ਨਿਤੀਸ਼ ਛੇਵੀਂ ਵਾਰ ਬਣੇ ਮੁੱਖ ਮੰਤਰੀ
ਬਿਹਾਰ 'ਚ ਹੁਣ ਜੇਡੀਯੂ-ਭਾਜਪਾ ਸਰਕਾਰ
ਪਟਨਾ: ਬਿਹਾਰ ਵਿੱਚ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਝਟਕਾ ਦਿੰਦੇ ਹੋਏ ਭਾਜਪਾ ਨਾਲ ਮਿਲ ਕੇ ਬਿਹਾਰ ਵਿੱਚ ਨਵੀਂ ਸਰਕਾਰ ਬਣਾ ਲਈ ਹੈ। ਨਿਤੀਸ਼ ਕੁਮਾਰ ਨੇ ਰਾਜ ਭਵਨ ਪਹੁੰਚ ਕੇ ਰਿਕਾਰਡ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅ...
ਕਿਸੇ ਵੀ ਦੇਸ਼ ਦੀਆਂ ਬੇਟੀਆਂ, ਵਹੁਟੀਆਂ ਦਾ ਭਾਰਤ ‘ਚ ਹਮੇਸ਼ਾ ਸਵਾਗਤ: ਸੁਸ਼ਮਾ
ਨਵੀਂ ਦਿੱਲੀ: ਸੁਸ਼ਮਾ ਸਵਰਾਜ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮੱਦਦ ਕਰਨ ਲਈ ਜਾਣਦੇ ਜਾਂਦੇ ਹਨ। ਇਸ ਲਈ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਇੱਕ ਸ਼ਖਸ ਦੇ ਟਵੀਟ ਦੇ ਜਵਾਬ ਵਿੱਚ ਸੁਸ਼ਮਾ ਨੇ ਕਿਹਾ ਕਿ ਭਾਰਤ ਦੀਆਂ ਬੇਟੀਆਂ ਅਤੇ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਦੀਆਂ ਵਹੁਟੀਆਂ ਦਾ ਭਾਰਤ ਵਿੱਚ ਹਮ...
ਬਾਪੂ ਦੀ ਤੁਲਨਾ ਦੀਨਦਿਆਲ ਨਾਲ ਕਰਨ ‘ਤੇ ਭੜਕੀ ਵਿਰੋਧੀ ਧਿਰ
ਰਾਜ ਸਭਾ ਵਿੱਚ ਰੱਜ ਕੇ ਹੋਇਆ ਹੰਗਾਮਾ
ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਅੱਜ ਕਾਂਗਰਸੀ ਸਾਂਸਦਾਂ ਦਾ ਹਮਲਾਵਰ ਰੁਖ ਜਾਰੀ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੀ ਸਪੀਚ 'ਤੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਬਲ...
ਲੋਕ ਸਭਾ ‘ਚ ਕਾਗਜ਼ ਸੁੱਟਣ ‘ਤੇ 6 ਸਾਂਸਦ ਮੁਅੱਤਲ
ਨਵੀਂ ਦਿੱਲੀ: ਲੋਕ ਸਭਾ ਵਿੱਚ ਸੋਮਵਾਰ ਨੂੰ ਬੋਫ਼ਰਸ਼ ਮੁੱਦੇ 'ਤੇ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਕਾਂਗਰਸ ਸਾਂਸਦਾਂ ਨੇ ਸਦਨ ਵਿੱਚ ਕਾਗਜ਼ ਉਛਾਲੇ। ਸੰਸਦ ਦੇ ਮਾਨਸੂਨ ਸੈਸ਼ਨ ਦੇ ਛੇਵੇਂ ਦਿਨ ਅੱਜ ਸਿਫ਼ਰ ਕਾਲ ਦੌਰਾਨ ਸਦਨ ਦੀ ਕਾਰਵਾਈ 'ਚ ਰੁਕਾਵਟ ਪਾਉਣ ਦਾ ਯਤਨ ਕਰਨ ਵਾਲੇ ਛੇ ਸਾਂਸਦਾਂ ਨੂੰ ਪੰਜ ਬੈਠਕਾਂ ਲਈ ਲੋਕ ...
13ਵੇਂ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਵਿਦਾਇਗੀ ਸਮਾਰੋਹ
ਨਵੀਂ ਦਿੱਲੀ: 13ਵੇਂ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਅੱਜ ਰਾਸ਼ਟਰਪਤੀ ਭਵਨ ਦੇ ਸੈਂਟਰਲ ਹਾਲ ਵਿੱਚ ਉਨ੍ਹਾਂ ਦਾ ਵਿਦਾਇਗੀ ਸਮਾਰੋਹ ਹੋਵੇਗਾ। ਇਸ ਪ੍ਰੋਰਗਾਮ ਲਈ ਪਾਰਲੀਮੈਂਟ ਮੈਂਬਰਾਂ ਨੇ ਤਿਆਰੀ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਨਦਾਰ ਵਿਦਾਇਗੀ ਹੋਵੇਗੀ। ਪਰ,...
ਗੁਜਰਾਤ ‘ਚ ਮੀਂਹ ਤੋਂ ਬਾਅਦ ਹੋਇਆ ਹੜ੍ਹ, ਚਾਰ ਮੌਤਾਂ
ਅਹਿਮਦਾਬਾਦ: ਗੁਜਰਾਤ ਵਿੱਚ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਇਸ ਨਾਲ ਵਾਪਰੇ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਵਾਈ ਫੌਜੀ, ਆਰਮੀ ਅਤੇ ਐਨਡੀਆਰਐਫ਼ ਨੂੰ ਬਚਾਅ ਕਾਰਜਾਂ ਵਿੱਚ ਲਾਇਆ ਗਿਆ ਹੈ। ਹੁਣ ਤੱਕ 6235 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁ...
ਫਾਰੂਕ ‘ਤੇ ਭਖੀ ਮਹਿਬੂਬਾ
ਕਿਹਾ, ਅਸੀਂ ਕਸ਼ਮੀਰ ਨੂੰ ਸੀਰੀਆ ਨਹੀਂ ਬਣਾਉਣਾ
ਨਵੀਂ ਦਿੱਲੀ:ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਅਮਰੀਕਾ ਤੇ ਚੀਨ ਦੀ ਮੱਦਦ ਲੈਣ ਦੀ ਸਲਾਹ ਦੇਣ ਵਾਲੇ ਫਾਰੂਕ ਅਬਦੁੱਲਾ ਨੂੰ ਕਰੜੇ ਹੱਥੀਂ ਲਿਆ ਹੈਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨੈਸ਼ਨਲ ਕਾਨਫਰੰਸ 'ਚ ਪ੍ਰੈਸੀਡੈਂਟ ਫਾਰੂਕ ਅਬਦੁ...
ਵਾਤਾਵਰਨ ਸੁਰੱਖਿਆ ਦਾ ਜਰੀਆ ਬਣੀਆਂ ਮਨੁੱਖੀ ਅਸਥੀਆਂ
ਜਲ ਪ੍ਰਦੂਸ਼ਣ 'ਤੇ ਰੋਕਥਾਮ 'ਚ ਡੇਰਾ ਸੱਚਾ ਸੌਦਾ ਲਿਖ ਰਿਹਾ ਹੈ ਅਦਭੁੱਤ ਇਤਿਹਾਸਕ ਇਬਾਰਤ
30 ਏਕੜ ਤੋਂ ਵੱਧ ਭੂ-ਭਾਗ 'ਤੇ ਲਹਿਰਾ ਰਹੇ ਹਜ਼ਾਰਾਂ ਪੌਦੇ
ਦਿਖਾਈ ਦੇ ਰਿਹਾ ਸੁੰਦਰਤਾ ਦਾ ਅਨੋਖਾ ਨਜ਼ਾਰਾ
ਸੰਦੀਪ ਕੰਬੋਜ਼, ਸਰਸਾ:ਇੱਕ ਪਾਸੇ ਜਿੱਥੇ ਮਨੁੱਖੀ ਅਸਥੀਆਂ ਨਦੀਆਂ, ਨਹਿਰਾਂ 'ਚ ਜਲ ਪ੍ਰਦੂਸ਼ਣ ਦੀ ਵਜ੍...
ਮੁੰਬਈ ‘ਚ ਜ਼ੋਰਦਾਰ ਮੀਂਹ
ਆਵਾਜਾਈ ਪ੍ਰਭਾਵਿਤ
ਮੁੰਬਈ:ਮੁੰਬਈ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ 'ਚ ਸ਼ਨਿੱਚਰਵਾਰ ਸਵੇਰੇ ਜ਼ੋਰਦਾਰ ਮੀਂਹ ਪਿਆ, ਜਿਸ ਕਾਰਨ ਸਵੇਰ ਦੇ ਸਮੇਂ 'ਚ ਸੜਕ ਆਵਾਜਾਈ ਪ੍ਰਭਾਵਿਤ ਹੋਈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਤੱਕ, ਪਿਛਲੇ 24 ਘੰਟਿਆਂ ਦੌਰਾਨ ਕੋਲਾਬਾ ਵੇਧਸ਼ਾਲਾ 'ਚ 80.2 ਮਿਮੀ ਮੀਂਹ ਦਰ...
ਇਰਾਕ:ਅਗਵਾ 39 ਭਾਰਤੀਆਂ ਦੇ ਜਿੰਦਾ ਹੋਣ ਦੀਆਂ ਕਿਆਸਅਰਾਈਆਂ
ਬਾਦੁਸ਼ 'ਚ ਹੁਣ ਨਹੀਂ ਹੈ ਕੋਈ ਜੇਲ੍ਹ
ਨਵੀਂ ਦਿੱਲੀ:ਅਗਵਾ 39 ਭਾਰਤੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 16 ਜੁਲਾਈ ਨੂੰ ਕਿਹਾ ਸੀ ਕਿ ਇਨ੍ਹਾਂ ਭਾਰਤੀਆਂ ਦੇ ਇਰਾਕ ਦੀ ਬਾਦੁਸ਼ ਜੇਲ੍ਹ 'ਚ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਵਿਦੇਸ਼ ਮੰਤਰੀ ਵੀ.ਕੇ. ਸਿੰਘ ਇਰਾਕ ਦੇ ਦੌ...