Live Naamcharcha : ਪਹਾੜਾਂ ਦੀਆਂ ਵਾਦੀਆਂ ’ਚ ਐੱਮਐੱਸਜੀ ਦੇ ਦੀਵਾਨਿਆਂ ਲਾਈਆਂ ਰੌਣਕਾਂ

ਚਚੀਆ ਨਗਰੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਐਤਵਾਰ ਨੂੰ ਪੂਰਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਪਾਲਮਪੁਰ (ਕਾਂਗੜਾ) ’ਚ ਪਵਿੱਤਰ ਭੰਡਾਰੇ ਦੀ ਵਿਸ਼ਾਲ ਨਾਮ ਚਰਚਾ ਹੋ ਰਹੀ ਹੈ। (Live Naamcharcha)

ਵਿਸ਼ਾਲ ਨਾਮ ਚਰਚਾ ’ਚ ਸਵੇਰ ਤੋਂ ਹੀ ਸਾਧ-ਸੰਗਤ ਲਗਾਤਾਰ ਪਹੁੰਚ ਰਹੀ ਹੈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲਾ ਕੇ ਕੀਤੀ ਗਈ। ਇਸ ਤੋਂ ਬਾਅਦ ਕ੍ਰਮਵਾਰ ਕਵੀਰਾਜਾਂ ਨੇ ਸ਼ਬਦਬਾਣੀ ਕੀਤੀ। ਨਾਮ ਚਰਚਾ ਦੇ ਦੌਰਾਨ ਪੂਜਨੀਕ ਗੁਰੂ ਜੀ ਦੇ ਪਵਿੱਤਰ ਰਿਕਾਰਡਡ ਬਚਨ ਸਾਧ-ਸੰਗਤ ਐੱਲਈਡੀ ਸਕਰੀਨ ਜ਼ਰੀਏ ਸਰਵਣ ਕਰੇਗੀ। ਇਸ ਦੌਰਾਨ ਭਲਾਈ ਕਾਰਜ ਵੀ ਕੀਤੇ ਜਾਣਗੇ। ਆਓ ਸੁਣਦੇ ਹਾਂ ਪਵਿੱਤਰ ਨਾਮ ਚਰਚਾ ਦਾ ਲਾਈਵ ਪ੍ਰੋਗਰਾਮ…

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here