IPL 2025 Betting

IPL 2025 Betting: IPL ਨੂੰ ਇਸ ਕਾਰਨ ਫਿਰ ਝੱਲਣੀ ਪਈ ਨਮੋਸ਼ੀ! ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ

IPL 2025 Betting: ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਰੇਲਾ ਪੁਲਿਸ ਸਟੇਸ਼ਨ ਦੇ ਸਵਤੰਤਰਤਾ ਨਗਰ ਇਲਾਕੇ ਤੋਂ 2 ਵਿਅਕਤੀਆਂ ਨੂੰ ਆਈਪੀਐਲ ਸੱਟੇਬਾਜ਼ੀ ਰੈਕੇਟ ’ਚ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਚੱਲ ਰਹੇ ਐਡੀਸ਼ਨ ਦੌਰਾਨ ਜੂਏ ਦੀਆਂ ਗਤੀਵਿਧੀਆਂ ਦਾ ਮੁਕਾਬਲਾ ਕਰਨ ਲਈ ਇੱਕ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ