ਸਾਡੇ ਨਾਲ ਸ਼ਾਮਲ

Follow us

37.5 C
Chandigarh
Monday, May 20, 2024
More

    ਨਵਜੋਤ ਸਿੱਧੂ ਨੇ ਬੰਦ ਕੀਤੀ ਸੁਖਬੀਰ ਦੀ ਚਲਾਈ ਜਲ ਬੱਸ

    0
    ਵਿਧਾਨ ਸਭਾ 'ਚ ਐਲਾਨ ਤੋਂ ਅਗਲੇ ਦਿਨ ਹੀ ਸਿੱਧੂ ਨੇ ਹਰੀਕੇ ਦਾ ਦੌਰਾ ਕਰਕੇ ਸੁਣਾਇਆ ਫੈਸਲਾ ਸਤਪਾਲ ਥਿੰਦ ਫ਼ਿਰੋਜ਼ਪੁਰ 17 ਜੂਨ । ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਹਰੀਕੇ ਪੱਤਣ 'ਚ ਚਲਾਈ ਜਲ ਬੱਸ ਨੂੰ ਅੱਜ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਮੰਤਰੀ ਨਵਜ...

    ਭਾਰਤ-ਪਾਕਿ ਮੈਚ ‘ਤੇ ਹੋ ਸਕਦੈ ਅੱਤਵਾਦੀ ਹਮਲਾ

    0
    ਸ੍ਰੀਨਗਰ: ਅੱਜ ਲੰਦਨ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਜੋਸ਼ ਦਾ ਮਹੌਲ ਹੈ, ਉੱਥੇ ਦੂਜੇ ਪਾਸੇ ਅੱਤਵਾਦੀ ਇਸ ਮੌਕੇ ਤੇ ਕਸ਼ਮੀਰ ਵਿੱਚ ਹਮਿਲਆਂ ਦੀ ਸਾਜਿਸ਼ ਰਚ ਰਹੇ ਹਨ। ਹਮਲੇ ਦੇ ਸ਼ੱਕ ਨੂੰ ਵੇਖਦੇ ...

    ਭਾਰਤ-ਪਾਕਿ ਮੈਚ ‘ਤੇ 2000 ਕਰੋੜ ਦਾ ਸੱਟਾ

    0
    ਲੰਦਨ: ਚੈਂਪੀਅਨਜ਼ ਟਰਾਫ਼ੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਈਨਲ ਮੁਕਾਬਲੇ ਦਾ ਜਿੱਥੇ ਫੈਨਸ ਦਿਲ ਰੋਕ ਕੇ ਉਡੀਕ ਕਰਹੇ ਹਨ। ਉੱਥੇ ਦੂਜੇ ਪਾਸੇ ਸੱਟੇਬਾਜ਼ਾਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਰਤ ਵਿੱਚ ਤਾਂ ਸੱਟੇਬਾਜ਼ੀ ਦੇ ਗੈਰਕਾਨੂੰਨੀ ਹੋਣ ਕਾਰਨ ਇਸ ਦੀ ਅਸਲੀ ਰਕਮ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ...
    Champion Trophy, India, Pakistan, Final, Cricket, Sports

    ਚੈਂਪੀਅਨਜ਼ ਟਰਾਫ਼ੀ: ਭਾਰਤ ਅਤੇ ਪਾਕਿ ਦਾ ਮਹਾਂਸੰਗਰਾਮ ਅੱਜ

    0
    ਖੇਡ ਡੈਸਕ: ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰਤ-ਪਾਕਿਸਤਾਨ ਦਰਮਿਆਨ 18 ਜੂਨ ਨੂੰ ਕਿੰਗਸਟਨ ਓਵਲ ਵਿੱਚ ਦੁਪਰਿ 2:30 ਵਜੇ ਖੇਡਿਆ ਜਾਵੇਗਾ। ਮੈਚ ਵਿੱਚ ਟੀਮ ਇੰਡੀਆ ਜਿੱਤ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਲੀਗ ਮੈਚ ਵਿੱਚ ਭਾਰਤ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਚੁੱਕਿਆ ਹੈ। ਚੈਂਪ...

    ਪੁਲਿਸ-ਜੀਜੇਐੱਮ ‘ਚ ਟਕਰਾਅ, ਅਧਿਕਾਰੀ ਜਖ਼ਮੀ

    0
    ਅਣਮਿੱਥੇ ਸਮੇਂ ਲਈ ਬੰਦ ਦੌਰਾਨ ਦਾਰਜੀਲਿੰਗ 'ਚ ਹਿੰਸਾ ਜੇਜੇਐੱਮ ਨੇ ਦੋ ਸਮਰੱਥਕਾਂ ਦੀ ਮੌਤ ਦਾ ਦਾਅਵਾ ਦਾਰਜੀਲਿੰਗ, (ਏਜੰਸੀ)।ਗੋਰਖਾ ਜਨਮੁਕਤੀ ਮੋਰਚਾ (ਜੀਜੇਐੱਮ) ਵੱਲੋਂ ਅਣਮਿੱਥੇ ਸਮੇਂ ਲਈ ਬੰਦ ਅੱਜ ਛੇਵੇਂ ਦਿਨ ਵੀ ਜਾਰੀ ਹੈ ਇਸ ਦੌਰਾਨ ਉੱਤਰੀ ਪੱਛਮੀ ਬੰਗਾਲ ਖੇਤਰਾਂ 'ਚ ਤਨਾਅ ਦੀ ਸਥਿਤੀ ਬਣੀ ਹੋਈ...
    Guardian, Principles, Punjabi Litrature,

    ਚੱਲ ਵੱਸੇ ਕਿਸਾਨਾਂ, ਮਜ਼ਦੂਰਾਂ ਤੇ ਮਜ਼ਲੂਮਾਂ ਦੇ ਮੁੱਦਈ ਅਜ਼ਮੇਰ ਔਲਖ

    0
    ਮਾਨਸਾ ਸਥਿਤ ਆਪਣੀ ਰਿਹਾਇਸ਼ 'ਤੇ ਸਵੇਰੇ 5 ਵਜੇ ਲਿਆ ਆਖਰੀ ਸਾਹ ਅੱਜ 10 ਵਜੇ ਮਾਨਸਾ ਵਿਖੇ ਹੋਵੇਗਾ ਸਸਕਾਰ ਮਾਨਸਾ, (ਸੁਖਜੀਤ ਮਾਨ) ਪੰਜਾਬੀ ਨਾਟਕਾਂ ਦੇ ਖੇਤਰ 'ਚ ਆਪਣੀਆਂ ਅਮਿੱਟ ਪੈੜਾਂ ਛੱਡਣ ਵਾਲੇ ਅਜ਼ਮੇਰ ਔਲਖ 75 ਸਾਲ ਦੀ ਉਮਰ ਭੋਗ ਕੇ ਚੱਲ ਵਸੇ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਅੱਜ ...
    Governor of Maharashtra

    ਹਰ ਹਾਲ ‘ਚ ਮੁਆਫ਼ ਹੋਵੇਗਾ ਕਿਸਾਨਾਂ ਦਾ ਕਰਜ਼ਾ : ਕੈਪਟਨ

    0
    ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੈਸ਼ਨ ਦੇ ਪਹਿਲੇ ਦਿਨ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਹਰ ਹਾਲਤ ਵਿੱਚ ਮੁਆਫ਼ ਕੀਤਾ ਜਾਵੇਗਾ, ਉਨ੍ਹਾਂ ਨੇ 'ਕੁਰਕੀ' ਦਾ ਅੰਤ ਕਰਕੇ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ...
    Democracy

    ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

    0
    ਚੋਣ ਕਮਿਸ਼ਨ ਨੇ ਜਾਰੀ ਕੀਤਾ ਜਨਤਕ ਨੋਟਿਸ 28 ਜੂਨ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਜਾਂਚ ਅਗਲੇ ਦਿਨ ਨਵੀਂ ਦਿੱਲੀ, (ਏਜੰਸੀ) । ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਚੋਣ ਅਧਿਕਾਰੀ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਲਈ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ ਸੰਸਦੀ ਕਾਰਜ ਮੰਤਰਾਲੇ ਦੁਆਰਾ ਜਾਰੀ ਪ੍ਰੈ...

    ਮੰਤਰੀ ਮੰਡਲ ਵੱਲੋਂ ਜੀ.ਐਸ.ਟੀ. ਨੂੰ ਪ੍ਰਵਾਨਗੀ

    0
    ਪੰਜਵੇਂ ਸੂਬਾਈ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਵੀ ਹਰੀ ਝੰਡੀ ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਮੰਤਰੀ ਮੰਡਲ ਨੇ ਸੂਬਾ ਵਿਧਾਨ ਸਭਾ ਦੇ ਬਜਟ ਸਮਾਗਮ ਦੌਰਾਨ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਜੀ.ਐਸ.ਟੀ. ਦੇ ਖਰੜੇ ਨੂੰ ਹਰੀ ਝੰਡੀ ਦੇਣ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਨੂੰ ਪੇਸ਼ ਕੀਤੀ ਜਾਣ ਵਾਲੀ ਪੰਜਵੇਂ ਰ...
    Election Manifesto Congres

    ਪੰਜਾਬ ਬਜਟ ਸੈਸ਼ਨ ਅੱਜ ਤੋਂ,  ਹੰਗਾਮੇਦਾਰ ਹੋਣ ਦੇ ਆਸਾਰ

    0
    ਰੇਤ ਖੱਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਘੇਰਨਗੀਆਂ ਦੋਵੇਂ ਵਿਰੋਧੀ ਧਿਰਾਂ ਕਾਂਗਰਸ ਨੂੰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਵੀ ਦੇਣਾ ਪਵੇਗਾ ਜਵਾਬ ਚੰਡੀਗੜ੍ਹ, (ਅਸ਼ਵਨੀ ਚਾਵਲਾ) । ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਪਹਿਲਾ ਬਜਟ ਸੈਸ਼ਨ 14 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸਿਰਫ਼ 9 ਦਿਨਾਂ ਦੇ ਇਸ ...

    ਕਿਸਾਨ ਅੰਦੋਲਨ : ਵਰਤ ‘ਤੇ ਬੈਠੇ ਸ਼ਿਵਰਾਜ ਚੌਹਾਨ

    0
    ਆਗ ਮਤ ਲਗਾਓ, ਚਰਚਾ ਕੋ ਆਓ' ਨਰਸਿੰਘਗੜ੍ਹ 'ਚ ਪ੍ਰਦਰਸ਼ਨਕਾਰੀਆਂ ਨੇ ਲਾਇਆ ਜਾਮ ਭੋਪਾਲ, (ਏਜੰਸੀ) । ਮੱਧ ਪ੍ਰਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ  ਦੇ ਦਸਵੇਂ ਦਿਨ ਅੱਜ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇੱਥੇ ਦੁਸਹਿਰਾ ਮੈਦਾਨ 'ਚ 'ਸ਼ਾਂਤੀ ਬਹਾਲੀ ਲਈ' ਅਣਮਿੱਥੇ ਸਮੇਂ ਲਈ ਵਰਤ 'ਤੇ ਬੈਠ ਗਏ ਉ...
    Work or Quit

    ਖਾੜੀ ਦੇ ਦੇਸ਼ ਗੱਲਬਾਤ ਨਾਲ ਮਤਭੇਦ ਦੂਰ ਕਰਨ : ਭਾਰਤ

    0
    ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਖਾੜੀ ਦੇਸ਼ਾਂ ਦੇ ਸੰਕਟ 'ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਸਭ ਤੋਂ ਵੱਡੇ ਖਤਰੇ ਕੌਮਾਂਤਰੀ ਅੱਤਵਾਦ, ਮਜ੍ਹਬੀ ਕੱਟੜਵਾਦ ਨਾਲ ਮਾਨਵਤਾ ਨੂੰ ਬਚਾਉਣ ਲਈ ਸਾਰੇ ਦੇਸ਼ ਮਿਲ-ਜੁਲ ਕੇ ਆਪਸੀ ਮਤਭੇਦ ਦੂਰ ਕਰਨ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਇੱਕ ਬ...

    ਬਾਬਰ ਅਲੀ ਦਾ 11 ਮਹੀਨਿਆਂ ਪਿੱਛੋਂ ਮਾਪਿਆਂ ਨਾਲ ਹੋਵੇਗਾ ਮਿਲਾਪ

    0
    ਹੁਸ਼ਿਆਪੁਰ, (ਰਾਜੀਵ ਸ਼ਰਮਾ)। ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਸਜ਼ਾ ਕੱਟ ਚੁੱਕੇ ਕਰੀਬ 17 ਸਾਲਾ ਬਾਬਰ ਅਲੀ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਹਗਾ ਬਾਰਡਰ, ਅਟਾਰੀ ਰਾਹੀਂ ਸਹੀ ਸਲਾਮਤ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਬਾਬਰ ਅਲੀ ਨੂੰ ਆਪਣੇ ਘਰ...
    BMC Elections

    ਰਾਣਾ ਗੁਰਜੀਤ ਖਿਲਾਫ਼ ਈਡੀ ਕੋਲ ਪੁੱਜੀ ਭਾਜਪਾ

    0
    ਮੰਤਰੀ ਸਮੇਤ ਸੱਤ ਸਾਥੀਆਂ 'ਤੇ ਮਾਮਲਾ ਦਰਜ ਕਰਨ ਦੀ ਮੰਗ ਜਲੰਧਰ/ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਭਾਜਪਾ ਦਾ ਇੱਕ ਵਫ਼ਦ ਅੱਜ ਡਾਇਰੈਕਟਰ ਆਫ  ਇਨਫੋਰਸਮੈਂਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪ ਕੇ ਕਰੋੜਾਂ ਦੀ ਰੇਤ ਦੀਆਂ ਖੱਡਾਂ ਦੀ ਬੋਲੀ ਘੋ...

    ਭਾਰਤ ਦਾ ਜਵਾਬ : ਪਾਕਿਸਤਾਨ ਦੇ 5 ਫੌਜੀ ਢੇਰ

    0
    ਨਵੀਂ ਦਿਲੀ/ਸ੍ਰੀਨਗਰ, (ਏਜੰਸੀ) ਜੰਮੂ-ਕਸ਼ਮੀਰ ਵਿੱਚ ਐਲਓਸੀ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੰਦਿਆਂ  5 ਪਾਕਿਸਤਾਨੀ  ਫੌਜੀਆਂ ਨੂੰ ਮਾਰ ਸੁੱਟਿਆ ਹੈ ਸੂਤਰਾਂ ਮੁਤਾਬਕ ਭੀਮਬੇਰ ਤੇ ਬੱਟਲ ਸੈਕਟਰ ਵਿੱਚ ਕੀਤੀ ਗਈ ਇਸ ਜਵਾਬੀ ਕਾਰਵਾਈ ਵਿੱਚ ਪਾਕਿਸ...

    ਤਾਜ਼ਾ ਖ਼ਬਰਾਂ

    Vote For INDIA

    ਲੋਕ ਸਭਾ ਚੋਣਾਂ 2024: 8 ਸੂਬਿਆਂ ’ਚ ਵੋਟਿੰਗ ਜਾਰੀ, ਫਿਲਮੀ ਸਿਤਾਰਿਆਂ ਨੇ ਪਾਈ ਵੋਟ

    0
    ਕਈ ਥਾਈਂ ਝੜਪ; ਦੁਪਹਿਰ 1 ਵਜੇ ਤੱਕ 36.73% ਵੋਟਿੰਗ ਹੋਈ ਮੁੰਬਈ। ਲੋਕ ਸਭਾ ਚੋਣਾਂ 2024 ਦੇ ਪੰਜਵੇਂ ਗੇੜ ਦੀਆਂ ਵੋਟਾਂ ਜਾ੍ਰੀ ਹਨ। ਸੋਮਵਾਰ ਸਵੇਰਤੋਂ 6 ਰਾਜਾਂ ਅਤੇ 2 ਕੇਂਦਰ ਸ਼ਾਸਤ...
    Ebrahim Raisi

    ਹੈਲੀਕਾਪਟਰ ਕਰੈਸ਼ : ਅਜ਼ਰਬਾਈਜਾਨ ਦੀਆਂ ਪਹਾੜੀਆਂ ’ਚ ਮਿਲਿਆ ਹੈਲੀਕਾਪਟਰ ਦਾ ਮਲਬਾ

    0
    ਹੈਲੀਕਾਪਟਰ ਕਰੈਸ਼ ਹੋਣ ਨਾਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਸਮੇਤ 9 ਲੋਕਾਂ ਦੀ ਮੌਤ ਜਹਾਜ਼ 'ਚ 9 ਲੋਕ ਸਵਾਰ ਸਨ (Ebrahim Raisi) ਈਰਾਨ। ਈਰਾਨ ਤੋਂ ਵੱਡੀ ਖਬਰ ਆ ਰਹ...
    Why AC Smells Bad

    Why AC Smells Bad: AC ’ਚ ਹੈ ਬਦਬੂ ਦੀ ਸਮੱਸਿਆ ਤਾਂ ਇਸ ਤਰ੍ਹਾਂ ਕਰੋ ਹੱਲ

    0
    Why AC Smells Bad : ਨਵੀਂ ਦਿੱਲੀ (ਏਜੰਸੀ)। ਜੇਕਰ ਤੁਹਾਡੇ ਏਸੀ ’ਚੋਂ ਵੀ ਅਜੀਬ ਬਦਬੂ ਆਉਂਦੀ ਹੈ, ਜੋ ਕਿ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ, ਤਾਂ ਕਈ ਵਾਰ ਏਅਰ ਕੰਡੀਸ਼ਨਰ ’ਚੋਂ ਅਜੀਬ...
    Farmers Protest

    ਸੰਭੂ ਰੇਲਵੇ ਲਾਇਨ ‘ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਹੋਵੇਗਾ ਖਤਮ

    0
    ਕਿਸਾਨਾਂ ਵੱਲੋਂ ਵਪਾਰੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆ ਲਿਆ ਗਿਆ ਫੈਸਲਾ | Farmers Protest ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਭੂ ਰੇਲਵੇ ਲਾਈਨ ਤੇ ਇੱਕ ਮਹੀਨੇ ਤੋ...
    Summer Vacations in Punjab 2024

    Summer Vacations in Punjab 2024: ਪੰਜਾਬ ’ਚ ਹੋਇਆ ਛੁੱਟੀਆਂ ਦਾ ਐਲਾਨ, ਗਰਮੀ ਦੇ ਕਹਿਰ ਨੇ ਤਪਾਏ ਲੋਕ

    0
    ਮੋਹਾਲੀ (ਸੱਚ ਕਹੂੰ ਨਿਊਜ਼)। (Summer Vacations in Punjab 2024) ਦਿਨੋਂ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਤੰਦੂਰ ਵ...
    PM Kisan Yojana

    PM Kisan Yojana: ਇਸ ਦਿਨ ਆ ਸਕਦੀ ਹੈ PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ, ਲਾਭ ਲੈਣ ਲਈ ਅੱਜ ਹੀ ਕਰਵਾ ਲਓ ਈ-ਕੇਵਾਈਸੀ

    0
    ਭਗਤ ਸਿੰਘ। ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 16ਵੀਂ ਕਿਸ਼ਤ ਦਾ ਲਾਭ ਮਿਲ ਚੁੱਕਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਫਰਵਰੀ ਨੂੰ ਕਿਸਾਨਾਂ ਦੇ ...
    Lok Sabha Election 2024

    Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’

    0
    ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024 ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ...
    Mansa News

    Mansa News: ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’

    0
    ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤ...
    Elon Musk

    Elon Musk: ਮੰਗਲ ਗ੍ਰਹਿ ਸਬੰਧੀ ਐਲੋਨ ਮਸਕ ਦਾ ਵੱਡਾ ਦਾਅਵਾ, ਦੱਸਿਆ ਕਦੋਂ ਤੱਕ ਵਸੇਗੀ ਮਨੁੱਖੀ ਸੱਭਿਅਤਾ

    0
    ਡਾ. ਸੰਦੀਪ ਸਿਹੰਮਾਰ। ਸਾਡਾ ਬ੍ਰਹਿਮੰਡ ਰਹੱਸਾਂ ਨਾਲ ਭਰਿਆ ਹੋਇਆ ਹੈ। ਹਮੇਸ਼ਾ ਕੋਈ ਨਾ ਕੋਈ ਅਜਿਹੀ ਖੋਜ ਸਾਹਮਣੇ ਆਉਂਦੀ ਹੈ ਜਿਸ ’ਤੇ ਆਮ ਆਦਮੀ ਵਿਸ਼ਵਾਸ਼ ਵੀ ਨਹੀਂ ਕਰ ਸਕਦਾ ਜਾਂ ਕਈ ਵਾਰ...
    Iran Helicopter Crash

    ਹੈਲੀਕਾਪਟ ਕ੍ਰੈਸ਼, ਇਰਾਨ ਦੇ ਰਾਸ਼ਟਰਪਤੀ ਦੀ ਮੌਤ! ਇਰਾਨੀ ਏਜੰਸੀ ਦਾ ਦਾਅਵਾ

    0
    ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਵਾਇਰਲ ਹੋ ਰਹੀ ਹੈ। ਇਰਾਨ ਦੀ ਅਰਧ ਸਰਕਾਰੀ ਨਿਊਜ ਏਜੰਸੀ ਮੇਹਰ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕ...