Haryana Assembly in Chandigarh: ਚੰਡੀਗੜ੍ਹ ਦਾ ਤਕਨੀਕੀ ਪੇਚ
Haryana Assembly in Chandigarh: ਪੰਜਾਬ ਤੇ ਹਰਿਆਣਾ ਦਰਮਿਆਨ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਤਕਨੀਕੀ ਪੇਚ ’ਚ ਫਸਿਆ ਹੋਇਆ ਹੈ ਤਾਜ਼ਾ ਮਾਮਲਾ ਕੇਂਦਰ ਵੱਲੋਂ ਹਰਿਆਣਾ ਨੂੰ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਹੈ ਭਾਵੇਂ ਚੰਡੀਗੜ੍ਹ ਵਰਤਮਾਨ ਸਮੇਂ ’ਚ ਦੋਵਾਂ ਸੂਬਿਆਂ ਦੀ ਰਾਜਧਾਨੀ ਹੈ ਪਰ ਇਸ ...
ਤੇਜ਼ੀ ਨਾਲ ਵਧਦਾ ਤਾਪਮਾਨ ਵਾਤਾਵਰਨ ਲਈ ਗੰਭੀਰ ਖਤਰਾ
ਤੇਜ਼ੀ ਨਾਲ ਵਧਦਾ ਤਾਪਮਾਨ ਵਾਤਾਵਰਨ ਲਈ ਗੰਭੀਰ ਖਤਰਾ
ਪਿਛਲੇ ਦਿਨਾਂ ਦੀ ਰਾਹਤ ਤੋਂ ਬਾਅਦ ਉੱਤਰ ਅਤੇ ਪੱਛਮ ਭਾਰਤ ’ਚ ਇੱਕ ਵਾਰ ਫ਼ਿਰ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਹੈ । ਦੇਸ਼ ਦੇ ਹੋਰ ਹਿੱਸਿਆਂ ’ਚ ਆਸਮਾਨੀ ਚੱਕਰਵਾਤ ਦੇ ਅਸਰ ਨਾਲ ਕੁਝ ਰਾਹਤ ਹੈ। ਜਿੱਥੇ ਲੂ ਚੱਲਣ ਅਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ, ਉਥੋਂ ਦੀ...
ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ : ਪੂਜਨੀਕ ਗੁਰੂ ਜੀ
ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਾਲਕ ਦਾ ਨਾਮ ਲੈਣਾ ਬੜਾ ਮੁਸ਼ਕਲ ਹੈ ਮਨ ਅਤੇ ਮਨਮਤੇ ਲੋਕ ਰੋਕਦੇ-ਟੋਕਦੇ ਹਨ ਇਨਸਾਨ ਪ੍ਰਭੂ ਦਾ ਨਾਮ ਲੈਣਾ ਵੀ ਚਾਹੇ ਤਾਂ ਮਨ ਤਰ੍ਹਾਂ...
ਸਫ਼ਲਤਾ ਦਾ ਰਾਜ਼
ਸਫ਼ਲਤਾ ਦਾ ਰਾਜ਼
ਸੰਸਾਰ ਦੇ ਮਹਾਨ ਵਿਗਿਆਨੀ ਅਲਬਰਟ ਆਈਨਸਟੀਨ ਤੋਂ ਇੱਕ ਵਾਰ ਇੱਕ ਲੜਕੇ ਨੇ ਪੁੱਛਿਆ, ‘‘ਸਰ, ਅੱਜ ਸਾਰੀ ਦੁਨੀਆ ’ਚ ਤੁਹਾਡਾ ਨਾਂਅ ਹੈ ਸਾਰੇ ਤੁਹਾਡੀ ਪ੍ਰਸੰਸਾ ਕਰਦੇ ਹਨ ਤੁਹਾਨੂੰ ਮਹਾਨ ਕਹਿੰਦੇ ਹਨ ਕਿਰਪਾ ਕਰਕੇ ਦੱਸੋ ਕਿ ਮਹਾਨ ਬਣਨ ਦਾ ਕੀ ਮੰਤਰ ਹੈ?’’ ਆਈਨਸਟੀਨ ਨੇ ਇੱਕ ਸ਼ਬਦ ’ਚ ਕਿਹਾ, ‘‘ਲਗਨ...
ਉੱਤਮ ਜ਼ਿੰਦਗੀ
ਉੱਤਮ ਜ਼ਿੰਦਗੀ
ਕਿਵੇਂ ਜ਼ਿੰਦਗੀ ਉੱਤਮ ਹੈ? ਸਾਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ? ਅਸੀਂ ਕਿਵੇਂ ਰਹੀਏ ਕਿ ਹਮੇਸ਼ਾ ਖੁਸ਼ ਅਤੇ ਸੁਖੀ ਰਹੀਏ? ਅਜਿਹੇ ਹੀ ਕਈ ਸਵਾਲ ਜ਼ਿਆਦਾਤਰ ਲੋਕਾਂ ਦੇ ਮਨ ’ਚ ਘੁੰਮਦੇ ਰਹਿੰਦੇ ਹਨ ਇਨ੍ਹਾਂ ਸਵਾਲਾਂ ਦੇ ਜਵਾਬ ਆਮ ਤੌਰ ’ਤੇ ਅਸਾਨੀ ਨਾਲ ਨਹੀਂ ਲੱਭੇ ਜਾ ਸਕਦੇ
ਉੱਤਮ ਜੀਵਨ ਉਹੀ ਵਿਅਕ...
ਬੁੱਤਾਂ ‘ਤੇ ਕਾਲਖ ਦੀ ਸਿਆਸਤ
ਲੁਧਿਆਣਾ 'ਚ ਮਰਹੂਮ ਪ੍ਰਧਾਨ ਮੰਤਰੀ ਦੇ ਬੁੱਤ 'ਤੇ ਕਾਲਖ ਮਲੇ ਜਾਣ ਨਾਲ ਸਿਆਸਤ ਗਰਮਾ ਗਈ ਹੈ ਜਿਸ ਤਰ੍ਹਾਂ ਕਾਲਖ ਮਲਣ ਦੇ ਮੁਲਜ਼ਮ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਹਾਜ਼ਰੀ 'ਚ ਗ੍ਰਿਫ਼ਤਾਰੀ ਦਿੱਤੀ ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੰਗਿਆਂ ਦੇ ਮੁੱਦੇ ਕਾਂਗਰਸ ਖਿਲਾਫ਼ ...
ਵਿਰੋਧੀ ਗਠਜੋੜਾਂ ਦੀ ਪ੍ਰਯੋਗਸ਼ਾਲਾ ਬਣਦਾ ਮਹਾਂਰਾਸ਼ਟਰ
ਅਸ਼ੀਸ਼ ਵਸ਼ਿਸ਼ਠ
ਮਹਾਂਰਾਸ਼ਟਰ 'ਚ ਸੱਤਾ ਹਾਸਲ ਕਰਨ ਲਈ ਸਿਆਸੀ ਪਾਰਟੀਆਂ 'ਚ ਜੋ ਭੱਜ-ਦੌੜ ਚੱਲ ਰਹੀ ਹੈ, ਉਸ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਸੱਤਾ ਦੀ ਚਾਹਤ ਵਿਚ ਬੇਸ਼ੱਕ ਹੀ ਸਿਆਸੀ ਪਾਰਟੀਆਂ ਆਪਣੇ ਦਾਅਵਿਆਂ ਨੂੰ ਤਰਕਾਂ ਨਾਲ ਸਥਾਪਿਤ ਕਰਨ ਦਾ ਯਤਨ ਕਰਨ, ਪਰ ਇਸ 'ਚ ਕਿਤੇ ਨਾ ਕਿਤੇ ਨਿਯਮ-ਕਾਨੂੰ...
ਜੀਡੀਪੀ ਅਤੇ ਹਥਿਆਰਾਂ ਦੀ ਵਿੱਕਰੀ ’ਚ ਵਾਧਾ
GDP
ਭਾਰਤੀ ਅਰਥਵਿਵਸਥਾ ’ਚ ਮਾਪਦੰਡਾਂ ’ਚ ਸੁਧਾਰ ਹੋ ਰਿਹਾ ਹੈ ਪਰ ਕੀ ਗਾਜ਼ਾ -ਇਜਰਾਈਲ ਜੰਗ ਵਿਚਕਾਰ ਉਦਯੋਗਿਕ ਪੈਦਾਵਰ ਵਾਧਾ ਸੂਚਅੰਕ ’ਚ 14 ਮਹੀਨੇ ਦੀ ਤੇਜ਼ੀ ਅਤੇ ਮੁਦਰਾ ਸਫੀਤੀ ਨੂੰ ਕੰਟਰੋਲ ’ਚ ਰੱਖਿਆ ਜਾ ਸਕੇਗਾ? ਰੂਸ-ਯੂਕਰੇਨ ਜੰਗ ਨਾਲ ਸੰਸਾਰਿਕ ਅਰਥਵਿਵਸਥਾ ਪਹਿਲਾਂ ਹੀ ਪ੍ਰਭਾਵਿਤ ਹੋ ਗਈ ਹੈ ਪਰ ਲੋਕਾਂ ...
ਅੱਤਵਾਦ ਦਾ ਨਵਾਂ ਨਿਸ਼ਾਨਾ
ਅੱਤਵਾਦ ਦਾ ਨਵਾਂ ਨਿਸ਼ਾਨਾ
ਜੰਮੂ ਕਸ਼ਮੀਰ ’ਚ ਅੱਤਵਾਦੀਆਂ ਦੀਆਂ ਕਾਰਵਾਈਆਂ ਦੇ ਨਵੇਂ ਢੰਗ-ਤਰੀਕੇ ਬੇਹੱਦ ਚਿੰਤਾਜਨਕ ਹਨ ਪਿਛਲੇ ਪੰਜ ਦਿਨਾਂ ’ਚ ਹੋਏ 7 ਕਤਲਾਂ ਤੋਂ ਜ਼ਾਹਿਰ ਹੈ ਕਿ ਅੱਤਵਾਦੀਆਂ ਵੱਲੋਂ ਧਰਮ ਦੇ ਆਧਾਰ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਪਿੱਛੇ ਇੱਕੋ ਹੀ ਮਕਸਦ ਹੈ ਕਿ ਘੱਟ ਵਸੋਂ ਵਾ...
ਦੇਰੀ ਨਾਲ ਪਰ ਚੰਗਾ ਕਦਮ
ਦੇਰੀ ਨਾਲ ਪਰ ਚੰਗਾ ਕਦਮ
ਆਖ਼ਰ ਇੰਟਰਨੈੱਟ ਦੀ ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਗੂਗਲ ਨੇ 453 ਪਰਸਨਲ ਲੋਨ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਜੋ ਐਪਸ ਕੰਪਨੀ ਦੀ ਯੂਜਰ ਸੇਫ਼ਟੀ ਪਾਲਸੀ ਦਾ ਉਲੰਘਣ ਕਰ ਰਹੇ ਸਨ ਗੂਗਲ ਨੇ ਪਰਸਨਲ ਲੋਨ ਦੇਣ ਵਾਲੀਆਂ ਐਪਸ ਨੂੰ ਸਾਰੀਆਂ ਜਾਣਕਾਰੀਆਂ ਦੇਣ ਲਈ ਪਾਬੰਦ ਕੀਤਾ ਹੈ ਦੂਜੇ ਪ...