ਤਿਉਹਾਰਾਂ ਦੇ ਮੌਸਮ ’ਚ ਮਿਲਾਵਟ ਦੀ ਖੇਡ
ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਰੇ ਦੇਸ਼ ਵਿਚ ਲੋਕਾਂ ਨੇ ਆਪੋਆਪਣੇ ਪੱਧਰ ’ਤੇ ਤਿਉਹਾਰ ਮਨਾਉਣ ਦੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰਾਂ ’ਤੇ ਹਰ ਕੋਈ ਆਪੋਆਪਣੀ ਪਹੁੰਚ ਮੁਤਾਬਕ ਨਵੇਂ ਕੱਪੜੇ, ਗਹਿਣੇ, ਮਿਠਾਈਆਂ ਤੇ ਫਲ-ਫਰੂਟ ਖਰੀਦਦਾ ਹੈ। ਭਾਰਤ ਵਿਚ ਹਾਸੇ-ਠੱਠੇ ਅਤੇ ਖੁਸ਼ੀ ਨਾਲ ਤਿ...
ਬੰਦੂਕ ਕਲਚਰ ਨਾਲ ਦਾਗਦਾਰ ਹੁੰਦਾ ਅਮਰੀਕਾ ਦਾ ਅਕਸ
ਦੁਨੀਆ ’ਚ ਖੁਦ ਨੂੰ ਸੱਭਿਆ ਅਤੇ ਖੁਦਮੁਖਤਿਆਰ ਮੰਨਣ ਵਾਲੇ ਅਮਰੀਕਾ ’ਚ ਵਧ ਰਹੇ ‘ਬੰਦੂਕ ਕਲਚਰ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ, ਹਿੰਸਕ ਮਨੋਬਿਰਤੀ ਅਤੇ ਆਸਾਨੀ ਨਾਲ ਹਥਿਆਰਾਂ ਦੀ ਸਹਿਜ਼ ਉਪਲੱਬਧਤਾ ਦਾ ਮਾੜਾ ਨਤੀਜਾ ਵਾਰ-ਵਾਰ ਹੋਣ ਵਾਲੀ ਦੁਖਦਾਈ ਘਟਨਾਵਾਂ ਦੇ ਰੂਪ ’ਚ ਸਾਹਮਣੇ ਆਉਣਾ ਚਿੰਤਾਜਨਕ ਹੈ...
ਸਾਰਥਿਕ ਬਹਿਸ ਤਾਂ ਜ਼ਰੂਰੀ
ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਪੰਜਾਬ ਬੋਲਦਾ’ ਪ੍ਰੋਗਰਾਮ ਦੇ ਤਹਿਤ ਬਹਿਸ ਲਈ ਸਾਰੀਆਂ ਪਾਰਟੀਆਂ ਨੂੰ ਲੁਧਿਆਣਾ ਵਿਖੇ ਸੱਦਾ ਦਿੱਤਾ ਗਿਆ ਸੀ। ਪਿਛਲੇ ਇੱਕ ਹਫਤੇ ਤੋਂ ਇਹ ਬਹਿਸ ਹੋਣੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਕਿਹੜੀ ਪਾਰਟੀ ਦੇ ਆਗੂ ਆਉਣਗੇ ਕਿਹੜੀ ਦੇ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਇਸ...
ਕਿੱਡਾ ਸੀ ਤੇ ਕਿੱਡਾ ਰਹਿ ਗਿਆ ਪੰਜਾਂ ਦਰਿਆਵਾਂ ਵਾਲਾ ਪੰਜਾਬ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਆਪਣਾ ਇੱਕ ਸ਼ਾਨਾਮੱਤਾ ਇਤਿਹਾਸ ਹੈ। ਇਸ ਧਰਤੀ ’ਤੇ ਪੈਦਾ ਹੋਏ ਯੋਧਿਆਂ ਬਾਰੇ ਪੜ੍ਹਦੇ ਹਾਂ ਤਾਂ ਇੱਕ ਵੱਖਰਾ ਹੀ ਮਾਣ ਮਹਿਸੂਸ ਹੁੰਦਾ ਹੈ। ਪੁਰਾਤਨ ਪੰਜਾਬ ਦਾ ਖੇਤਰਫਲ ਦੇਖਿਆ ਜਾਵੇ ਤਾਂ ਉਸ ਤੋਂ ਕਾਫ਼ੀ ਛੋਟਾ ਰਹਿ ਗਿਆ ਹੈ ਅੱਜ ਦਾ ਪੰਜਾਬ। ਉਂਝ ਤਾਂ ਪਹਿਲੀ ਨਵੰਬਰ ਨੂੰ ਪੰਜਾਬ ...
ਸੜਕ ਸੁਰੱਖਿਆ ਜ਼ਰੂਰੀ
ਬੀਤੇ ਦਿਨੀਂ ਰਾਜਸਥਾਨ ’ਚ ਹੋਏ ਇੱਕ ਦਰਦਨਾਕ ਸੜਕ ਹਾਦਸੇ ’ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕਾਂ ਦਾ ਅੰਤਿਮ ਸਸਕਾਰ ਦਿਲ ਦਹਿਲਾ ਦੇਣ ਵਾਲਾ ਸੀ ਰੋਜ਼ਾਨਾ ਹੀ ਦੇਸ਼ ਅੰਦਰ ਅਜਿਹੇ ਹਾਦਸੇ ਕਿਤੇ ਨਾ ਕਿਤੇ ਵਾਪਰਦੇ ਰਹਿੰਦੇ ਹਨ ਬਿਨਾਂ ਸ਼ੱਕ ਦੇਸ਼ ਅੰਦਰ ਸੜਕਾਂ ਦਾ ਜਾਲ ਵਿਛ ਰਿਹਾ ਹੈ ਫੋਰ ਲੇਨ ਅਤੇ ਸਿਕਸ ਲੇਨ ਸੜ...
ਵੱਲਭ ਭਾਈ ਪਟੇਲ ਦੇ ‘ਸਰਦਾਰ ਪਟੇਲ’ ਬਣਨ ਤੱਕ ਦਾ ਸਫ਼ਰ
ਰਾਸ਼ਟਰੀ ਏਕਤਾ ਦਿਵਸ ’ਤੇ ਵਿਸ਼ੇਸ਼ | Vallabh Bhai Patel
ਰਾਸ਼ਟਰੀ ਏਕਤਾ ਦਿਵਸ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਕਈ ਰਿਆਸਤਾਂ ਨੂੰ ਭਾਰਤ ਦੇ ਸੰਘ ਵਿੱਚ ਸ਼ਾਮਲ ਹੋਣ ਲਈ ਮਨਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਭਾਰਤ ਦੇ ਲੋ...
ਮਿਲਾਵਟਖੋਰੀ ਰੋਕੀ ਜਾਵੇ
ਤਿਉਹਾਰ ਦਾ ਸੀਜ਼ਨ ਹੋਣ ਕਰਕੇ ਨਕਲੀ ਘਿਓ, ਤੇਲ ਤੇ ਹੋਰ ਖੁਰਾਕੀ ਵਸਤਾਂ ਦੀ ਬਰਾਮਦਗੀ ਦੀਆਂ ਖਬਰਾਂ ਚਿੰਤਾਜਨਕ ਹੈ ਚੰਗੀ ਗੱਲ ਹੈ ਕਿ ਸਿਹਤ ਵਿਭਾਗ ਕਾਰਵਾਈ ਕਰ ਰਿਹਾ ਹੈ ਤੇ ਮਿਲਾਵਟਖੋਰਾਂ ਖਿਲਾਫ਼ ਸਖਤੀ ਕਰ ਰਿਹਾ ਹੈ ਪਰ ਮਸਲਾ ਇਹ ਹੈ ਕਿ ਮਿਲਾਵਟਖੋਰੀ ਪੂਰੀ ਤਰ੍ਹਾਂ ਬੰਦ ਨਹੀਂ ਹੋ ਰਹੀ ਹਰ ਮਿਲਾਵਟਖੋਰ ਫੜਿਆ ਨਹੀ...
ਹੌਂਸਲੇ ਦੀ ਉਡਾਣ : ਬੈਟ ਖਰੀਦਣ ਲਈ ਪੈਸੇ ਨਹੀਂ ਸਨ, ਅੱਜ ਦੁਨੀਆ ਦੇ ਬੈਸਟ ਬੱਲੇਬਾਜ਼
ਸਾਲ1999 ’ਚ ਇੱਕ ਬੱਚਾ ਮੁੰਬਈ ਦੀ ਬੋਰੀਵਲੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੀ ਟੀਮ ’ਚ ਆਫ਼ ਸਪਿੱਨਰ ਦੇ ਤੌਰ ’ਤੇ ਖੇਡ ਰਿਹਾ ਸੀ ਉਦੋਂ ਉੱਥੇ ਵੱਖ-ਵੱਖ ਕੋਚਿੰਗ ਕੈਂਪ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਹੀ ਖਿਡਾਰੀਆਂ ਵਿਚਕਾਰ ਸਕੂਲ ਵਾਲਾ ਟੂਰਨਾਮੈਂਟ ਖੇਡਿਆ ਜਾਂਦਾ ਸੀ ਇਹ ਆਫ਼ ਸਪਿੱਨਰ ਰੋਹਿਤ ਸ਼ਰਮਾ ਸਨ, ਜਿਸ ਨੂੰ...
ਚੋਣਾਂ ’ਚ ਵਧ ਰਹੇ ਅਪਰਾਧਾਂ ਬਾਰੇ ਚੁੱਪ
ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਸਿਆਸੀ ਪਾਰਟੀਆਂ ਵੱਲੋਂ ਹਰ ਪੱਧਰ ’ਤੇ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ ਵਾਅਦਿਆਂ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤਰਕ ਸੰਗਤ ਵਾਅਦਿਆਂ ਦੇ ਨਾਲ-ਨਾਲ ਮੁਫ਼ਤਖੋਰੀ ਦਾ ਰੁਝਾਨ ਵੀ ਹੈ ਇਸ ਰੁਝਾਨ ’ਚ ਸਮਾਜ ਅੰਦਰ ਵਧ ਰਹੇ ਅਪਰਾਧਾਂ ਨੂੰ ਬਿਲਕੁਲ ਨਜ਼ਰਅੰਦਾਜ...
ਹੁਣ ਨਹੀਂ ਰਿਹਾ ਪਹਿਲਾਂ ਵਾਲਾ ਪੰਜਾਬ
ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਮਜ਼ਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸਮਾਜ ਵਿੱਚ ਅੱਜ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਧਰਤੀ ’ਤੇ ਕੀ ਕਰਨ ਆਏ ਹਾਂ ਤੇ ਕੀ ਕਰ ਰਹੇ ਹਾਂ? ਜਦੋਂ ਅਸੀਂ ਇਸ ਸੰਸਾਰ ਤੋਂ ਰੁਖਸਤ...