ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Vacancy : ਨੌਜ...

    Vacancy : ਨੌਜਵਾਨਾਂ ਲਈ ਖੁਸ਼ਖਬਰੀ ! ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

    Job Alert
    Job Alert in Punjab: ਨੌਜਵਾਨਾਂ ਲਈ ਖੁਸ਼ਖਬਰੀ! ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

    ਨਵੀਂ ਦਿੱਲੀ। ਨੌਕਰੀ ਤੇ ਭਰਤੀਆਂ ਦੀ ਉਡੀਕ (Vacancy) ਵਿੱਚ ਬੈਠੇ ਨੌਜਵਾਨਾਂ ਲਈ ਵੱਡੀ ਖਬਰ ਆਈ ਹੈ। ਯੋਗ ਨੌਜਵਾਨਾਂ ਲਈ ਸੂਬਾ ਤੇ ਕੇਂਦਰ ਦੀਆਂ ਭਰਤੀਆਂ ਨਿੱਕਲੀਆਂ ਹਨ। ਇਨ੍ਹਾਂ ਭਰਤੀਆਂ ਵਿੱਚ ਕਿਵੇਂ ਅਪਲਾਈ ਕਰਨਾ ਇਸ ਇਸ ਖਬਰ ਵਿੱਚ ਪੜਿ੍ਹਆ ਜਾ ਸਕਦਾ ਹੈ। ਅਸਾਮੀਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ:- (Job Alert)

    1. ਹਰਿਆਣਾ ਪੁਲਿਸ ਭਰਤੀ

    ਅਸਾਮੀ ਦਾ ਨਾਂਅ : ਕਾਂਸਟੇਬਲ
    ਅਸਾਮੀਆਂ ਦੀ ਗਿਣਤੀ : 6000
    ਬਿਨੈ : ਆਨਲਾਈਨ
    ਆਖਰੀ ਮਿਤੀ : 21-03-2024
    hssc.gov.in

    2. SSC ਫੇਜ 12 ਭਰਤੀ

    ਅਸਾਮੀ ਦਾ ਨਾਂਅ : ਸਬ ਇੰਸਪੈਕਟਰ
    ਅਸਾਮੀਆਂ ਦੀ ਗਿਣਤੀ : 2049
    ਬਿਨੈ : ਆਨਲਾਈਨ
    ਆਖਰੀ ਮਿਤੀ : 18-03-2024
    ssc.nic.in

    3. ਰਾਜਸਥਾਨ ਐਲਡੀਸੀ ਭਰਤੀ

    ਅਸਾਮੀ ਦਾ ਨਾਂਅ: ਕਲਰਕ ਅਤੇ ਜੂਨੀਅਰ ਅਸਿਸਟੈਂਟ
    ਅਸਾਮੀਆਂ ਦੀ ਗਿਣਤੀ : 4197
    ਬਿਨੈ : ਆਨਲਾਈਨ
    ਆਖਰੀ ਮਿਤੀ: 20-03-2024
    rsmssb.rajasthan.gov.in

    4. ਏਮਜ਼ ਦਿੱਲੀ

    ਅਸਾਮੀ ਦਾ ਨਾਂਅ : ਨਰਸਿੰਗ ਆਫ਼ੀਸਰ
    ਅਸਾਮੀਆਂ ਦੀ ਗਿਣਤੀ : 3500
    ਬਿਨੈ : ਆਨਲਾਈਨ
    ਆਖਰੀ ਮਿਤੀ : 17-03-2024
    aiimsexams.ac.in

    ਰੇਲਵੇ ’ਚ ਭਰਤੀ

    ਅਹੁਦਾ : ਟੈਕਨੀਸ਼ੀਅਨ ਅਤੇ ਹੋਰ
    ਅਹੁਦਾ ਗਿਣਤੀ : 9000
    ਬਿਨੈ : ਆਨਲਾਈਨ
    ਆਖਰੀ ਮਿਤੀ : 8-4-2024
    indianrailways.gov.in

    Also Read : ਵਿਧਾਨ ਸਭਾ ’ਚ ਉੱਠਿਆ ਬਠਿੰਡਾ ਸ਼ਹਿਰ ਦਾ ਮੁੱਦਾ, ਵਿਧਾਇਕ ਜਗਰੂਪ ਸਿੰਘ ਨੇ ਰੱਖੀ ਮੰਗ

    LEAVE A REPLY

    Please enter your comment!
    Please enter your name here