Junagadh Car Accident

Junagadh Car Crash: ਜੂਨਾਗੜ੍ਹ ’ਚ ਕੇਸ਼ੋਦ-ਬਾਲਾਗਾਮ ਰੋਡ ’ਤੇ ਕਾਰ ’ਚ ਅੱਗ ਲੱਗਣ ਕਾਰਨ 3 ਜ਼ਿੰਦਾ ਸੜੇ, 1 ਗੰਭੀਰ ਜ਼ਖਮੀ

ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ’ਚ ਕੇਸ਼ੋਦ-ਬਾਲਾਗਾਮ ਸੜਕ ’ਤੇ ਖਾਮੀਦਾਨਾ ਪਿੰਡ ਨੇੜੇ ਐਤਵਾਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਗੱਡੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਉਹ ਕੁਝ ਹੀ ਪਲਾਂ ’ਚ ਅੱਗ ਦੇ ਗੋਲੇ ’ਚ ਤਬਦੀਲ ਹੋ ਗਈ।
ਦੇਸ਼  ਖਾਸ ਖਬਰ