ਫਾਰੂਕ ਅਬਦੁੱਲਾ ਦਾ ਨਵਾਂ ਬਖੇੜਾ
ਕਸ਼ਮੀਰ ਮੁੱਦੇ ਦੇ ਹੱਲ ਲਈ ਅਮਰੀਕਾ ਅਤੇ ਚੀਨ ਦੀ ਵਿਚੋਲਗੀ ਦਾ ਦਿੱਤਾ ਸੁਝਾਅ
ਨਵੀਂ ਦਿੱਲੀ:ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਨੇ ਕਸ਼ਮੀਰ ਮੁੱਦੇ 'ਤੇ ਤੀਜੇ ਧਿਰ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਪਾਕਿਸਤਾਨ ਵੀ ਇੱਕ ਧਿਰ ਹੈ ਤੇ ਉਸ ਦੇ ਨਾਲ ਗੱਲਬਾਤ ਕਰਕੇ ਇਹ ਮੁ...
ਕਸ਼ਮੀਰ ‘ਚ ਫੌਜ ਖਿਲਾਫ਼ ਕੇਸ ਦਰਜ
ਨੌਜਵਾਨ ਮੌਤ ਮਾਮਲਾ
ਸ੍ਰੀਨਗਰ: ਜੰਮੂ ਤੇ ਕਸ਼ਮੀਰ ਪੁਲਿਸ ਨੇ ਅੱਜ ਬੜਗਾਮ ਜ਼ਿਲ੍ਹੇ 'ਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਕੌਮੀ ਰਾਈਫਲਜ਼ ਦੀ ਇੱਕ ਅੱਤਵਾਦ ਰੋਕੂ ਇਕਾਈ ਖਿਲਾਫ਼ ਮਾਮਲਾ ਦਰਜ ਕੀਤਾ ਹੈ
ਬੜਗਾਮ ਜ਼ਿਲ੍ਹੇ ਦੇ ਬੀਰਵਾਹ ਕਸਬੇ 'ਚ 53 ਕੌਮੀ ਰਾਈਫਲਸ ਦੀ ਗਸ਼ਤੀ ਟੀਮ 'ਤੇ ਪੱਥਰ ਵਰ੍ਹਾਉਣ ਵਾਲੀ ਇੱਕ ਭੀੜ ਨ...
ਬਾਬਰੀ ਮਸਜਿਦ ਮਾਮਲਾ:ਜਲਦੀ ਸੁਣਵਾਈ ‘ਤੇ ਫੈਸਲਾ ਲਵੇਗੀ ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਾਮ ਮੰਦਰ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਜਲਦੀ ਸੁਣਵਾਈ ਲਈ ਸੂਚੀਬੱਧ ਕਰਨ ਦੇ ਮਾਮਲੇ 'ਚ ਫੈਸਲਾ ਲਵੇਗੀ
ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਮਾਮਲੇ ਨੂੰ ਜਲਦੀ ਸੂਚੀਬੱਧ ਕਰਨ ਤੇ ਉ...
ਮੋਦੀ ਦੀ ਕੂਟਨੀਤੀ ਨਾਲ ਪਾਕਿ ਨੂੰ ਝਟਕਾ
ਪੀਓਕੇ 'ਚ ਨਿਵੇਸ਼ ਨਹੀਂ ਕਰੇਗਾ ਦੱਖਣੀ ਕੋਰੀਆ
ਨਵੀਂ ਦਿੱਲੀ:ਕੌਮਾਂਤਰੀ ਪੱਧਰ 'ਤੇ ਭਾਰਤ ਦੀ ਕੂਟਨੀਤੀ ਨੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਵਿਸ਼ਵ ਦੇ ਕਈ ਦੇਸ਼ ਮਕਬੂਜ਼ਾ ਕਸ਼ਮੀਰ 'ਚ ਨਿਵੇਸ਼ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਤੋਂ ਵਿਚਾਰ ਕਰ ਰਹੇ ਹਨ ਇਸੇ ਕੜੀ 'ਚ ਸਭ ਤੋਂ ਪਹਿਲਾਂ ਨਾਂਅ ਜੁੜਿਆ ਹੈ
ਦੱਖਣੀ ਕਰੀਆ ...
ਜੈਪੁਰ ਪਹੁੰਚੇ ਅਮਿਤ ਸ਼ਾਹ ਦਾ ਭਰਵਾਂ ਸਵਾਗਤ
ਜੈਪੁਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੀ ਤਿੰਨ ਰੋਜ਼ਾ ਰਾਜਸਥਾਨ ਯਾਤਰਾ 'ਤੇ ਸ਼ੁੱਕਰਵਾਰ ਨੂੰ ਜੈਪੁਰ ਪਹੁੰਚੇ। ਸਾਂਗਾਨੇਰ ਹਵਾਈ ਅੱਡੇ 'ਤੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਸਾਂਗਾਨੇਰ ਹਵਾਈ ਅੱਡੇ ਪਹੁੰਚਣ 'ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਰਾਜ ਕੈਬਨਿਟ ਦੇ ਮੈਂਬਰ ਅਤੇ ਰਾਜ ਦੇ ਅਹੁਦੇਦਾਰਾਂ ਨੇ ਸ਼...
ਇਸ ਨੇਤਾ ਨੂੰ 24 ਘੰਟੇ ਪਹਿਲਾਂ ਹੀ ਪਾਰਟੀ ‘ਚੋਂ ਕੱਢਿਆ
ਗਾਂਧੀ ਨਗਰ: ਗੁਜਰਾਤ ਕਾਂਗਰਸ ਦੇ ਨੇਤਾ ਸ਼ੰਕਰ ਸਿੰਘ ਵਾਘੇਲਾ ਦਾ ਸ਼ੁੱਕਰਵਾਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੁਲਾਏ ਗਏ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਲੋਕਾਂ ਨੇ ਸਾਨੂੰ ਪਬਲਿਕ ਜ਼ਿੰਦਗੀ ਸਿਖਾਈ।
ਕਾਂਗਰਸ ਨੇ ਤਾਂ ਮੈਨੂੰ 24ਘੰਟੇ ਪਹਿਲਾਂ ਹੀ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾ...
ਹੁਣ ਰਿਟਾਇਰਮੈਂਟ ਦੇ ਦਿਨ ਹੀ ਮਿਲੇਗਾ ਪੀਐੱਫ ਤੇ ਪੈਨਸ਼ਨ ਦਾ ਪੈਸਾ
ਕਿਰਤ ਮੰਤਰੀ ਨੇ ਦਿੱਤਾ ਰਾਜ ਸਭਾ 'ਚ ਲਿਖਤੀ ਜਵਾਬ
ਨਵੀਂ ਦਿੱਲੀ: ਛੁੱਟੀ ਪ੍ਰਾਪਤ ਫੰਡ ਨਿਕਾਏ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਆਪਣੇ ਖੇਤਰੀ ਦਫ਼ਤਰਾਂ ਨੂੰ ਸੇਵਾ ਮੁਕਤੀ ਦੇ ਦਿਨ ਹੀ ਪੈਨਸ਼ਨ ਦਾ ਨਿਪਟਾਨ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ
ਇਹ ਜਾਣਕਾਰੀ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਇੱਕ ਸ...
ਕੋਲਕਾਤਾ ‘ਚ ਗੇਲ ਆਫਿਸ ‘ਚ ਲੱਗੀ ਅੱਗ
ਲੋਕਾਂ 'ਚ ਭਾਜੜ ਮੱਚੀ
ਕੋਲਕਾਤਾ:ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਅੱਜ ਸਵੇਰੇ ਭਾਰਤੀ ਗੈਸ ਅਥਾਰਟੀ ਲਿਮਟਿਡ (ਗੇਲ) ਦੇ ਦਫ਼ਤਰ 'ਚ ਤੀਜੀ ਮੰਜ਼ਿਲ 'ਚ ਅੱਗ ਲੱਗਣ ਕਾਰਨ ਉਥੇ ਭਾਜੜ ਪੈ ਗਈ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਸੂਤਰਾਂ ਮੁਤਾਬਕ ਪ੍ਰਿਟੋਰੀਆ ਸਟਰੀਟ ਸਥਿਤ ਗੇਲ ਦਫ਼ਤਰ 'ਚ ਅੱਗ ਬੁਝਾਉਣ ਲ...
ਦੁਬਈ ਤੋਂ ਲਿਆਇਆ ਸੀ 8 ਕਰੋੜ ਦਾ 27 ਕਿੱਲੋ ਸੋਨਾ, ਜਬਤ
ਕਬਾੜ 'ਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਸੋਨਾ
ਭੁਜ:ਗੁਜਰਾਤ 'ਚ ਦੁਬਈ ਤੋਂ ਤਸਕਰੀ ਕਰਕੇ ਸਮੁੰਦਰ ਦੇ ਰਸਤੇ ਲਿਆਂਦੇ ਗਏ ਸੋਨੇ ਦੀ ਇੱਕ ਵੱਡੀ ਖੇਪ ਦੀ ਬਰਾਮਦਗੀ ਤਹਿਤ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਦੇ ਕਸਟਮ ਵਿਭਾਗ ਦਲ ਨੇ ਕਬਾੜ 'ਚ ਲੁਕੋ ਕੇ ਲਿਆਂਦਾ ਗਿਆ ਲਗਭਗ ਅੱਠ ਕਰੋੜ ਕੀਮਤ ਦਾ 27 ਕਿੱਲੋ ਸੋਨਾ ਬਰ...
ਰਾਸ਼ਟਰਪਤੀ ਚੋਣਾਂ: ਰਾਮਨਾਥ ਕੋਵਿੰਦ ਹੋਣਗੇ ਦੇਸ਼ ਦੇ ਨਵੇਂ ਰਾਸ਼ਟਰਪਤੀ
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ (Presidential Election ) ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਵੋਟ ਹਾਸਲ ਕਰ ਲਏ ਹਨ। ਇੱਕ ਤਰੀਕੇ ਨਾਲ ਯੂਪੀਏ ਉਮੀਦਵਾਰ ਮੀਰਾ ਕੁਮਾਰ ਖਿਲਾਫ਼ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਿਰਫ਼ ਰਸਮੀ ਐਲਾ...