Kedarnath Accident News

Kedarnath Helicopter Emergency Landing: ਕੇਦਾਰਨਾਥ ’ਚ ਟਲਿਆ ਵੱਡਾ ਹਾਦਸਾ, ਵਿਚਕਾਰ ਰੋਡ ’ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Kedarnath Helicopter Emergency Landing: ਕੇਦਾਰਨਾਥ। ਕੇਦਾਰਨਾਥ ’ਚ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ’ਚ ਹੈਲੀਕਾਪਟਰ ਨੂੰ ਸੜਕ ਦੇ ਵਿਚਕਾਰ ਉਤਾਰਿਆ ਗਿਆ। ਸਥਾਨਕ ਅਧਿਕਾਰੀਆਂ ਤੇ ਅਨੁਸਾਰ, ਹੈਲੀਕਾਪਟਰ ’ਚ ਤਕਨੀਕੀ ਖਰਾਬੀ ਕਾਰਨ ਇਹ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖੁਸ਼ਕਿਸਮਤੀ ਨਾਲ, ਲੈਂਡਿੰਗ ਦੌਰਾਨ ਕੋਈ ਯਾਤਰੀ ਜਾਂ ਸਥਾਨਕ ਵਿਅਕਤੀ ਜ਼ਖਮੀ ਨਹੀਂ ਹੋਇਆ। ਹੈਲੀਕਾਪਟਰ […]
ਦੇਸ਼  Breaking News  ਖਾਸ ਖਬਰ