ਇਸ ਮਾਮਲੇ ‘ਚ ਰੇਲ ਮੰਤਰਾਲਾ ਐ ਸਭ ਤੋਂ ਅੱਗੇ, ਪੜੋਂਂ….
ਰੇਲ ਮੰਤਰਾਲੇ ਦੇ ਸਭ ਤੋਂ ਜ਼ਿਆਦਾ 66,000 ਮਾਮਲੇ ਅਦਾਲਤਾਂ 'ਚ ਪੈਂਡਿੰਗ
ਨਵੀਂ ਦਿੱਲੀ:ਕਾਨੂੰਨ ਮੰਤਰਾਲੇ ਦਾ ਕਹਿਣਾ ਹੈ ਕਿ ਜਿਨ੍ਹਾਂ ਸਰਕਾਰੀ ਵਿਭਾਗਾਂ ਖਿਲਾਫ਼ ਅਦਾਲਤਾਂ 'ਚ ਮਾਮਲੇ ਚੱਲ ਰਹੇ ਹਨ ਉਨ੍ਹਾਂ 'ਚ ਰੇਲ ਮੰਤਰਾਲਾ ਸਭ ਤੋਂ ਅੱਗੇ ਹੈ ਕਿਉਂਕਿ ਦੇਸ਼ ਭਰ ਦੀਆਂ ਅਦਾਲਤਾਂ 'ਚ ਪੈਂਡਿੰਗ 66,000 ਤੋਂ ਜ਼ਿਆਦਾ...
ਹਵਾਈ ਫੌਜ ਮੁਖੀ ਧਨੋਆ ਦਾ ਚਾਰ ਰੋਜ਼ਾ ਫਰਾਂਸ ਦੌਰਾ 17 ਤੋਂ
ਫੌਜੀ ਅਭਿਆਸ ਸਮੇਤ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਲਈ ਹੋਵੇਗੀ ਚਰਚਾ
ਨਵੀਂ ਦਿੱਲੀ:ਹਵਾਈ ਫੌਜ ਮੁਖੀ ਵੀਰੇਂਦਰ ਸਿੰਘ ਧਨੋਆ ਫਰਾਂਸ ਦੀ ਹਵਾਈ ਫੌਜ ਨਾਲ ਦੋਪੱਖੀ ਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ 17 ਜੁਲਾਈ ਤੋਂ ਚਾਰ ਰੋਜ਼ਾ ਅਧਿਕਾਰਕ ਦੌਰੇ 'ਤੇ ਫਰਾਂਸ ਜਾਣਗੇ।
ਏਅਰ ਚੀਫ ਮਾਰਸ਼ਲ ਧਨੋਆ ਦੌਰ...
ਇਰਾਕ ‘ਚ ਫਸੇ 39 ਭਾਰਤੀਆਂ ਬਾਰੇ ਨਵਾਂ ਖੁਲਾਸਾ
ਪੀੜਤ ਪਰਿਵਾਰ ਵਿਦੇਸ਼ ਮੰਤਰੀ ਨੂੰ ਮਿਲੇ
ਨਵੀਂ ਦਿੱਲੀ: ਇਰਾਕ 'ਚ ਫਸੇ 39 ਭਾਰਤੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਲਾਸਾ ਕਰਦਿਆਂ ਕਿਹਾ ਕਿ 39 ਭਾਰਤੀ ਮਸੂਲ ‘ਚ ਨਹੀਂ ਬਲਕਿ ਉਹ ਬਾਦੁੱਸ਼ ‘ਚ ਆਈਐਸ ਦੀ ਜੇਲ੍ਹ ‘ਚ ਹਨ। ਉਨ੍ਹਾਂ ਕਿਹਾ ਕਿ ਬਾਦੁੱਸ਼ ‘ਚ ਅਜੇ ਵੀ ਇਰਾਕੀ ਫੌਜ ਤੇ ਆਈਐਸ ਦਰਮਿਆਨ ਜੰ...
ਤਾਮਿਨਾਡੂ ਦੇ ਸੋਕੇ ਤੋਂ ਪ੍ਰਭਾਵਿਤ ਕਿਸਾਨ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਏ
ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕਰ ਰਹੇ ਸਨ ਪ੍ਰਦਰਸ਼ਨ
ਨਵੀਂ ਦਿੱਲੀ: ਸੋਕੇ ਦੀ ਮਾਰ ਝੱਲ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੇ ਮਾਰਚ ਅਪਰੈਲ ਮਹੀਨੇ ਵਿੱਚ ਮਰਜ਼ਾ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਆਪਣੇ ਖਾਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਇੱਕ ਵਾਰ...
ਗਊ ਰੱਖਿਆ ਦੇ ਨਾਂ ‘ਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਸਖ਼ਤ ਹੋਏ ਪ੍ਰਧਾਨ ਮੰਤਰੀ
ਸਰਵਦਲੀ ਬੈਠਕ 'ਚ ਕਿਹਾ, ਹੋਵੇ ਸਖ਼ਤ ਕਾਰਵਾਈ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ। ਇਹ ਮੀਟਿੰਗ ਸੰਸਦ ਦੇ ਕਮੇਟੀ ਰੂਮ ਵਿੱਚ ਹੋਈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਨੂ...
ਜੰਮੂ: ਅਮਰਨਾਥ ਯਾਤਰੀਆਂ ਦੀ ਬੱਸ ਨਾਲ ਹਾਦਸਾ, ਮੌਤਾਂ ਦੀ ਗਿਣਤੀ ਵਧ ਕੇ 16 ਹੋਈ
ਆਸਪਾਸ ਦੇ ਲੋਕ ਤੇ ਪ੍ਰਸ਼ਾਸਨ ਰਾਹਤ ਕਾਰਜਾਂ 'ਚ ਲੱਗੇ
ਸ੍ਰੀਨਗਰ: ਇੱਥੇ ਅਮਰਨਾਥ ਯਾਤਰੀਆਂ ਦੀ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ।ਇਸ ਹਾਦਸੇ ਵਿੱਚ 35ਜਣੇ ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ...
KGMU ਦੇ ਟਰਾਮਾ ਸੈਂਟਰ ‘ਚ ਲੱਗੀ ਅੱਗ, ਛੇ ਮੌਤਾਂ
ਮੁੱਖ ਮੰਤਰੀ ਨੇ ਕਮਿਸ਼ਨਰ ਨੂੰ ਸੌਂਪੀ ਜਾਂਚ
ਲਖਨਊ: ਕਿੰਗ ਜਾਰਜ਼ ਮੈਡੀਕਲ ਯੂਨੀਵਰਸਿਟੀ (KGMU) ਦੇ ਟਰਾਮਾ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਨਾਲ ਛੇ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਸ਼ਾਮ ਸਾਢੇ ਸੱਤ ਵਜੇ ਲੱਗੀ। ਉਸ ਸਮੇਂ ਟਰਾਮਾ ਸੈਂਟਰ ਵਿੱਚ ਕਰੀਬ ਚਾਰ ਸੌਂ ਤੋਂ ਜ਼ਿਆਦਾ ਮਰੀਜ਼ ਦਾਖਲ ਸਨ। ਅੱਗ ਲੱਗਣ ਦਾ...
ਤੇਜਸਵੀ ‘ਤੇ 18 ਜੁਲਾਈ ਨੂੰ ਫੈਸਲਾ ਸੰਭਵ
ਰਾਸ਼ਟਰਪਤੀ ਚੋਣਾਂ ਤੱਕ ਏਕਤਾ ਵਿਖਾਉਣ ਦੀ ਕਵਾਇਦ
ਪਟਨਾ:ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਦੇ ਭਵਿੱਖ ਨੂੰ ਲੈ ਕੇ 18 ਜੁਲਾਈ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। 7 ਜੁਲਾਈ ਨੂੰ ਲਾਲੂ ਘੇਰ ਸੀਬੀਆਈ ਦਾ ਛਾਪਾ ਪੈਣ ਤੋਂ ਬਾਅਦ ਹੀ ਤੇਜਸਵੀ ਯਾਦਵ 'ਤੇ ...
ਇਮਾਮ ਨੇ ਸ਼ਰੀਫ਼ ਨੂੰ ਲਿਖੀ ਚਿੱਠੀ
ਵੱਖਵਾਦੀਆਂ ਨਾਲ ਗੱਲ ਕਰਕੇ ਘਾਟੀ 'ਚ ਸ਼ਾਂਤੀ ਦਾ ਮਾਹੌਲ ਬਣਾਉਣ
ਨਵੀਂ ਦਿੱਲੀ:ਕਸ਼ਮੀਰ ਘਾਟੀ 'ਚ ਚੱਲ ਰਹੇ ਹਿੰਸਕ ਤਣਾਅ ਨੂੰ ਖਤਮ ਕਰਨ ਲਈ ਦਿੱਲੀ ਦੀ ਜਾਮਾ ਮਸਜਿਦ ਦੇ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਚਿੱਠੀ ਲਿਖੀ ਹੈ ਬੁਖਾਰੀ ਨੇ ਸ਼ਰੀਫ਼ ਨੂੰ ਅਪੀਲ ਕੀਤੀ ਹੈ ਕਿ ...
ਯੂਪੀ ਵਿਧਾਨ ਸਭਾ ‘ਚੋਂ ਅਜਿਹੀ ਬਰਾਮਦ ਹੋਈ ਕਿ ਸੁਰੱਖਿਆ ਬਲਾਂ ਦੇ ਫੁੱਲ ਗਏ ਹੱਥ ਪੈਰ
ਸੁਰੱਖਿਆ ਕਰਮੀਆਂ ਦੇ ਫੁੱਲੇ ਹੱਥ-ਪੈਰ
ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਮਿਲੇ ਬੰਬ ਦੀ ਜਾਂਚ ਚੱਲ ਹੀ ਰਹੀ ਹੈ ਕਿ ਵਿਧਾਨ ਭਵਨ ਕੰਪਲੈਕਸ 'ਚ ਇੱਕ ਹੋਰ ਰਸਾਇਣ ਪਦਾਰਥ ਦੇ ਮਿਲਣ ਨਾਲ ਸੁਰੱਖਿਆ ਕਰਮੀਆਂ ਦੇ ਹੱਥ-ਪੈਰ ਫੁੱਲ ਗਏ ਆਨਨ-ਫਾਨਨ 'ਚ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਾਕਰੀ ਪਹੁੰਚੇ ਸੂਬਾ ਪ...