾਲੋਂ ਫ਼ਟਕਾਰ ਕੇ ਬਿਨਾਂ ਇਲਾਜ ਤੋਂ ਬਾਹਰ ਕੱਢ ਰਹੇ ਸਨ। ਰਣਜੀਤ ਝਟਪਟ ਦੌੜ ਕੇ ...
ਗਰਮ ਜਲੇਬੀ
ਗਰਮ ਜਲੇਬੀ
ਵਿਆਹ ਵਾਲੇ ਘਰ ਵਿੱਚ ਹਲਵਾਈ ਕਈ ਤਰ੍ਹਾਂ ਦੀਆਂ ਮਿਠਾਈਆਂ ਬਣਾ ਰਿਹਾ ਸੀ। ਨਿੱਕੇ-ਨਿੱਕੇ ਬੱਚੇ ਕੁਝ ਨਾ ਕੁਝ ਖਾਣ ਲਈ ਹਲਵਾਈ ਤੋਂ ਚੀਜ਼ਾਂ ਮੰਗ ਰਹੇ ਸਨ। ਉਹ ਕਈ ਚੀਜ਼ਾਂ ਦਿੰਦਾ, ਕੁਝ ਖਾ ਲੈਂਦੇ, ਕੁਝ ਨਾਪਸੰਦ ਕਰਕੇੇ ਹੇਠਾਂ ਸੁੱਟ ਦਿੰਦੇ। ਹੁਣ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਸਨ। ਹਲਵਾਈ ਥੋ...
ਬਾਲ ਕਹਾਣੀ : ਬਿੱਲੋ ਤਿੱਤਲੀ
ਬਾਲ ਕਹਾਣੀ : ਬਿੱਲੋ ਤਿੱਤਲੀ
ਇੱਕ ਜੰਗਲ ਵਿੱਚ ਇੱਕ ਬਹੁਤ ਸੋਹਣੇ ਫੁੱਲਾਂ ਦਾ ਬਗ਼ੀਚਾ ਸੀ। ਉਸ ਬਗ਼ੀਚੇ ਵਿੱਚ ਬਹੁਤ ਸੋਹਣੇ ਰੰਗ-ਬਿਰੰਗੇ ਫੁੱਲ ਉੱਗੇ ਹੋਏ ਸਨ। ਬਗ਼ੀਚੇ ਵਿੱਚ ਗੁਲਾਬ, ਗੇਂਦੇ, ਲਿੱਲੀ, ਜੈਸਮੀਨ ਦੇ ਅਨੇਕਾਂ ਫੁੱਲ ਖੁਸ਼ਬੂ ਵੰਡ ਰਹੇ ਸਨ। ਬਹੁਤ ਸਾਰੇ ਪੰਛੀ ਤੇ ਜਾਨਵਰ ਇਸ ਬਗੀਚੇ ਵਿੱਚ ਦਿਨ-ਰਾਤ ਘੁੰ...
Children’s story: ਅਨਮੋਲ ਤੇ ਪਾਣੀ
Children's story: ਬਾਲ ਕਹਾਣੀ : ਅਨਮੋਲ ਤੇ ਪਾਣੀ
ਬਹੁਤ ਹੀ ਸ਼ਰਾਰਤੀ ਸੁਭਾਅ ਵਾਲਾ ਅਨਮੋਲ ਨਾਂਅ ਦਾ ਲੜਕਾ, ਸਵੇਰੇ ਥੋੜ੍ਹਾ ਜਿਹਾ ਖੜਕਾ ਹੋਣ ’ਤੇ ਹੀ ਉੱਠ ਖੜ੍ਹਦਾ ਸੀ। ਨਿੱਤ ਨੇਮ ਵਾਂਗ ਜਦੋਂ ਵੀ ਬੁਰਸ਼ ਕਰਦਾ ਤਾਂ ਟੂਟੀ ਨੂੰ ਸਾਰਾ ਸਮਾਂ ਛੱਡੀ ਰੱਖਦਾ ਸੀ। ਉਸ ਦੇ ਪਿਤਾ ਜੀ ਉਸ ਨੂੰ ਬਹੁਤ ਕਹਿੰਦੇ ਸਨ ਕਿ ...
ਬਾਲ ਕਹਾਣੀ : ਘੁੱਗੀ ਦੇ ਬੱਚੇ
ਬਾਲ ਕਹਾਣੀ : ਘੁੱਗੀ ਦੇ ਬੱਚੇ
ਪ੍ਰਜੀਤ ਹੁਣ ਤੀਸਰੀ ਕਲਾਸ ਵਿੱਚ ਹੋ ਗਿਆ ਸੀ। ਪਹਿਲੀਆਂ ਜਮਾਤਾਂ ਵਿੱਚ ਉਹ ਪੜ੍ਹਾਈ ਵਿੱਚ ਕਮਜ਼ੋਰ ਹੀ ਸੀ ਪਰ ਐਤਕÄ ਤੀਸਰੀ ਵਿੱਚ ਹੁੰਦਿਆਂ ਹੀ ਉਸ ਦੇ ਦਾਦਾ ਜੀ ਨੇ ਉਸ ਨੂੰ ਘਰੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਸ ਦੇ ਦਾਦਾ ਜੀ ਉਸ ਨੂੰ ਸਕੂਲੋਂ ਆਏ ਨੂੰ ਨਿਯਮਿਤ ਰੂਪ ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Lessons)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ 'ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹੀ ਦੀਵਾਲੀ ਮਨਾਉਣ ਲੱਗ ਪਿਆ ਸੀ।...
ਬਾਲ ਕਹਾਣੀ : ਕਿਰਲੀ ਦਾ ਘਰ
Children's story: ਬਾਲ ਕਹਾਣੀ : ਕਿਰਲੀ ਦਾ ਘਰ
ਬਹੁਤ ਪੁਰਾਣੀ ਗੱਲ ਹੈ ਦੁਨੀਆਂ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਕਈ ਜੀਵ-ਜੰਤੂ ਆਪਣੇ-ਆਪਣੇ ਤਰੀਕਿਆਂ ਨਾਲ ਜ਼ਿੰਦਗੀ ਬਿਤਾਉਣ ਲਈ ਕੰਮਾਂ 'ਚ ਲੱਗੇ ਸਨ ਆਦਮੀ ਬੁੱਧੀਮਾਨ ਸੀ, ਇਸ ਲਈ ਉਸਨੇ ਘਰ ਬਣਾ ਕੇ ਪਿੰਡ ਵਸਾ ਲਏ ਉਸ ਨੇ ਆਪਣੇ ਘਰ ਨੂੰ ਰੰਗ-ਰੋਗਨ ਕਰਕੇ ...
ਬਾਲ ਕਹਾਣੀ | ਸ਼ੇਰ, ਊਠ, ਗਿੱਦੜ ਤੇ ਕਾਂ
ਬਾਲ ਕਹਾਣੀ | ਸ਼ੇਰ, ਊਠ, ਗਿੱਦੜ ਤੇ ਕਾਂ
ਕਿਸੇ ਜੰਗਲ 'ਚ ਮਦੋਤਕਟ ਨਾਂਅ ਦਾ ਸ਼ੇਰ ਰਹਿੰਦਾ ਸੀ ਬਾਘ, ਕਾਂ ਤੇ ਗਿੱਦੜ, ਇਹ ਤਿੰਨੇ ਉਸਦੇ ਨੌਕਰ ਸਨ ਇੱਕ ਦਿਨ ਉਨ੍ਹਾਂ ਨੇ ਇੱਕ ਅਜਿਹੇ ਊਠ ਨੂੰ ਵੇਖਿਆ, ਜੋ ਆਪਣੇ ਗਿਰੋਹ ਤੋਂ ਭਟਕ ਕੇ ਉਨ੍ਹਾਂ ਵੱਲ ਆ ਗਿਆ ਸੀ। ਉਸ ਨੂੰ ਵੇਖ ਕੇ ਸ਼ੇਰ ਕਹਿਣ ਲੱਗਿਆ, 'ਵਾਹ! ਇਹ ਤਾਂ ...
ਬਾਲ ਕਹਾਣੀ : ਮਾੜੇ ਦਾ ਸੰਗ ਮਾੜਾ
ਬਾਲ ਕਹਾਣੀ : ਮਾੜੇ ਦਾ ਸੰਗ ਮਾੜਾ
ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅ...
ਬੱਚਿਆਂ ਨੂੰ ਹਮੇਸ਼ਾ ਆਗਿਆਕਾਰੀ ਕਿਵੇਂ ਬਣਾਈਏ?
ਬੱਚਿਆਂ ਨੂੰ ਹਮੇਸ਼ਾ ਆਗਿਆਕਾਰੀ ਕਿਵੇਂ ਬਣਾਈਏ?
ਪੁਰਾਤਨ ਕਾਲ 'ਚ ਜਦੋਂ ਸਮਾਜ ਇੱਕ ਪਰਿਵਾਰ ਦੀ ਤਰ੍ਹਾਂ ਬੱਝਾ ਹੁੰਦਾ ਸੀ ਉਸ ਵਕਤ ਘਰ ਦੇ ਸਾਰੇ ਮੈਂਬਰ ਇੱਕ ਦੂਜੇ ਦਾ ਪੂਰਾ ਸਤਿਕਾਰ ਕਰਿਆ ਕਰਦੇ ਸਨ ।ਸਮੇਂ ਦੀਆਂ ਕਦਰਾਂ-ਕੀਮਤਾਂ ਨਾਲ ਪਰਿਵਾਰਾਂ ਵਿਚਲਾ ਆਪਸੀ ਮੋਹ ਪਿਆਰ ਘਟਦਾ ਗਿਆ ।ਪਰਿਵਾਰਾਂ ਦਾ ਰੂਪ ਸੁੰਗੜਦਾ...