ਔਰਤਾਂ ਲਈ ਰਾਖਵਾਂਕਰਨ
ਔਰਤਾਂ ਲਈ ਰਾਖਵਾਂਕਰਨ
ਬੀਤੀ ਅੱਠ ਮਾਰਚ ਨੂੰ ਸੰਸਦ ’ਚ ਇਹ ਮੰਗ ਇੱਕ ਵਾਰ ਫਿਰ ਉੱਠੀ ਕਿ ਔਰਤਾਂ ਨੂੰ ਰਾਜਨੀਤੀ ’ਚ 33 ਫੀਸਦੀ ਰਾਖਵਾਂਕਰਨ ਦਿੱਤਾ ਜਾਏ ਪਿਛਲੇ 27 ਸਾਲਾਂ ਤੋਂ ਇਹ ਬਿੱਲ ਸੰਸਦ ’ਚ ਲਟਕ ਰਿਹਾ ਹੈ ਜੋ ਔਰਤਾਂ ਦੇ ਰਾਜਨੀਤੀ ’ਚ ਜਾਇਜ਼ ਹੱਕਾਂ ਪ੍ਰਤੀ ਸਿਆਸਤਦਾਨਾਂ ਦੀ ਲਾਪ੍ਰਵਾਹੀ ਤੇ ਹਠੀ ਰਵੱਈਏ ਦਾ ...
ਭਾਰਤ ਦੇ ਵਿਕਸਿਤ ਬਣਨ ‘ਚ ਗਰੀਬੀ ਵੱਡਾ ਅੜਿੱਕਾ
ਦੇਵੇਂਦਰਰਾਜ ਸੁਥਾਰ
ਭਾਰਤ ਲੰਮੇ ਸਮੇਂ ਤੋਂ ਗਰੀਬੀ ਦਾ ਕਹਿਰ ਝੱਲ ਰਿਹਾ ਹੈ ਆਜ਼ਾਦੀ ਦੇ ਪਹਿਲਾਂ ਤੋਂ ਲੈ ਕੇ ਆਜ਼ਾਦੀ ਤੋਂ ਬਾਅਦ ਵੀ ਦੇਸ਼ 'ਚ ਗਰੀਬੀ ਦਾ ਆਲਮ ਪਸਰਿਆ ਹੋਇਆ ਹੈ ਗਰੀਬੀ ਦੇ ਖਾਤਮੇ ਲਈ ਹੁਣ ਤੱਕ ਕਈ ਯੋਜਨਾਵਾਂ ਬਣੀਆਂ, ਕਈ ਕੋਸ਼ਿਸ਼ਾਂ ਹੋਈਆਂ, ਗਰੀਬੀ ਹਟਾਓ ਚੁਣਾਵੀ ਨਾਅਰਾ ਬਣਿਆ ਅਤੇ ਚੋਣਾਂ 'ਚ ਜਿੱਤ...
ਬੁਰੀਆਂ ਆਦਤਾਂ ਨੂੰ ਜ਼ਿੰਦਗੀ ’ਚੋਂ ਬਾਹਰ ਦਾ ਰਸਤਾ ਦਿਖਾਓ
ਬੁਰੀਆਂ ਆਦਤਾਂ ਨੂੰ ਜ਼ਿੰਦਗੀ ’ਚੋਂ ਬਾਹਰ ਦਾ ਰਸਤਾ ਦਿਖਾਓ
ਸਿਆਣੇ ਕਹਿੰਦੇ ਹਨ ਕਿ ਹਰ ਵਿਅਕਤੀ ਆਪਣਾ ਸੂਰਜ ਲੈ ਕੇ ਜੰਮਦਾ ਹੈ ਅਤੇ ਸਾਰੀ ਉਮਰ ਉਸ ਨਾਲ ਨਿਭਦਾ ਹੈ। ਸੂਰਜ ਦੀ ਲੋਅ ਉਸ ਦੇ ਦਿਮਾਗ ਨੂੰ ਸਦਾ ਰੁਸ਼ਨਾਉਂਦੀ ਰਹਿੰਦੀ ਹੈ ਜਿਸ ਨਾਲ ਉਹ ਆਪਣੇ ਆਲੇ-ਦੁਆਲੇ, ਆਪਣੇ ਸਮਾਜ ਅਤੇ ਪਰਿਵਾਰ ਨੂੰ ਵੀ ਰੁਸ਼ਨਾਉਂਦਾ ...
ਜਾਗਰੂਕਤਾ ਨਾਲ ਹੀ ਰੁਕਣਗੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
ਜਾਗਰੂਕਤਾ ਨਾਲ ਹੀ ਰੁਕਣਗੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
ਰਾਸ਼ਟਰੀ ਰਾਜਧਾਨੀ ਦੇ ਆਸ-ਪਾਸ ਦੇ ਰਾਜਾਂ 'ਚ ਪਰਾਲੀ ਸਾੜਨ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ ਹਰ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ 'ਤੇ ਕਈ ਸਾਲਾਂ ਦੇ ਯਤਨਾਂ ਉਪਰੰਤ ਵੀ ਇਸ ਸਮੱਸਿਆ ਦਾ...
ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ
ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ
ਤੇਲ ਕੰਪਨੀਆਂ ਲਗਾਤਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਂਦੀਆਂ ਜਾ ਰਹੀਆਂ ਹਨ, ਉੱਥੇ ਰਾਤੋ-ਰਾਤ ਰਸੋਈ ਗੈਸ ਵਿਚ 25 ਰੁਪਏ ਦਾ ਵਾਧਾ ਕਰਕੇ ਮਹਿੰਗਾਈ ਨੂੰ ਵਧਾ ਦਿੱਤਾ ਗਿਆ ਹੈ ਬਜਟ ਐਲਾਨ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਤੇਲ ਦੀਆਂ ਕੀਮਤਾਂ ਵਿਚ ਭਾਰੀ ਇਜ਼ਾਫ਼ਾ ਹੋ ...
ਵਿਕਾਸ ਦਰ ਦੀ ਚੁਣੌਤੀ
ਨੀਤੀ ਕਮਿਸ਼ਨ ਦੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਅਜੇ ਦੋ ਅੰਕਾਂ ਦੀ ਵਿਕਾਸ ਦਰ ਭਾਰਤ ਲਈ ਸੁਫ਼ਨਾ ਹੀ ਹੈ ਜਿਸ ਲਈ ਬਹੁਤ ਕੁਝ ਕਰਨਾ ਪਵੇਗਾ ਮੀਟਿੰਗ 'ਚ ਨਿਸ਼ਾਨੇ ਦੀ ਗੱਲ ਤਾਂ ਹੋਈ ਪਰ ਕਾਰਨਾਂ 'ਤੇ ਵਿਚਾਰ ਕਰਨ ਲਈ ਜ਼ੋਰ ਨਹੀਂ ਦਿੱਤਾ ਗਿਆ ਕਹਿਣ ਨੂੰ ਕੇਂਦਰ ਤੇ ਸੂਬਿਆਂ ਦੇ ਨੁਮਾਇੰਦ...
ਦਿਨੋਂ-ਦਿਨ ਵਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ
ਦਿਨੋਂ-ਦਿਨ ਵਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ
ਜਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਦੇ ਹਾਂ। ਇੱਕ ਚੰਗੀ ਸਿਹਤ ਲਈ ਪੌਸ਼ਟਿਕ ਭੋਜਨ ਬਹੁਤ ਲਾਹੇਵੰਦ ਹੁੰਦਾ ਹੈ। ਜੋ ਇਨਸਾਨ ਵਧੀਆ ਪੌਸ਼ਟਿਕ ਭੋਜਨ ਖਾਂਦਾ ਹੈ, ਬਿਮਾਰੀਆਂ ਵੀ ਉਸ ਇਨਸਾਨ ਨੂੰ ਬਹੁਤ ਘੱਟ ਲੱਗਦੀਆਂ ਹਨ। ਅਕਸਰ ਅਸੀਂ ਬ...
‘‘ਬੇਟਾ, ਧਰਤੀ ਨੂੰ ਮਾੜਾ ਨਹੀਂ ਕਹਿੰਦੇ ਵੇਖਣਾ, ਕੁਝ ਸਮਾਂ ਲੱਗੇਗਾ ਇਹ ਜ਼ਮੀਨ ਇੱਕ ਦਿਨ ਤੁਹਾਨੂੰ ਹੀਰੇ-ਮੋਤੀ ਦੇਵੇਗੀ
‘‘ਬੇਟਾ, ਧਰਤੀ ਨੂੰ ਮਾੜਾ ਨਹੀਂ ਕਹਿੰਦੇ ਵੇਖਣਾ, ਕੁਝ ਸਮਾਂ ਲੱਗੇਗਾ ਇਹ ਜ਼ਮੀਨ ਇੱਕ ਦਿਨ ਤੁਹਾਨੂੰ ਹੀਰੇ-ਮੋਤੀ ਦੇਵੇਗੀ
’’ਸੰਨ 1985 ਦੀ ਗੱਲ ਹੈ ਉਸ ਸਮੇਂ ਪੰਜਾਬ ’ਚ ਅੱਤਵਾਦ ਦਾ ਬੋਲਬਾਲਾ ਸੀ ਅਸੀਂ ਪਰਮ ਪਿਤਾ ਜੀ ਕੋਲ ਆਏ ਅਤੇ ਆਪਣੇ ਕੰਮ-ਧੰਦੇ ਬਾਰੇ ਦੱਸਿਆ ਪਰਮ ਪਿਤਾ ਜੀ ਫ਼ਰਮਾਉਣ ਲੱਗੇ, ‘‘ਬੇਟਾ, ਪੰਜਾਬ ...
ਮੋਬਾਇਲ ਫੋਨਾਂ ਦੀ ਦੁਕਾਨ ਵਰਗੀ ਜੇਲ
ਪੰਜਾਬ ਦੀ ਫਰੀਦਕੋਟ ਦੀ ਸੈਂਟਰਲ ਜੇਲ ਨੂੰ ਮੋਬਾਇਲ ਫੋਨਾਂ ਵਾਲੀ ਦੁਕਾਨ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ. ਜੇਲ ਪ੍ਰਸ਼ਾਸਨ ਦੀ ਸੂਚਨਾ ਅਨੁਸਾਰ ਪਿਛਲੇ ਚਾਰ ਮਹੀਨਿਆਂ 'ਚ ਕੈਦੀਆਂ ਕੋਲ 60 ਮੋਬਾਇਲ ਫੋਨ ਬਰਾਮਦ ਹੋਏ ਹਨ ਇਸ ਤਰ੍ਹਾਂ ਜੇਲ੍ਹ 'ਚੋਂ ਇੱਕ ਦਿਨ ਛੱਡ ਕੇ ਫੋਨ ਬਰਾਮਦ ਹੋਇਆ ਹੈ। ਇਹ ਜੇਲ੍ਹ ਉਸ ਵੇਲ...
ਬਚੋ! ਆਨਲਾਈਨ ਧੋਖਾਧੜੀ ਤੋਂ
ਸਾਵਧਾਨ ਰਹੋ, ਜਾਗਰੂਕ ਰਹੋ
ਆਨਲਾਈਨ ਸ਼ੌਪਿੰਗ ਦਾ ਜ਼ਮਾਨਾ ਹੈ ਹੁਣ ਹਰ ਸ਼ਖ਼ਸ ਘਰ ਬੈਠੇ ਹੀ ਖਰੀਦਦਾਰੀ ਕਰਨਾ ਚਾਹੁੰਦਾ ਹੈ, ਪਰ ਜੇਕਰ ਤੁਸੀਂ ਵੀ ਆਨਲਾਈਨ ਸ਼ੌਪਿੰਗ ਦੇ ਦੀਵਾਨੇ ਹੋ, ਤਾਂ ਜ਼ਰਾ ਸਾਵਧਾਨ ਹੋ ਜਾਓ ਇੱਕ ਸਰਵੇ ਮੁਤਾਬਿਕ ਆਨਲਾਈਨ ਸ਼ੌਪਿੰਗ ਕਰਨ ਵਾਲੇ ਹਰ ਤੀਸਰੇ ਸ਼ਖਸ ਨੂੰ ਨਕਲੀ ਸਾਮਾਨ ਮਿਲ ਰਿਹਾ ਹੈ ਆਨਲਾਈ...