ਕਸ਼ਮੀਰ ‘ਚ ਚੀਨ ਨੇ ਵੀ ਹੱਥ ਪਾਇਆ : ਮਹਿਬੂਬਾ
ਪੂਰੇ ਦੇਸ਼ ਦੇ ਸਾਥ ਬਿਨਾ ਕਸ਼ਮੀਰ ਦੀ ਲੜਾਈ ਨਹੀਂ ਜਿੱਤੀ ਜਾ ਸਕਦੀ
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਵੀਕਾਰ ਕੀਤਾ ਹੈ ਕਿ ਕਸ਼ਮੀਰ 'ਚ ਕਾਨੂੰਨ ਵਿਵਸਥਾ ਦੀ ਸਮੱਸਿਆ ਨਹੀਂ ਹੈ ਬਲਕਿ ਅਸੀਂ ਵਿਦੇਸ਼ੀ ਤਾਕਤਾਂ ਨਾਲ ਲੜਾਈ ਲੜ ਰਹੇ ਹਾਂ ਜਿਸ 'ਚ ਚੀਨ ਨੇ ਵੀ ਆਪਣਾ ਹੱਥ ਅੜਾ ਦਿੱਤਾ ਹੈ...
ਜੈਸ਼ ਦੀ ਟੇਪ ਨਾਲ ਖਲਬਲੀ, ਨਿਸ਼ਾਨੇ ‘ਤੇ ਪੀਐੱਮ ਮੋਦੀ ਤੇ ਸੀਐੱਮ ਯੋਗੀ
ਸੁਰੱਖਿਆ ਕੀਤੀ ਹੋਰ ਸਖ਼ਤ
ਲਖਨਊ: ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇੱਕ ਨਵੇਂ ਟੇਪ ਦੇ ਜ਼ਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਧਮਕੀ ਦਿੱਤੀ ਗਈ ਹੈ। ਹੁਣ ਇਸ ਟੇਪ ਦੀ ਜਾਂਚ ਯੂਪੀ ਏਟੀਐੱਸ ਦੇ ਨਾਲ ਐਨਆਈਏ ਕਰ ਰਹੀ ਹੈ। ਉੱਥੇ...
ਦੇਸ਼ ਦੇ ਵਿਕਾਸ ਨੂੰ ਅੱਗੇ ਲਿਜਾਣ ਲਈ ਨਿੱਜੀ ਕੰਪਨੀਆਂ ਸਹਿਯੋਗ ਕਰਨ:ਅਰੁਣ ਜੇਤਲੀ
ਲੁਧਿਆਣਾ ਵਿਖੇ 'ਸੱਤਿਆ ਭਾਰਤੀ ਅਭਿਆਨ' ਸਮਾਗਮ ਵਿੱਚ ਸ਼ਿਰਕਤ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦਾ ਮੁਹਾਂਦਰਾ ਸੰਵਾਰਨ ਅਤੇ ਦੇਸ਼ ਵਿੱਚ ਚੱਲ ਰਹੀ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਅੱਗੇ ਆਉਣ। ਦੇਸ਼ ਦ...
ਯੂਪੀ: ਚਲਦੀ ਰੇਲਗੱਡੀ ‘ਚ ਪਰਿਵਾਰ ‘ਤੇ ਰਾਡ ਨਾਲ ਹਮਲਾ
ਹਮਲੇ ਵਿੱਚ ਅੱਠ ਜਣੇ ਗੰਭੀਰ ਜ਼ਖ਼ਮੀ
ਫਰੂਖਾਬਾਦ: ਉੱਤਰ ਪ੍ਰਦੇਸ਼ ਵਿੱਚ ਚਲਦੀ ਰੇਲਗੱਡੀ ਵਿੱਚ ਇੱਕ ਪਰਿਵਾਰ 'ਤੇ ਕੁਝ ਵਿਅਕਤੀਆਂ ਵੱਲੋਂ ਰਾਡ ਨਾਲ ਹਮਲਾ ਅਤੇ ਲੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਉਨ੍ਹਾਂ ਨੂੰ ਫਿਰਕੂ ਟਿੱਪਣੀ ਵੀ ਕੀਤੀ।
ਪੀੜਤ ਪਰਿਵਾਰ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਦੱਸ...
ਮਹਾਂਗਠਜੋੜ ‘ਚ ਰੇੜਕਾ ਵਧਿਆ, ਲਾਲੂ ਨੇ ਜੇਡੀਯੂ ਦੀ ਮੰਗ ਠੁਕਰਾਈ
ਬੋਲੇ, ਤੇਜਸਵੀ ਨਹੀਂ ਦੇਣਗੇ ਅਸਤੀਫ਼ਾ
ਪਟਨਾ: ਬਿਹਾਰ 'ਚ ਮਹਾਂਗਠਜੋੜ 'ਚ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਲਿਆ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਜੇਡੀਯੂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਨਾਲਹੀ ਲਾਗੂ ਨੇ ਜੇਡੀਯੂ ਵੱਲੋਂ ਆਪਣੀ ਸ...
J&K: ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ
ਪ੍ਰਸ਼ਾਸਨ ਨੇ ਇਲਾਕੇ 'ਚ ਜਾਰੀ ਕੀਤਾ ਅਲਰਟ
ਨਵੀਂ ਦਿੱਲੀ: ਕਸ਼ਮੀਰ 'ਚ ਤਰਾਲ ਦੇ ਸਟੋਰਾ ਇਲਾਕੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਲਾਕੇ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਲ ਮੁਹਿੰਮ ਚ...
ਚੀਨ ਰੱਫੜ: ਗ੍ਰਹਿ ਮੰਤਰੀ ਦੇ ਘਰ ਸਰਵਦਲੀ ਬੈਠਕ ਸ਼ੁਰੂ
ਰੱਖਿਆ ਮੰਤਰੀ ਤੇ ਐਨਐੱਸਏ ਵੀ ਮੌਜ਼ੂਦ
ਨਵੀਂ ਦਿੱਲੀ: ਚੀਨ ਰੱਫੜ ਅਤੇ ਜੰਮੂ ਕਸ਼ਮੀਰ ਮਾਮਲੇ 'ਤੇ ਅੱਜ ਸਰਵਦਲੀ ਬੈਠਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸ਼ੁਰੂ ਹੋਈ। ਬੈਠਕ ਵਿੱਚ ਵਿਰੋਧ ਧਿਰ ਵੱਲੋਂ ਗੁਲਾਮ ਨਬੀ ਅਜ਼ਾਦ, ਮਲਿਕਾ ਅਰਜੁਨ ਖੜਗੇ, ਅਨੰਦ ਸ਼ਰਮਾ, ਤਾਰਿਕ ਅਨਵਰ, ਡੇਰੇਕ ਓ ਬਰਾਇਨ, ਸੀਤਾ ਰਾਮ ਯੇ...
ਸਾਰੀਆਂ ਰੇਲਗੱਡੀਆਂ ‘ਚ ਲੱਗਣਗੇ ਸੌਰ ਪੈਨਲ
ਰੇਲ ਮੰਤਰੀ ਦਾ ਦਾਅਵਾ: ਹਰ ਸਾਲ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਹੋਵੇਗੀ ਬੱਚਤ
ਨਵੀਂ ਦਿੱਲੀ: ਭਾਰਤੀ ਰੇਲਵੇ ਸਾਰੀਆਂ ਮੁਸਾਫ਼ਰ ਗੱਡੀਆਂ 'ਚ ਕੋਚ ਦੀ ਬਿਜਲੀ ਲੋੜ ਨੂੰ ਸੌਰ ਊਰਜਾ ਨਾਲ ਪੂਰਾ ਕਰਨ ਦੀ ਯੋਜਨਾ ਜਲਦ ਸ਼ੁਰੂ ਕਰੇਗਾ, ਜਿਸ ਨਾਲ ਹਰ ਸਾਲ ਕਰੋੜਾਂ ਰੁਪਏ ਦਾ ਤੇਲ ਬਚੇਗਾ। ਰੇਲ ...
ਸਰਕਾਰ ਵਿਜੈ ਮਾਲਿਆ ਨੂੰ 2018 ਤੱਕ ਲਿਆਵੇਗੀ ਭਾਰਤ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਪੇਸ਼ ਕੀਤਾ ਜਵਾਬ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਵਿਜੈ ਮਾਲਿਆ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਆਪਣਾ ਜਵਾਬ ਪੇਸ਼ ਕੀਤਾ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 9 ਹਜ਼ਾਰ ਕਰੋੜ ਰੁਪਏ ਹੜੱਪਣ ਵਾਲੇ ਵਿਜੈ ਮਾਲਿਆ ਨੂੰ 2018 ਤੱਕ ਭਾਰਤ ਲਿਆਂਦਾ ਜਾਵੇਗਾ।
ਉੱਧਰ ਸ...
ਬੋਫ਼ਰਸ ਘਪਲਾ: ਇੱਕ ਵਾਰ ਫਿਰ ਜਾਂਚ ਦੇ ਘੇਰੇ ‘ਚ ਸੋਨੀਆ
ਕਾਂਗਰਸ ਦੇ ਪੱਲੇ 'ਤੇ ਸਭ ਤੋਂ ਵੱਡਾ 'ਦਾਗ' ਹੈ ਬੋਫ਼ਰਸ ਘਪਲਾ
ਨਵੀਂ ਦਿੱਲੀ: ਕਾਂਗਰਸ ਦੇ ਪੱਲੇ 'ਤੇ ਸਭ ਤੋਂ ਵੱਡੇ 'ਦਾਗ' ਦੇ ਰੂਪ ਵਿੱਚ ਜਾਣਿਆ ਜਾਂਦਾ ਬੋਫਰਸ ਘਪਲਾ ਇੱਕ ਵਾਰ ਫਿਰ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਸੀਬੀਆਈ ਬੋਫਰਸ ਤੋਪ ਸੌਦੇ ਦੀ ਜਾਂਚ ਮੁੜ ਸ਼ੂਰੂ ਕਰਨ ਲਈ ਕੇਂਦਰ ਸਰਕਾਰ ਤੋਂ ਇਜ...