IPL 2027 Auction Players

IPL 2027 Auction News: ਆਈਪੀਐਲ 2027 ਦੀ ਨਿਲਾਮੀ ਲਈ 1,220 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ, 66 ਥਾਵਾਂ ਲਈ ਲੱਗੇਗੀ ਬੋਲੀਆਂ

ਟਾਟਾ ਆਈਪੀਐਲ 2027 ਖਿਡਾਰੀਆਂ ਦੀ ਨਿਲਾਮੀ ਲਈ ਕੁੱਲ 1,220 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚ 939 ਭਾਰਤੀ ਅਤੇ 17 ਦੇਸ਼ਾਂ ਦੇ 281 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਫਰੈਂਚਾਇਜ਼ੀਜ਼ ਨੇ ਨਿਲਾਮੀ ਤੋਂ ਪਹਿਲਾਂ 184 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ ਜਾਂ ਚੁਣਿਆ ਹੈ। ਨਤੀਜੇ ਵਜੋਂ, ਨਿਲਾਮੀ ਦੌਰਾਨ ਵੱਧ ਤੋਂ ਵੱਧ 66 ਸਥਾਨ ਭਰੇ ਜਾਣੇ ਹਨ, ਜਿਸ ਵਿੱਚ ਵਿਦੇਸ਼ੀ
ਦੇਸ਼  ਖੇਡ ਮੈਦਾਨ  ਖਾਸ ਖਬਰ