Jharkhand Heavy Rain 2025

Jharkhand Heavy Rain 2025: ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪਲਾਮੂ ’ਚ 2 ਬੱਚੇ ਨਦੀ ’ਚ ਡੁੱਬੇ

ਰਾਂਚੀ (ਏਜੰਸੀ)। Jharkhand Heavy Rain 2025: ਝਾਰਖੰਡ ਦੇ ਕਈ ਇਲਾਕਿਆਂ ’ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਦੁੱਭਰ ਹੋ ਗਿਆ ਹੈ। ਰਾਂਚੀ, ਰਾਮਗੜ੍ਹ, ਲਾਤੇਹਾਰ, ਜਮਸ਼ੇਦਪੁਰ, ਹਜ਼ਾਰੀਬਾਗ, ਬੋਕਾਰੋ, ਗਿਰੀਡੀਹ ਸਮੇਤ ਕਈ ਸ਼ਹਿਰਾਂ ’ਚ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਗਿਆ ਹੈ। ਇਨ੍ਹਾਂ ਸ਼ਹਿਰਾਂ ਦੇ ਨੀਵੇਂ ਇਲਾਕਿਆਂ ’ਚ ਵੀ ਪਾਣੀ ਕਈ ਘਰਾਂ ’ਚ ਦਾਖਲ ਹੋ ਗਿਆ ਹੈ। […]
ਦੇਸ਼  Breaking News  ਖਾਸ ਖਬਰ