ਵਿਰੋਧੀ ਧਿਰ ਦੇ ਹੰਗਾਮੇ ਦੀ ਭੇਂਟ ਚੜ੍ਹਿਆ ਲੋਕ ਸਭਾ ਦਾ ਦੂਜਾ ਦਿਨ
ਕਿਸਾਨਾਂ ਦੀਆਂ ਸਮੱਸਿਆਵਾਂ ਵਰਗੇ ਮੁੱਦਿਆਂ ਨੂੰ ਲੈ ਕੇ ਪ੍ਰਗਟਾਇਆ ਵਿਰੋਧ
ਨਵੀਂ ਦਿੱਲੀ:ਕਿਸਾਨਾਂ ਦੀਆਂ ਸਮੱਸਿਆਵਾਂ ਤੇ ਕੁਝ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਭਾਰੀ ਰੌਲੇ-ਰੱਪੇ ਕਾਰਨ ਅੱਜ ਲੋਕ ਸਭਾ 'ਚ ਕੋਈ ਕੰਮਕਾਜ਼ ਨਹੀਂ ਹੋ ਸਕਿਆ ਤੇ ਇੱਕ ਵਾਰ ਸਥਗਨ ਤੋਂ ਬਾਅਦ ਸਦਨ ਦੀ ਕਾਰਵਾਈ ਬੁੱਧਵਾਰ ਤੱ...
ਜੰਮੂ ਕਸ਼ਮੀਰ ਨੂੰ ਸਰਵਸ਼੍ਰੇਸ਼ਠ ‘ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ’ ਦਾ ਐਵਾਰਡ
Tourism ਵਿਭਾਗ ਨੇ ਚੇਨਈ 'ਚ ਦਿੱਤਾ ਐਵਾਰਡ
ਸ੍ਰੀਨਗਰ:ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਨੇ ਚੇਨੱਈ 'ਚ ਇੰਡੀਅਨ ਇੰਟਰਨੈਸ਼ਨਲ ਟ੍ਰੈਵਲ ਮਾਰਟ ਦੁਆਰਾ ਕਰਵਾਏ ਸਮਾਗਮ 'ਚ ਸਰਵਸ਼੍ਰੇਸ਼ਠ 'ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਤੇ ਈਕੋ ਟੂਰਿਜ਼ਮ ਡੈਸਟੀਨੇਸ਼ਨ' ਦਾ ਐਵਾਰਡ ਮਿਲਿਆ ਹੈ
ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ...
ਰਾਜਸਭਾ ਤੋਂ ਅੱਜ ਦਿਆਂਗੀ ਅਸਤੀਫ਼ਾ: ਮਾਇਆਵਤੀ
ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ
ਨਵੀਂ ਦਿੱਲੀ: ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ ਹੈ। ਰਾਜ ਸਭਾ ਵਿੱਚ ਹੰਗਾਮਾ ਹੋਇਆ। ਕਾਂਗਰਸ ਸਾਂਸਦਾਂ ਨੇ ਵਾਕਆਊਟ ਕੀਤਾ। ਮਾਇਆਵਤੀ ਨੇ ਕਿਹਾ ਕਿ ਸੱਤਾ ਧਿਰ ਨੇ ਮੈਨੂੰ ਬੋਲਣ ਨਹੀਂ ਦਿੱਤਾ। ਮੈਂ ਰਾਜ ਸਭਾ ਤੋਂ ਅਸਤੀਫ਼ਾ ਦੇ ਦਿਆਂਗੀ। ਮੋਦੀ ਸਰਕਾਰ ਨੂੰ ਘ...
ਫੌਜੀ ਜਵਾਨ ਨੇ ਮੇਜਰ ‘ਤੇ ਦਾਗੀਆਂ ਗੋਲੀਆਂ, ਮੇਜਰ ਦੀ ਮੌਕੇ ‘ਤੇ ਮੌਤ
ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ
ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਕੰਟਰੋਲ ਲਾਈਨ ਕੋਲ ਇੱਕ ਫੌਜੀ ਚੌਂਕੀ ਵਿੱਚ ਆਪਸੀ ਬਹਿਸ ਦੌਰਾਨ ਇੱਕ ਫੌਜੀ ਜਵਾਨ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ। ਮੇਜਰਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ 8ਵੀਂ ਰਾਸ਼ਟਰੀ ਰਾਈਫ਼ਲਜ਼ ਦੇ ਮੇਜਰ ਸ਼ਿਖਰ ਥਾਪਾ ਕੰਟਰੋਲ ਰਾਖੇ ਕੋਲ ਬੁਚਾਰ ...
ਨਾਇਡੂ ਨੇ ਦਿੱਤਾ ਅਸਤੀਫ਼ਾ, ਅੱਜ ਭਰਨਗੇ ਉਪ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ
ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਅਤੇ ਐਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੈਂਕਈਆ ਨਾਇਡੂ ਅੱਜ 11 ਵਜੇ ਆਪਣੇ ਨਾਮਜ਼ਦਗੀ ਕਾਗਜ਼ ਭਰਨਗੇ। ਉੱਥੇ ਵਿਰੋਧੀ ਧਿਰ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਵੀ ਅੱਜ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂ...
UP Assembly ‘ਚ ਮਿਲਿਆ ਸ਼ੱਕੀ ਪਾਊਡਰ ਬੰਬ ਨਹੀਂ ਸੀ: ਰਿਪੋਰਟ
ਲਖਨਊ: ਉੱਤਰ ਪ੍ਰਦੇਸ਼ ਵਿੱਚ ਜਿਸ ਸ਼ੱਕੀ ਪਦਾਰਥ ਨੂੰ ਲੈ ਕੇ ਰਾਜ ਤੋਂ ਲੈ ਕੇ ਦੇਸ਼ ਵਿੱਚ ਰੌਲਾ ਪਿਆ, ਉਹ ਦਰਅਸਲ ਬੰਬ ਸੀ ਨਹੀਂ। ਇਸ ਪਦਾਰਥ ਨੂੰ ਖਤਰਨਾਕ ਪੀਈਟੀਐਨ ਦੱਸਿਆ ਗਿਆ ਸੀ। ਆਪ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ 'ਤੇ ਸਦਨ ਨੂੰ ਸੰਬੋਧਨ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕੀਤੀ ਸੀ। ਪਰ ਅ...
ਮੁੰਬਈ ਏੇਅਰਪੋਰਟ ਤੋਂ ਲਸ਼ਕਰ ਅੱਤਵਾਦੀ ਸਲੀਮ ਖਾਨ ਗ੍ਰਿਫ਼ਤਾਰ
ਆਈਐਸਆਈ ਦੇ ਅੱਤਵਾਦੀ ਦਾ ਸੀ ਫਾਈਨਾਂਸਰ
ਮੁੰਬਈ:ਮੁੰਬਈ ਏਅਰਪੋਰਟ ਤੋਂ ਲਸ਼ਕਰ-ਏ-ਤੋਇਬਾ ਦਾ ਇੱਕ ਸ਼ੱਕੀ ਅੱਤਵਾਦੀ ਸਲੀਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸਲੀਮ ਲਸ਼ਕਰ ਦੇ ਮੁਜੱਫਫਰਾਬਾਦ ਦੇ ਕੈਂਪ 'ਚ ਟਰੇਨਿੰਗ ਵੀ ਲੈ ਚੁੱਕਾ ਹੈ ਸਲੀਮ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਰਹਿਣ ਵਾਲਾ ਹੈ ਇਹ ਅੱਤਵਾਦੀ ਫੈਜਾਬਾਦ ਤੋਂ...
ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ? ਐਲਾਨ 20 ਨੂੰ
ਸਾਂਸਦਾਂ ਤੇ ਵਿਧਾਇਕਾਂ ਨੇ ਪਾਈ ਵੋਟ
ਨਵੀਂ ਦਿੱਲੀ: ਦੇਸ਼ ਦਾ 14ਵਾਂ ਰਾਸ਼ਟਪਤੀ ਚੁਣਨ ਲਈ ਅੱਜ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ ਪਹਿਲੀ ਵੋਟ ਨਰਿੰਦਰ ਮੋਦੀ ਨੇ ਪਾਈ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਸਾਰੀਆਂ ਪਾਰਟੀਆਂ ਦੇ ...
ਗ੍ਰਹਿ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਲਈ ਨਵੇਂ ਆਦੇਸ਼ ਜਾਰੀ
ਪ੍ਰਧਾਨ ਮੰਤਰੀ ਦਾ ਰਾਜਾਂ 'ਚ ਗੁਲਦਸਤੇ ਨਾਲ ਨਹੀਂ, ਇੱਕ ਫੁੱਲ ਨਾਲ ਹੋਵੇਗਾ ਸਵਾਗਤ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਫੁੱਲਾਂ ਦਾ ਗੁਲਦਾਸਤਾ ਦੇ ਕੇ ਨਹੀਂ ਕੀਤਾ ਜਾਵੇਗਾ ਸਗੋਂ ਖਾਦੀ ਦੇ ਰੁਮਾਲ 'ਚ ਇੱਕ ਫ...
ਪੁੰਛ ‘ਚ ਫਿਰ ਸੀਜਫਾਇਰ ਉਲੰਘਣਾ, ਜਵਾਬੀ ਕਾਰਵਾਈ ‘ਚ 4 ਪਾਕਿ ਫੌਜੀ ਢੇਰ
ਸ੍ਰੀਨਗਰ:ਜੰਮੂ ਤੇ ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਫੌਜ ਨੇ ਪੁੰਛ ਦੇ ਬਾਲਾਕੋਟ ਤੇ ਰਾਜੌਰੀ ਦੇ ਮੰਜਾਕੋਰਟ 'ਚ ਸੀਜਫਾਇਰ ਦੀ ਇੱਕ ਵਾਰ ਫਿਰ ਉਲੰਘਣਾ ਕੀਤੀ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ ਦੀ ਘਟਨਾ 'ਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ ਹੈ ਭਾਰਤੀ...