Job Alert

Job Alert: ਨੌਕਰੀਆਂ ਦੀ ਲੱਗੀ ਝੜੀ, ਪੜ੍ਹੇ ਲਿਖੇ ਨੌਜਵਾਨਾਂ ਲਈ ਖੁਸ਼ਖਬਰੀ!

Job Alert: ਆਰਆਰਬੀ ਜੇਈ ਅਹੁਦੇ ’ਤੇ ਭਰਤੀ ਕੁੱਲ ਅਸਾਮੀਆਂ: 2570 ਤਨਖਾਹ: 35,400/- ਰੁਪਏ ਬਿਨੈ ਲਈ ਆਖਰੀ ਮਿਤੀ: 30 ਨਵੰਬਰ 2025 ਵਿੱਦਿਅਕ ਯੋਗਤਾ: ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਸਿਵਲ, ਮੈਕੈਨੀਕਲ, ਇਲੈਕਟਰੀਕਲ, ਇਲੈਕਟਰਾਨਿਕਸ, ਟੈਲੀਕਮਿਊਨੀਕੇਸ਼ਨ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ। ਉਮਰ ਹੱਦ: 18 ਤੋਂ 33 ਸਾਲ ਬਿਨੈ Link: rrbappy.gov.in ਆਈਪੀਪੀਬੀ ਜੀਡੀਐੱਸ ਕਾਰਜਕਾਰੀ ਭਰਤੀ | […]
ਦੇਸ਼  Breaking News  ਬਿਜਨਸ  ਖਾਸ ਖਬਰ 

Job Alert: ਮੁੱਖ ਮੰਤਰੀ ਨੇ ਨੌਜਵਾਨਾਂ ਦੇ ਹੱਕ ’ਚ ਕੀਤਾ ਵੱਡਾ ਐਲਾਨ, ਲੱਗਣ ਵਾਲੀ ਐ ਭਰਤੀਆਂ ਦੀ ਝੜੀ

Job Alert: ਮੁੱਖ ਮੰਤਰੀ ਨੇ ਕਰਨਾਲ ’ਚ ਜੇਲ੍ਹ ਸਿਖਲਾਈ ਅਕੈਡਮੀ ਦਾ ਕੀਤਾ ਉਦਘਾਟਨ 300 ਕਰੋੜ ਰੁਪਏ ਦੀ ਲਾਗਤ ਨਾਲ ਪੰਚਕੂਲਾ, ਦਾਦਰੀ ਅਤੇ ਫਤਿਆਬਾਦ ’ਚ ਬਣਨਗੀਆਂ ਨਵੀਆਂ ਜੇਲ੍ਹਾਂ Job Alert: ਕਰਨਾਲ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਜੇਲ੍ਹ ਵਿਭਾਗ ’ਚ ਵੱਡੇ ਪੈਮਾਨੇ ’ਤੇ ਭਰਤੀ ਅਭਿਆਨ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ […]
ਦੇਸ਼  Breaking News  ਹਰਿਆਣਾ  ਖਾਸ ਖਬਰ 

Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ, ਨੌਕਰੀ ਦੇ ਚਾਹਵਾਨ ਦੇਣ ਧਿਆਨ

Punjab News: ਚੰਡੀਗੜ੍ਹ। ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਖੁਸ਼ਖਬਰੀ ਦਿੱਤੀ ਹੈ। ਨੌਕਰੀ ਦੀ ਭਾਲ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਦੇ ਨਾਲ ਨਾਲ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ‘ਤੇ ਜਨਮ ਲੈਣਾ ਸਾਡੇ ਲਈ ਮਾਣ […]
ਪੰਜਾਬ  Breaking News  ਖਾਸ ਖਬਰ 

Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ

Job Alert: ਜੈਪੁਰ (ਸੱਚ ਕਹੂੰ ਨਿਊਜ਼)। ਹੁਣ ਰਾਜਸਥਾਨ ਵਿੱਚ ਚੌਥੀ ਜਮਾਤ ਅਤੇ ਡਰਾਈਵਰ ਦੀ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਸਟਾਫ ਸਿਲੈਕਸ਼ਨ ਬੋਰਡ ਇਹ ਪ੍ਰੀਖਿਆਵਾਂ ਕਰਵਾਏਗਾ। ਗਰੁੱਪ ਡੀ ਦੇ ਕਰਮਚਾਰੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ। ਪਹਿਲਾਂ ਘੱਟੋ-ਘੱਟ ਯੋਗਤਾ 8ਵੀਂ ਪਾਸ ਸੀ। ਇਸ ਦੇ ਨਾਲ ਹੀ ਜੈਸਲਮੇਰ ਵਿੱਚ 2600 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਾਇਆ ਜਾਵੇਗਾ। […]
ਦੇਸ਼  Breaking News  ਰਾਜਸਥਾਨ  ਖਾਸ ਖਬਰ 

Job Alert: ਅਧਿਆਪਕ ਦੀ ਨੌਕਰੀ ਲੈਣ ਦੇ ਚਾਹਵਾਨਾਂ ਲਈ ਖੁਸ਼ਖਬਰੀ!, New Update…

ਸੀਟੀਈਟੀ (Ctet 2024) ਦਸੰਬਰ 2024 ਲਈ ਰਜਿਸ਼ਟੇ੍ਰਸ਼ਨ ਸ਼ੁਰੂ Ctet 2024: ਸੀਬੀਐਸਈ (CBSE) ਨੇ ਸੀਟੀਈਟੀ ਭਾਵ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਲਈ ਬਿਨੈ ਵੀ ਸ਼ੁਰੂ ਹੋ ਗਏ ਹਨ। ਅਜਿਹੇ ’ਚ ਉਮੀਦਵਾਰ ਸੀਟੀਈਟੀ ਦੀ ਅਧਿਕਾਰਿਕ ਵੇਬਸਾਈਟ ਭੁਯੁ.ਗ਼ੜਭ.ੜਗ਼ ਦੇ ਜਰੀਏ ਨਾਲ ਆਨਲਾਈਨ ਬਿਨੇ ਕਰ ਸਕਦੇ ਹਾਂ। Job Alert ਬਿਨੈ 16 ਅਕਤੂਬਰ […]
ਸਿੱਖਿਆ / ਰੁਜਗਾਰ  ਦੇਸ਼  Breaking News  ਦਿੱਲੀ  ਖਾਸ ਖਬਰ 

ਖੁਸ਼ਖਬਰੀ! ਕੇਂਦਰ ਸਰਕਾਰ ਦਾ ਨਵਾਂ ਉਪਰਾਲਾ, 10 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

12 ਸ਼ਹਿਰਾਂ ’ਚ ਬਣਨਗੇ ਉਦਯੋਗਿਕ ਸਮਾਰਟ ਸ਼ਹਿਰ | Job Alert ਮੋਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ ਨਵੀਂ ਦਿੱਲੀ (ਏਜੰਸੀ)। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦੇਸ਼ ਵਿੱਚ 12 ਉਦਯੋਗਿਕ ਸਮਾਰਟ ਸਿਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਰੀਬ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ […]
ਦੇਸ਼  Breaking News  ਖਾਸ ਖਬਰ 

ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਵੱਲੋਂ ਜਲਦ ਹੀ ਪੰਜਾਬ ਵਿੱਚ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ। Job Alert ਇਹ ਵੀ ਪੜ੍ਹੋ: ਰਾਮ ਮੰਦਰ ਨੂੰ ਉਡਾਉਣ […]
ਦੇਸ਼  ਪੰਜਾਬ  Breaking News  ਸੂਬੇ 

Vacancy : ਨੌਜਵਾਨਾਂ ਲਈ ਖੁਸ਼ਖਬਰੀ ! ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ। ਨੌਕਰੀ ਤੇ ਭਰਤੀਆਂ ਦੀ ਉਡੀਕ (Vacancy) ਵਿੱਚ ਬੈਠੇ ਨੌਜਵਾਨਾਂ ਲਈ ਵੱਡੀ ਖਬਰ ਆਈ ਹੈ। ਯੋਗ ਨੌਜਵਾਨਾਂ ਲਈ ਸੂਬਾ ਤੇ ਕੇਂਦਰ ਦੀਆਂ ਭਰਤੀਆਂ ਨਿੱਕਲੀਆਂ ਹਨ। ਇਨ੍ਹਾਂ ਭਰਤੀਆਂ ਵਿੱਚ ਕਿਵੇਂ ਅਪਲਾਈ ਕਰਨਾ ਇਸ ਇਸ ਖਬਰ ਵਿੱਚ ਪੜਿ੍ਹਆ ਜਾ ਸਕਦਾ ਹੈ। ਅਸਾਮੀਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ:- (Job Alert) 1. ਹਰਿਆਣਾ ਪੁਲਿਸ ਭਰਤੀ ਅਸਾਮੀ ਦਾ […]
ਦੇਸ਼  Breaking News  ਹਰਿਆਣਾ  ਖਾਸ ਖਬਰ 

ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ, ਨਿੱਕਲੀਆਂ ਬੰਪਰ ਭਰਤੀਆਂ

ਨਵੀਂ ਦਿੱਲੀ। ਦੇਸ਼ ਭਰ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਦੀ ਝੜੀ ਲੱਗ ਗਈ ਹੈ। ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਵਿੱਚ ਹੋ ਤਾਂ ਆਪਣੀ ਯੋਗਤਾ ਅਨੁਸਾਰ ਇਨ੍ਹਾਂ ਅਸਾਮੀਆਂ (Job Alert) ‘ਤੇ ਬਿਨੇ ਕਰ ਸਕਦੇ ਹੋ। ਹੇਠਾਂ ਦਿੱਤੀਆਂ ਗਈਆਂ ਅਸਾਮੀਆਂ ਦੇ ਨਾਲ ਲਿੰਕ ਦਿੱਤੇ ਗਏ […]
ਦੇਸ਼  Breaking News  ਬਿਜਨਸ  ਖਾਸ ਖਬਰ 

ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਆ ਗਿਆ ਮੌਕਾ

ਬੈਂਕ ਦੀ ਨੌਕਰੀ (Job Alert) ਲੱਭ ਰਹੇ ਨੌਜਵਾਨ ਮੁੰਡੇ ਕੁੜੀਆਂ ਲਈ ਸੁਨਹਿਰੀ ਮੌਕਾ ਆ ਗਿਆ ਹੈ। ਐੱਸਬੀਆਈ ਨੇ 6000 ਤੋਂ ਜ਼ਿਆਦਾ ਅਪਰੈਂਟਿਸ ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇੱਛੁਕ ਤੇ ਯੋਗ ਉਮੀਦਵਾਰ ਅਧਿਕਾਰਿਕ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਬਿਨੈ ਕਰ ਸਕਦੇ ਹਨ। ਐੱਸਬੀਆਈ ਆਪਰੈਂਟਿਸ ਭਰਤੀ 2023 ਨੋਟੀਫਿਕੇਸ਼ਨ ਅਨੁਸਾਰ ਆਨਲਾਈਨ ਬਿਨੈ ਸ਼ੁਰੂ ਹੋ ਚੁੱਕੇ […]
ਦੇਸ਼  Breaking News  ਖਾਸ ਖਬਰ