ਕੈਂਸਰ ਮਾਨਵਤਾ ਦੇ ਸਾਹਮਣੇ ਵੱਡੀ ਚੁਣੌਤੀ : ਮੋਦੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਂਸਰ ਨੂੰ ਮਾਨਵਤਾ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਕੈਂਸਰ ਹਸਪਤਾਲਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦੀ ਲੋੜ ਹੈ ਤਾਂ ਕਿ ਇਸ ਦੇ ਮਰੀਜ਼ਾਂ ਨੂੰ ਸਸਤਾ ਇਲਾਜ ਮੁਹੱਈਆ ਹੋ ਸਕੇ
ਮੋਦੀ ਨੇ ਟਾਟਾ ਮੈਮੋਰੀਅਲ ਸੈਂਟਰ ਦੇ 75 ਸਾਲ ਪੂਰੇ...
ਦੁਨੀਆ ਦਾ ਸਭ ਤੋਂ ਮਹਿੰਗਾ ਫੋਨ ਲਾਂਚ, ਕੀਮਤ 2.30 ਕਰੋੜ ਰੁਪਏ
(ਏਜੰਸੀ) ਨਵੀਂ ਦਿੱਲੀ। ਤੁਸੀਂ ਹੁਣ ਤੱਕ ਕਿੰਨੇ ਫੋਨ ਦੇਖੇ ਤੇ ਸੁਣੇ ਹੋਣਗੇ, ਜਿਨ੍ਹਾਂ ਦੀ ਕੀਮਤ ਹਜ਼ਾਰਾਂ 'ਚ ਹੈ, ਪਰ ਕੀ ਕਦੇ ਅਜਿਹਾ ਫੋਨ ਦੇਖਿਆ ਹੈ, ਜਿਸ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ 'ਚ ਨਹੀਂ ਸਗੋਂ ਕਰੋੜਾਂ 'ਚ ਹੈ ਇਹ ਫੋਨ ਹੈ ਵਰਤੁ ਕੰਪਨੀ ਦਾ ਲੇਟੈਸਟ ਫੋਨ ਸਿਗਨੇਚਰ ਕੋਬਰਾ ਇਸ ਫੋਨ 'ਚ 439 ਰੂਬੀ ਲੱਗ...
ਜੋਸ਼ੀ, ਅਡਵਾਨੀ ਤੇ ਉਮਾ ਭਾਰਤੀ ਨੂੰ ਕੋਰਟ ‘ਚ ਹਾਜ਼ਰ ਹੋਣ ਦੇ ਆਦੇਸ਼
(ਏਜੰਸੀ) ਲਖਨਊ। ਅਯੁੱਧਿਆ 'ਚ ਵਿਵਾਦਪੂਰਨ ਢਾਂਚ ਢਹਾਏ ਜਾਣ ਦੇ ਮਾਮਲੇ 'ਚ ਸੀਬੀਆਈ ਦੀ ਸਪੈਸ਼ਲ ਕੋਰਟ (CBI Special Court) ਨੇ ਬੀਜੇਪੀ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ, ਵਿਨੈ ਕਟੀਆਰ ਸਮੇਤ ਦੂਜੇ ਆਗੂ ਨੂੰ ਕੋਰਟ 'ਚ ਹਾਜ਼ਰ ਹੋਣ ਦਾ ਨਿਰਦੇਸ਼ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ...
ਸੀਬੀਐਸਈ ਦੇ ਨਤੀਜੇ ‘ਚ ਨਹੀਂ ਹੋਵੇਗੀ ਦੇਰੀ : ਜਾਵਡੇਕਰ
ਨਵੀਂ ਦਿੱਲੀ (ਏਜੰਸੀ)। ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰੀਖਿਆ ਨਤੀਜੇ 'ਚ ਦੇਰੀ ਨਹੀਂ ਹੋਵੇਗੀ ਤੇ ਸਭ ਨਾਲ ਨਿਆਂ ਹੋਵੇਗਾ ਮਨੁੱਖੀ ਵਸੀਲੇ ਵਿਕਾਸ ਮੰਤਰੀ ਦਾ ਇਹ ਭਰੋਸਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਦਿੱ...
ਢਾਂਚਾ ਢਹਾਉਣ ਦੇ ਮੁਲਜ਼ਮ ਸਤੀਸ਼ ਪ੍ਰਧਾਨ ਨੂੰ ਜ਼ਮਾਨਤ
(ਏਜੰਸੀ) ਲਖਨਊ। ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਯੁੱਧਿਆ 'ਚ ਵਿਵਾਦਪੂਰਨ ਢਾਂਚਾ ਢਹਾਉਣ ਦੇ ਮਾਮਲੇ ਦੇ ਛੇਵੇਂ ਦੋਸ਼ੀ ਸਤੀਸ਼ ਪ੍ਰਧਾਨ ਨੂੰ ਜ਼ਮਾਨਤ ਦੇ ਦਿੱਤੀ ਵਿਸ਼ੇਸ਼ ਜੱਜ (ਸੀਬੀਆਈ) ਐਸ. ਕੇ. ਯਾਦਵ ਨੇ ਪ੍ਰਧਾਨ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਹੀ ਰਕਮ ਦੇ ਬੰਧ-ਪੱਤਰ 'ਤੇ ਜ਼ਮਾਨਤ ਦੇ ਦਿੱਤ...
ਲਾਲੂ ਦੀ ਲੜਕੀ ਨੂੰ ਪੁੱਛਗਿੱਛ ਲਈ ਸੱਦਿਆ
(ਏਜੰਸੀ) ਨਵੀਂ ਦਿੱਲੀ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ 'ਤੇ ਬੇਨਾਮੀ ਜਾਇਦਾਦ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਇਸ ਮਾਮਲੇ 'ਚ ਲਾਲੂ ਯਾਦਵ ਦੀ ਧੀ (Lalu's Daughter ) ਤੇ ਰਾਜਦ ਸਾਂਸਦ ਮੀਸਾ ਭਾਰ...
”ਕਿਉਂ ਕਰ ਰਹੇ ਹਨ ਕਿਸਾਨ ਖ਼ੁਦਕੁਸ਼ੀ, ਜਦੋਂ ਮੈ ਕਹਿ ਦਿੱਤਾ ਐ ਕਰ ਦਿਆਂਗਾ ਕਰਜ਼ਾ ਮੁਆਫ਼”
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਤਾ ਨਹੀਂ ਪੰਜਾਬ ਦੇ ਕਿਸਾਨ ਲਗਾਤਾਰ ਖ਼ੁਦਕੁਸ਼ੀ (Farmers suicide) ਕਿਉਂ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਨੇ ਸਾਫ਼ ਕਿਹਾ ਹੋਇਆ ਹੈ ਕਿ ਕਿਸਾਨਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੇਗਾ ਅਤੇ ਉਹ ਹਰ ਹਾਲਤ ਵਿੱਚ ਕਿਸਾਨਾਂ ਦਾ ਕਰਜਾ ਮੁਆਫ਼ ਕਰਨਗੇ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸਾਨ ...
ਮਾਂ-ਬੋਲੀ ਪੰਜਾਬੀ ਵਿਦਿਆਰਥੀਆਂ ਲਈ ਬਣ ਰਹੀ ਟੇਢੀ ਖੀਰ
ਇਕੱਲੇ ਪੰਜਾਬੀ ਵਿਸ਼ੇ 'ਚੋਂ ਹੀ 21, 965 ਵਿਦਿਆਰਥੀ ਫੇਲ੍ਹ
(ਖੁਸ਼ਵੀਰ ਤੂਰ) ਪਟਿਆਲਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਮਾਤ ਭਾਸ਼ਾ ਪੰਜਾਬੀ ਪ੍ਰਤੀ ਨਿਰਮੋਹੇ ਸਾਬਤ ਹੋਏ ਹਨ। ਮਾਤ ਭਾਸ਼ਾ ਪੰਜਾਬੀ (Mother Tongue) ਦੇ ਇਕੱਲੇ ਵਿਸ਼ੇ ਵਿੱਚੋਂ ਹੀ 21 ਹਜ਼ਾਰ ਤੋਂ ਵੱਧ ਵਿਦਿਆਰਥੀਆ...
ਬਜਟ ਸੈਸ਼ਨ ‘ਚ ਛਾਇਆ ਰਹੇਗਾ ਕਾਂਗਰਸ ਦਾ ਚੋਣ ਮਨੋਰਥ ਪੱਤਰ
ਕਾਂਗਰਸ ਦਾ ਚੋਣ ਮਨੋਰਥ ਬਣਿਆ ਅਕਾਲੀ ਤੇ ਆਪ ਵਿਧਾਇਕਾਂ ਲਈ ਮੁੱਖ ਹਥਿਆਰ
ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਸਾਹਮਣੇ ਰੱਖ ਕੇ ਵਿਧਾਇਕ ਕਰ ਰਹੇ ਹਨ ਆਪਣੇ ਸਵਾਲ ਤਿਆਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਜਿਹੜੇ ਚੋਣ ਮਨੋਰਥ ਪੱਤਰ ਨੂੰ ਆਮ ਜਨਤਾ ਦੇ ਸਾਹਮਣੇ ਰੱਖ ਕੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਦੇ ਹੋਏ ...
ਚੰਗੇ ਮਾਨਸੂਨ ਨਾਲ ਅਗਲੇ ਸਾਲ ਵੀ ਬੰਪਰ ਪੈਦਾਵਾਰ ਦੀ ਉਮੀਦ : ਰਾਧਾਮੋਹਨ
(ਏਜੰਸੀ) ਨਵੀਂ ਦਿੱਲੀ। ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਦੇਸ਼ 'ਚ ਇਸ ਵਾਰ ਮਾਨਸੂਨ Monsoon ਦੇ ਬਿਹਤਰ ਹੋਣ ਦੀ ਸੰਭਾਵਨਾ ਕਾਰਨ ਅਗਲੇ ਸਾਲ ਵੀ ਫਸਲਾਂ ਦੇ ਰਿਕਾਰਡ ਪੈਦਾਵਾਰ ਦੀ ਉਮੀਦ ਹੈ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਆਪਣੇ ਮੰਤਰਾਲੇ ਦੀਆਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਿਆਂ...