ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home ਮਨੋਰੰਜਨ ਕੰਗਨਾ ਨੇ ਮਾਰੀ...

    ਕੰਗਨਾ ਨੇ ਮਾਰੀ ਟਵੀਟਰ ‘ਤੇ ਐਂਟਰੀ

    ਕੰਗਨਾ ਨੇ ਮਾਰੀ ਟਵੀਟਰ ‘ਤੇ ਐਂਟਰੀ

    ਮੁੰਬਈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ ਐਂਟਰੀ ਮਾਰ ਦਿੱਤੀ ਹੈ। ਕੰਗਨਾ ਰਣੌਤ ਨੇ ਖੁਦ ਟਵਿੱਟਰ ‘ਤੇ ਐਂਟਰੀ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ। ਕੰਗਨਾ ਦੇ ਪ੍ਰਸ਼ੰਸਕ ਉਸ ਦਾ ਸਵਾਗਤ ਕਰ ਰਹੇ ਹਨ, ਜਦਕਿ ਕੁਝ ਲੋਕ ਉਸ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਕੰਗਨਾ ਆਪਣੇ ਏਜੰਡੇ ‘ਤੇ ਟਵਿੱਟਰ ‘ਚ ਸ਼ਾਮਲ ਹੋ ਗਈ ਹੈ। ਹੁਣ ਕੰਗਣਾ ਨੇ ਖ਼ੁਦ ਇਸ ‘ਤੇ ਜਵਾਬ ਦਿੱਤਾ ਹੈ। ਕੰਗਨਾ ਨੇ ਟਵੀਟ ਕੀਤਾ, ”ਬਾਲੀਵੁੱਡ ਦੇ ਲੋਕ ਕਹਿੰਦੇ ਹਨ, ਕੰਗਨਾ ਟਵਿਟਰ ‘ਤੇ ਆਪਣੇ ਏਜੰਡੇ ਕਾਰਨ ਆਈ ਹੈ। ਅੱਜ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦੀ ਹਾਂ ਕਿ ਹਾਂ ਮੇਰਾ ਏਜੰਡਾ ਹੈ ..

    1 ਰਾਸ਼ਟਰਵਾਦ, 2 ਰਾਸ਼ਟਰਵਾਦ, 3 ਰਾਸ਼ਟਰਵਾਦ। ”

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.