ਜੇਠਮਲਾਨੀ ਨੇ ਕੇਜ਼ਰੀਵਾਲ ਖਿਲਾਫ਼ ਮੋਰਚਾ ਖੋਲ੍ਹਿਆ
ਕਿਹਾ,ਕੇਜਰੀਵਾਲ ਨੇ ਮੈਨੂੰ ਇਤਰਾਜ਼ਯੋਗ ਸ਼ਬਦ ਬੋਲਣ ਲਈ ਕਿਹਾ
ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਵੱਨੋਂ ਦਰਜ ਮਾਣਹਾਨੀ ਦੇ ਮੁਕੱਦਮੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਾਲੇ ਤੱਕ ਵਕੀਲ ਰਹੇ ਰਾਮ ਜੇਠਮਲਾਨੀ ਨੇ ਹੁਣ ਕੇਜਰੀਵਾਲ ਖਿਲਾਫ਼ ਹੀ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।
ਉਨ੍ਹ...
ਦੇਸ਼ ਦੇ ਪਹਿਲੇ ਮਾਨਵ ਰਹਿਤ ਟੈਂਕ ਨਾਲ ਵਧੇਗੀ ਭਾਰਤੀ ਫੌਜ ਦੀ ਤਾਕਤ
ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਕਰੇਗਾ ਮੱਦਦ
ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਮਾਨਵਤ ਰਹਿਤ, ਰਿਮੋਟ ਨਾਲ ਚੱਲਣ ਵਾਲਾ ਟੈਂਕ ਵਿਕਸਿਤ ਕੀਤਾ ਹੈ। ਇਸ ਟੈਂਕ ਦੇ ਤਿੰਨ ਤਰ੍ਹਾਂ ਦਾ ਮਾਡਲ ਵਿਕਸਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਵਿਲਾਂਸ, ਬਾਰੂਦੀ ਸੁਰੰਗ ਲੱਭਣ ਵਾਲਾ ਅਤੇ ਜਿਨ੍...
ਗੁਜਰਾਤ ਕਾਂਗਰਸ ਨੇ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜਿਆ
ਅਹਿਮਦਾਬਾਦ: ਗੁਜਰਾਤ ਵਿੱਚ ਟੁੱਟ ਤੋਂ ਬਚਣ ਲਈ ਕਾਂਗਰਸ (Gujarat Congress) ਨੇ ਸ਼ੁੱਕਰਵਾਰ ਰਾਤ ਆਪਣੇ 40 ਵਿਧਾਇਕਾਂ ਨੂੰ ਬੰਗਲੁਰੂ ਭੇਜ ਦਿੱਤਾ। ਇਸ ਤੋਂ ਪਹਿਲਾਂ ਵੀ 1995 ਵਿੱਚ ਕੇਸ਼ ਭਾਈ ਪਟੇਲ ਸਰਕਾਰ ਦੌਰਾਨ ਸ਼ੰਕਰ ਸਿੰਘ ਵਾਘੇਲਾ ਆਪਣੇ ਹਮਾਇਤੀ 27 ਵਿਧਾਇਕਾਂ ਨੂੰ ਗੁਜਰਾਹੋ ਲੈ ਗਏ ਸਨ। ਕਾਂਗਰਸ ਵਿਧਾਇਕਾ...
ਅਗਲੇ ਸਾਲ ਮਿਲੇਗਾ ਪਾਕਿ ਨੂੰ ਭਾਰਤ ਨਾਲ ਜੁੜੇ ਫੈਸਲੇ ਲੈਣ ਵਾਲਾ ਪੀਐੱਮ
ਇਸਲਾਮਾਬਾਦ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸ਼ੁੱਕਰਵਾਰ ਨੂੰ ਦੋਸ਼ੀ (Nawaz Sharif Convicted) ਮੰਨਿਆ। ਇਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਪਾਕਿਸਤਾਨ ਦੇ ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਪਾਕਿ ਨੂੰ...
ਸ਼ੀਨਾ ਕਤਲ ਕਾਂਡ : ਇੰਦਰਾਣੀ ਨੇ ਹੀ ਘੁੱਟਿਆ ਸੀ ਸ਼ੀਨਾ ਬੋਰਾ ਦਾ ਗਲ
ਮਿਖ਼ਾਈਲ ਨੂੰ ਵੀ ਮਾਰਨਾ ਚਾਹੁੰਦੀ ਸੀ ਇੰਦਰਾਣੀ
ਮੁੰਬਈ: ਸ਼ੀਨਾ ਬੋਰਾ ਕਤਲ ਕਾਂਡ ਦੇ ਅਹਿਮ ਗਵਾਹ ਅਤੇ ਆਰੋਪੀ ਡਰਾਈਵਰ ਸ਼ਿਆਮਵਰ ਰਾਏ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਖੁਲਾਸਾ ਕਰਦਿਆਂ ਕਿ ਇੰਦਰਾਣੀ ਮੁਖ਼ਰਜੀ ਨੇ ਹੀ ਸ਼ੀਨਾ ਬੋਰਾ ਦਾ ਗਲ ਘੁੱਟਿਆ ਸੀ। ਇਸ ਤੋਂ ਬਾਅਦ ਉਹ ਸ਼ੀਨਾ ਦੇ ਚਿਹਰੇ 'ਤੇ ਬੈਠ ਗਈ ਸੀ। ਜ਼ਿਕਰਯੋਗ...
Gujarat : ਕਾਂਗਰਸ ਦੇ ਤਿੰਨ ਹੋਰ ਵਿਧਾਇਕਾਂ ਨੇ ਪਾਰਟੀ ਛੱਡੀ
ਅਹਿਮਦਾਬਾਦ : ਗੁਜਰਾਤ ਕਾਂਗਰਸ 'ਚ ਬਗਾਵਤ ਰੁਕਣ ਦਾ ਨਾਂਅ ਨਹੀਂ ਲੈ ਰਹੀ। ਅੱਜ ਕਾਂਗਰਸ ਦੇ 3 ਹੋਰ ਵਿਧਾਇਕਾਂ ਧਨਾਭਾਈ ਚੌਧਰੀ, ਮਾਨ ਸਿੰਘ ਚੌਹਾਨ ਅਤੇ ਰਾਮ ਸਿੰਘ ਪਰਮਾਰ ਨੇ ਵੀ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਦੇ ਕੱਦਾਵਰ ਨੇ...
ਨਿਤੀਸ਼ ਨੇ ਵਿਧਾਨ ਸਭਾ ‘ਚ ਕੀਤਾ ਬਹੁਮਤ ਹਾਸਲ
131 ਵੋਟਾਂ ਮਿਲੀਆਂ, ਵਿਰੋਧੀ ਧਿਰ ਨੂੰ 108
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵਿਧਾਨ ਸਭਾ ਵਿੱਚ ਹੰਗਾਮੇ ਦਰਿਮਆਨ ਬਹੁਮਤ ਹਾਸਲ ਕਰ ਲਿਆ ਹੈ। ਵਿਰੋਧੀ ਧਿਰ ਨੇ ਅੱਜ ਜੰਮ ਕੇ ਹੰਗਾਮਾ ਕੀਤਾ ਪਰ ਆਖਰ ਨਿਤੀਸ਼ ਨੇ ਆਪਣਾ ਬਹੁਮਤ ਹਾਸਲ ਕੀਤਾ ਅਤੇ 131 ਵੋਟਾਂ ਉਨ੍ਹਾਂ ਨੂੰ ਮਿਲੀਆਂ ਜਦੋਂਕਿ 18...
ਭਿਆਨਕ ਸੜਕ ਹਾਦਸਾ, 12 ਬੱਚਿਆਂ ਸਮੇਤ 21 ਜਣੇ ਜ਼ਖ਼ਮੀ
ਰਾਜਸਥਾਨ ਦੇ ਡਬਵਾਲੀ ਰਾਠਾਂ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਮੌਤ
ਸੱਚ ਕਹੂੰ ਨਿਊਜ਼, ਹਨੂੰਮਾਨਗੜ੍ਹ: ਪਿੰਡ ਡਬਵਾਲੀ ਰਾਠਾਂ ਨੇੜੇ ਟੋਲਾ ਨਾਕੇ ਕੋਲ ਵੀਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 21 ਜਣੇ ਜ਼ਖ਼ਮੀ ਹੋ ਗਏ। ਹਾਦਸਾ ਪਿਕਅਪ ਤੇ ਟਰੱਕ ਵਿਚਕਾਰ ਵਾਪਰਿ...
ਤਾਮਿਲਨਾਡੂ ਪਹੁੰਚੇ ਮੋਦੀ, ਅਬਦੁਲ ਕਲਾਮ ਮੈਮੋਰੀਅਲ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ ਦੂਜੀ ਬਰਸੀ ਮੌਕੇ ਵੀਰਵਾਰ ਨੂੰ ਰਾਮੇਸ਼ਵਰਮ ਵਿੱਚ ਸਮਾਰਕ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਕਈ ਹੋਰ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ।
ਏਪੀਜੇ ਅਬਦੁਲ ਕਲਾਮ ਸਮਾਰਕ ਦਾ ਡਿਜ਼ਾਈ ਅਤੇ ਇਸ ਦਾ ਨਿਰਮਾਣ ਪੀ. ਕਰੂਮਬੂ ...
ਅਦਾਲਤ ਨੇ ਕੇਜ਼ਰੀਵਾਲ ਨੂੰ ਕੀਤਾ 10 ਹਜ਼ਾਰ ਜ਼ੁਰਮਾਨਾ
ਕਿਹਾ,ਜੇਤਲੀ ਨਾਲ ਨਾ ਕਰੋ ਅਪਮਾਨਜਨਕ ਸਵਾਲ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਰੁਣ ਜੇਤਲੀ ਬਨਾਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਹਾਨੀ ਕੇਸ-2 ਮਾਮਲੇ ਵਿੱਚ ਜਵਾਬ ਦਾਖਲ ਨਾ ਕਰਨ 'ਤੇ ਹਾਈਕੋਰਟ ਨੇ ਕੇਜਰੀਵਾਲ ਨੂੰ ਦਸ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਅਰੁਣ ਜੇਤਲੀ ਨੇ ਕੇਜਰੀਵਾਲ ਦੇ ਵਕੀਲ ਰਹੇ ਸੀਨੀਅਰ ਵਕੀ...