Kadhi Chawal: ਕੜ੍ਹੀ ਚੌਲ ਹੋਣ ਤਾਂ ਐਦਾਂ ਦੇ, ਵੇਖੋ ਪੰਜਾਬ ਦੇ ਨੌਜਵਾਨ ਦਾ ਕਮਾਲ, ਲੱਖਾਂ ’ਚ ਕਰ ਰਿਹਾ ਹੈ ਕਮਾਈ

Kadhi-Chawal

ਚੰਡੀਗੜ੍ਹ। Kadhi Chawal: ਇਸ ਸੰਸਾਰ ਵਿੱਚ ਜਿੱਥੇ ਹਰ ਵਿਅਕਤੀ ਨੌਕਰੀ ਦੇ ਪਿੱਛੇ ਭੱਜ ਰਿਹਾ ਹੈ। ਪੰਜਾਬ ਦੇ ਇਸ ਨੌਜਵਾਨ ਨੇ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਹਾਂ, ਕੰਮ ਬੇਸ਼ੱਕ ਛੋਟਾ ਹੈ ਪਰ ਇਸ ਨੌਜਵਾਨ ਦਾ ਮਨੋਬਲ ਬਹੁਤ ਉੱਚਾ ਹੈ। ਅਤੇ ਕਿਹਾ ਜਾਂਦਾ ਹੈ ਕਿ ਜੇਕਰ ਨੀਅਤ ਅਤੇ ਸੋਚ ਚੰਗੀ ਹੋਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। Kadhi Chawal

ਇਹ ਵੀ ਪੜ੍ਹੋ: IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਕੰਮਿਸ, ਡੇਰਿਲ ਮਿਸ਼ੇਲ ਚੇਨਈ ’ਚ ਸ਼ਾਮਲ

ਇਹ ਨੌਜਵਾਨ ਉਨ੍ਹਾਂ ਲਈ ਮਿਸਾਲ ਹੈ ਜੋ ਬੇਰੁਜ਼ਗਾਰ ਹਨ ਜਾਂ ਜਿਨ੍ਹਾਂ ਨੂੰ ਆਪਣੀ ਕਿਸਮਤ ‘ਤੇ ਭਰੋਸਾ ਨਹੀਂ ਹੈ। ਇਸ ਨੌਜਵਾਨ ਨੇ ਆਪਣਾ ਕੜ੍ਹੀ ਚੌਲਾਂ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਲੱਖਾਂ ਰੁਪਏ ਕਮਾ ਰਿਹਾ ਹੈ। ਇਸ ਦੇ ਨਾਲ ਹੀ ਇਸ ਨੌਜਵਾਨ ਦੇ ਕੜ੍ਹੀ ਚੌਲ ਅਤੇ ਰਾਜਮਾ ਚੌਲਾਂ ਦਾ ਸਵਾਦ ਲੈਣ ਦੇ ਸ਼ੌਕੀਨ ਲੰਬੀਆਂ ਕਤਾਰਾਂ ‘ਚ ਖੜ੍ਹੇ ਨਜ਼ਰ ਆ ਰਹੇ ਹਨ। ਤਾਂ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸੱਚ ਕਹੂੰ ਦੀ ਵਿਸ਼ੇਸ਼ੇ ਵੀਡੀਓ।

LEAVE A REPLY

Please enter your comment!
Please enter your name here