Kaithal News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Kaithal: ਚੌਂਕੇ-ਚੁੱਲ੍ਹੇ ਦੀ ਜਿੰਮੇਵਾਰੀ ਤੋਂ ਉੱਪਰ ਉੱਠ ਆਪਣੀ ਕਿਸਮਤ ਖੁਦ ਲਿਖ ਰਹੀਆਂ ਹੋਣਹਾਰ ਮਹਿਲਾਵਾਂ
Published On
By Sach Kahoon Punjabi Desk
ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ, ਮਿੰਨੀ ਸਕੱਤਰੇਤ, ਸ਼ੂਗਰ ਮਿੱਲ ਤੇ ਸਰਕਾਰੀ ਕਾਲਜ ’ਚ ਚਲਾ ਰਹੀਆਂ ਹਨ ਕੰਟੀਨ | Kaithal ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਪੇਂਡੂ ਔਰਤਾਂ ਹੁਣ ਆਪਣੇ ਘਰਾਂ ਤੱਕ ਸੀਮਤ ਨਹੀਂ ਹਨ, ਸਗੋਂ ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਹੋਰ ਸਾਧਨਾਂ ਰਾਹੀਂ ਸਵੈ-ਨਿਰਭਰਤਾ ਵੱਲ ਮਜ਼ਬੂਤ ਕਦਮ ਚੁੱਕ ਰਹੀਆਂ ਹਨ। ਇਸ ਦਲੇਰਾਨਾ ਕਦਮ […]
ਭਾਤਰ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਸ ਦਾ ਸ਼ਾਰਪਸ਼ੂਟਰ, ਮੋਸਟ ਵਾਂਟੇਡ ਲਖਵਿੰਦਰ ਕੁਮਾਰ ਅਮਰੀਕਾ ਤੋਂ ਡਿਪੋਰਟ
Published On
By Sach Kahoon Punjabi Desk
ਕੈਥਲ (ਸੱਚ ਕਹੂੰ ਨਿਊਜ਼)। Kaithal News: ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ। ਬਾਅਦ ਵਿੱਚ ਉਸਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੂਲ ਰੂਪ ’ਚ ਕੈਥਲ ਦੇ ਤਿਤਰਮ ਪਿੰਡ ਦਾ ਰਹਿਣ ਵਾਲਾ […]
ਆਪਣੇ ਹੀ ਡਿਪੂ ’ਚ ਮਹਿਲਾ ਕੰਡਕਟਰ ਅਸੁਰੱਖਿਅਤ, ਅਧਿਕਾਰੀ ’ਤੇ ਲਾਏ ਬਲੈਕਮੇਲ ਤੇ ਤੰਗ ਕਰਨ ਦੇ ਦੋਸ਼, ਸੁਪਰਵਾਈਜ਼ਰ ਮੁਅੱਤਲ
Published On
By Sach Kahoon Punjabi Desk
Kaithal News: ਕੈਥਲ (ਸੱਚ ਕਹੂੰ ਨਿਊਜ਼)। ਰੋਡਵੇਜ਼ ਡਿਪੂ ਕੈਥਲ ’ਚ ਕੰਮ ਕਰਨ ਵਾਲੀ ਇੱਕ ਮਹਿਲਾ ਕੰਡਕਟਰ ਦੀ ਸ਼ਿਕਾਇਤ ’ਤੇ, ਸਿਵਲ ਲਾਈਨਜ਼ ਥਾਣੇ ’ਚ ਸਟੇਸ਼ਨ ਸੁਪਰਵਾਈਜ਼ਰ ਸੁਨੀਲ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸੁਨੀਲ ਕੁਮਾਰ ਅਕਤੂਬਰ, ਨਵੰਬਰ ਤੇ ਦਸੰਬਰ 2024 ਵਿੱਚ ਕੈਥਲ ਡਿਪੂ ਵਿੱਚ ਤਾਇਨਾਤ ਸੀ ਤੇ ਇਸ ਸਮੇਂ […]
ਇਸ ਜ਼ਿਲ੍ਹੇ ਦੇ ਲੋਕਾਂ ਨੂੰ ਮਿਲੇਗੀ ਇਹ ਸਹੂਲਤ, ਹੁਣ ਨਹੀਂ ਜਾਣਾ ਪਵੇਗਾ ਬਾਹਰ, ਜਾਣੋ
Published On
By Sach Kahoon Punjabi Desk
Haryana: ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਾਸੂਮ ਬੱਚਿਆਂ ਸਮੇਤ ਰਿਸ਼ਤੇਦਾਰਾਂ ਨੂੰ ਹੁਣ ਵਾਰ-ਵਾਰ ਰੈਫ਼ਰ ਕਰਨ ਦਾ ਦਰਦ ਨਹੀਂ ਝੱਲਣਾ ਪਵੇਗਾ। ਅਜਿਹੇ ਮਾਸੂਮ ਲੋਕਾਂ ਨੂੰ ਹੁਣ ਜ਼ਿਲ੍ਹਾ ਸਿਵਲ ਹਸਪਤਾਲ ’ਚ ਬਿਹਤਰ ਤੇ ਮਿਆਰੀ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਹਸਪਤਾਲ ’ਚ ਬੱਚਿਆਂ ਲਈ 12 ਬਿਸਤਰਿਆਂ ਵਾਲਾ ਆਈਸੀਯੂ ਬਣਾਇਆ ਜਾ ਰਿਹਾ ਹੈ। ਇਸ […]
Baba Siddique Murder: ਬਾਬਾ ਸਿੱਦੀਕੀ ਕਤਲ ਕੇਸ ’ਚ ਕੈਥਲ ਤੋਂ ਇੱਕ ਹੋਰ ਨੌਜਵਾਨ ਗ੍ਰਿਫਤਾਰ
Published On
By Sach Kahoon Punjabi Desk
ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Baba Siddique Murder: ਬਾਬਾ ਸਿੱਦੀਕੀ ਕਤਲ ਕਾਂਡ ਨੂੰ ਕੈਥਲ ਨਾਲ ਜੋੜਿਆ ਗਿਆ ਤਾਂ ਸਾਹਮਣੇ ਆਇਆ ਕਿ ਕੈਥਲ ਜ਼ਿਲ੍ਹੇ ਦੇ ਨਰਾਡਾ ਦੇ ਰਹਿਣ ਵਾਲੇ ਗੁਰਮੇਲ ਨੇ ਬਾਬਾ ਸਿੱਦੀਕੀ ’ਤੇ ਗੋਲੀ ਚਲਾਈ ਸੀ। ਉਦੋਂ ਤੋਂ ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਕੈਥਲ ’ਚ ਡੇਰੇ ਲਾ ਕੇ ਇੱਕ-ਇੱਕ ਕਰਕੇ ਮਾਮਲੇ ਨਾਲ ਜੁੜੀਆਂ ਹੋਰ […]
Kaithal News: ਦੀਪੇਂਦਰ ਦੇ ਹੈਲੀਕਾਪਟਰ ਦੀ ਸੁਰੱਖਿਆ ’ਚ ਲਾਪਰਵਾਹੀ ’ਤੇ ਐੱਸਐੱਚਓ ਮੁਅੱਤਲ
Published On
By Sach Kahoon Punjabi Desk
ਪੁਲਿਸ ਸੁਰੱਖਿਆ ਤੋਂ ਕੈਦੀ ਫਰਾਰ ਹੋਣ ਦੇ ਮਾਮਲੇ ’ਚ 2 ਪੁਲਿਸ ਮੁਲਾਜ਼ਮ ਮੁਅੱਤਲ Kaithal News: ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਕੈਥਲ ਦੇ ਪਿੰਡ ਪਾਈ ’ਚ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ (Deepender Singh Hooda) ਦੇ ਹੈਲੀਕਾਪਟਰ ਦੀ ਸੁਰੱਖਿਆ ’ਚ ਲਾਪਰਵਾਹੀ ਵਰਤਣ ਨੂੰ ਲੈ ਕੇ ਪੁਲਸ ਅਧਿਕਾਰੀ ਦੀ ਆਲੋਚਨਾ ਹੋ ਰਹੀ ਹੈ। ਕੈਥਲ ਦੇ ਐਸਪੀ ਰਾਜੇਸ਼ […]
ਘਰ ‘ਤੇ ਡਿੱਗੀ ਹਾਈ ਵੋਲਟੇਜ਼ ਤਾਰ, ਜਾਣੋ ਫਿਰ ਕੀ ਹੋਇਆ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਕੈਥਲ। ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਪੱਤੀ ਅਫਗਾਨ ’ਚ ਵੱਡਾ ਹਾਦਸਾ ਹੋਣੋ ਟਲ ਗਿਆ। ਪਿੰਡ ਪੱਤੀ ਅਫਗਾਨ ਵਿੱਚ ਇੱਕ ਘਰ ਵਿੱਚ 11 ਹਜ਼ਾਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਅਚਾਨਕ ਟੁੱਟ ਕੇ ਡਿੱਗ ਗਈਆਂ। ਜਿਸ ਸਮੇਂ ਇਹ ਤਾਰ ਟੁੱਟ ਕੇ ਡਿੱਗੀ ਉਸ ਸਮੇਂ ਕੋਈ ਬਾਹਰ ਨਹੀ ਸੀ। ਜਿਸ ਕਾਰਨ ਪਰਿਵਾਰਕ ਮੈਂਬਰ ਵਾਲ-ਵਾਲ […]