ਮੁਸ਼ਕਿਲ ‘ਚ ਆਪ, ਦਲੀਲਾਂ ਰੱਦ, ਜਾਰੀ ਰਹੇਗੀ ਸੁਣਵਾਈ
ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲੀ ਰਾਏ ਲਈ ਹੋਵੇਗੀ ਸੁਣਵਾਈ
ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ ਲੱਗਿਆ ਹੈ। ਆਫਿਸ ਆਫ਼ ਪ੍ਰੋਫਿਟ ਮਾਮਲੇ ਵਿੱਚ ਜਾਰੀ ਚੋਣ ਕਮਿਸ਼ਨ ਨੇ ਅੰਤਰਿਮ ਆਦੇਸ਼ ਵਿੱਚ ਆਮ ਆਦਮੀ ਪਾਰਟੀ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ ਹਨ। ਦਿੱਲੀ ਹਾਈਕੋਰਟ ਪਹਿਲਾਂ ਹੀ ਵਿ...
ਸ੍ਰੀ ਮੁਕਤਸਰ ਸਾਹਿਬ ਦੇ ਨਵਦੀਪ ਨੇ ਨੀਟ ‘ਚ ਕੀਤਾ ਟਾਪ
ਦਿਨ-ਰਾਤ ਦੀ ਸਖਤ ਮਿਹਨਤ ਨਾਲ ਹਾਸਲ ਹੋਇਆ ਮੁਕਾਮ: ਨਵਦੀਪ
ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ: ਸੀ. ਬੀ. ਐੱਸ. ਈ. ਨੀਟ 2017 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਨਤੀਜੇ 'ਚ ਮੁਕਤਸਰ ਦੇ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਨੇ ਨੀਟ 2017 ਦੀ ਪ੍ਰੀਖਿਆ 'ਚ ਪਹਿਲਾ ਸਥਾਨ ਹਾ...
ਸਾਵਾਧਾਨ ! ਲੁਟੇਰੇ ਇੰਝ ਵੀ ਆ ਸਕਦੇ ਨੇ
ਪਾਣੀ ਪੀਣ ਦੇ ਬਹਾਨੇ ਔਰਤਾਂ ਨੇ ਕੀਤੀ ਘਰ 'ਚੋਂ ਲੁੱਟ
ਵਿਰੇਂਦਰਪਾਲ ਮੰਤਰੋ, ਜੋਗਾ: ਸਥਾਨਕ ਕਸਬੇ 'ਚ ਇੱਕ ਗਰੀਬ ਪਰਿਵਾਰ ਦੇ ਘਰੋਂ ਕੁੱਝ ਔਰਤਾਂ ਵੱਲੋਂ ਸਮਾਨ ਲੁੱਟਣ ਦਾ ਪਤਾ ਲੱਗਿਆ ਹੈ ਕੁੱਝ ਮਹਿਲਾਵਾਂ ਨੇ ਘਰ 'ਚ ਆ ਕੇ ਪਾਣੀ ਮੰਗਿਆ ਤੇ ਇਸੇ ਦੌਰਾਨ ਘਰ ਦੀ ਮੈਂਬਰ ਨੂੰ ਬੰਨ ਕੇ ਲੁੱਟ ਦੀ ਘਟਨਾ ਨੂੰ ਅੰਜਾਮ ...
ਅੱਖਾਂ ਵਿੱਚ ਮਿਰਚਾਂ ਪਾ ਕੇ ਡੇਢ ਕਿੱਲੋ ਸੋਨਾ ਤੇ 470 ਚਾਂਦੀ ਲੁੱਟੀ
ਰਾਜ ਵਿੱਚ ਨਾਕਾਬੰਦੀ, ਟੋਲ ਨਾਕਿਆਂ 'ਤੇ ਫੜੋਫੜੀ
ਜੈਪੁਰ: ਰਾਜਕੋਟ ਤੋਂ ਸੋਨਾ-ਚਾਂਦੀ ਲੈਕੇ ਆਗਰਾ ਜਾ ਰਹੇ ਸਰਾਫ਼ ਕੰਪਨੀ ਦੇ ਕਰਮਚਾਰੀਆਂ ਨੂੰ ਵੀਰਵਾਰ ਰਾਤ ਨੂੰ ਉਦੈਪੁਰ ਦੇਟੀਡੀ ਦੀ ਨਾਲ ਖੇਤਰ ਵਿੱਚ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਤਿੰਨ ਕਰੋੜ ਦਾ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਦੋ ਵੱਖ-ਵੱਖ ...
ਭਾਰਤ ਨੂੰ ਮਿਲਣਗੇ 22 ਅਮਰੀਕੀ ਨਿਗਰਾਨੀ ਡਰੋਨ
ਟਰੰਪ ਪ੍ਰਸ਼ਾਸਨ ਨੇ ਸੌਦੇ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਮਿੱਤਰਤਾ ਪੂਰਨ ਰੁਖ ਦਰਸਾਉਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਨਿਗਰਾਨੀ ਕਰਨ ਵਾਲੇ 22 ਅਮਰੀਕੀ ਗਾਰਜੀਅਨ ਡਰੋਨ ਦੇਣ ਦਾ ਫੇਸਲਾ ਲਿਆ ਹੈ
ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦ...
ਵੱਖ-ਵੱਖ ਮਾਮਲਿਆਂ ‘ਚ ਲੋੜੀਂਦਾ ਗੈਂਗਸਟਰ ਸੁੱਖਾ ਬਾੜੇਵਾਲੀਆ ਗ੍ਰਿਫਤਾਰ
ਰਘਬੀਰ ਸਿੰਘ, ਲੁਧਿਆਣਾ, 23 ਜੂਨ: ਸਪੈਸ਼ਲ ਟਾਸਕ ਯੂਨਿਟ ਅਤੇ ਸੀਆਈਏ-1 ਨੇ ਸਾਂਝੇ ਤੌਰ ਤੇ ਵਾਈ-ਬਲਾਕ ਕੱਟ ਹੰਬੜਾ ਰੋਡ ਤੋਂ ਸਵਿਫਟ ਡਿਜ਼ਾਇਰ ਕਾਰ ਵਿੱਚੋਂ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਕਾਰ, ਪਿਸਤੌਲ ਅਤੇ ਕਾਰਤੂਸ ਬਰਾਮਦ
ਪੁਲਿਸ ਨੇ ਉਸ ਕੋਲੋਂ ਪਿਸਤੌਲ ਸਮੇਤ ਕਾ...
ਰਾਸ਼ਟਰਪਤੀ ਚੋਣਾਂ : ਕੋਵਿੰਦ ਨੇ ਭਰੇ ਨਾਮਜ਼ਦਗੀ ਕਾਗਜ਼
ਸੌੜੀ ਰਾਜਨੀਤੀ ਤੋਂ ਉੱਪਰ ਹੈ ਰਾਸ਼ਟਰਪਤੀ ਦਾ ਅਹੁਦਾ
ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਾਵਰ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਅਹੁਦਾ ਸੌੜੀ ਸਿਆਸਤ ਤੋਂ ਉੱਪਰ ਹੈ ਤੇ ਉਹ ਉਸਦੀ ਪ੍ਰਤਿਸ਼ਠਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ 71 ਸਾਲਾ ਕੋਵਿੰਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ...
ਸਮਾਰਟ ਸਿਟੀ ਲਈ 30 ਨਵੇਂ ਸ਼ਹਿਰਾਂ ਦਾ ਐਲਾਨ
ਖਰਚ ਦੀ ਕੁੱਲ ਲਾਗਤ 1,91,155 ਕਰੋੜ ਰੁਪਏ
ਨਵੀਂ ਦਿੱਲੀ। ਦੇਸ਼ ਦੇ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਰਕਾਰ ਨੇ ਅਗਲੀ ਸੂਚੀ ਦੇ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਵਿਕਾਸ ਮੰਤਰੀ ਵੈਂਕਇਆ ਨਾਇਡੂ ਨੇ 30 ਹੋਰ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ...
ਪੀਐੱਸਐਲਵੀ-ਸੀ 38 ਦਾ ਸਫ਼ਲ ਪ੍ਰੀਖਣ
500 ਕਿਲੋਮੀਟਰ ਉੱਚਾਈ ਤੋਂ ਦੁਸ਼ਮਣ ਟੈਂਕਾਂ ਦੀ ਗਿਣਤੀ 'ਚ ਸਮਰੱਥ
ਸਮਾਰਟ ਸਿਟੀ ਨੈਟਵਰਕ ਦੀਆਂ ਯੋਜਨਾਵਾਂ ਵਿੱਚ ਵੀ ਮੱਦਦਗਾਰ
14 ਦੇਸ਼ਾਂ ਦੇ 30 ਨੈਨੋ ਉਪਗ੍ਰਹਿਆਂ ਨੂੰ ਵੀ ਇਕੱਠੇ ਛੱਡਿਆ
ਸ੍ਰੀਹਰੀਕੋਟਾ: ਭਾਰਤ ਨੇ ਅਸਮਾਨ ਵਿੱਚ ਇੱਕ ਹੋਰ ਸਫ਼ਲ ਛਾਲ ਲਾਈ ਹੈ। ਸ੍ਰੀ ਹਰੀਕੋਟਾ ਤੋਂ ਲਾਂਚ ਪੀਐੱਸਐੱਲਵੀ...
ਨਵਜੋਤ ਸਿੰਘ ਸਿੱਧੂ ਨੇ ਫਾਸਟਵੇ ‘ਤੇ ਲਾਏ ਇਲਜ਼ਾਮ
ਆਖ਼ਰਕਾਰ 25 ਦੀ ਫਾਸਟਵੇ ਇੱਕ ਸਾਲ ਵਿੱਚ ਕਿਵੇਂ ਬਣ ਗਈ 30 ਕਰੋੜ ਦੀ ਕੰਪਨੀ
ਅਸ਼ਵਨੀ ਚਾਵਲਾ, ਚੰਡੀਗੜ੍ਹ 23 ਜੂਨ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕੇਬਲ ਮਾਫੀਆ ਅਤੇ ਫਾਸਟਵੇ ਕੇਬਲ ਨੈੱਟਵਰਕ ਆਪਣੇ ਨਿਸ਼ਾਨੇ 'ਤੇ ਲਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮ...