ਅਰਬ ਸਾਗਰ ’ਚ ਦਖ਼ਲ ਅੰਦਾਜ਼ੀ
ਅਰਬ ਸਾਗਰ ’ਚ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਸਮੁੰਦਰੀ ਖੇਤਰ ’ਚ ਨਵੀਆਂ ਚੁਣੌਤੀਆਂ ਦਾ ਸਬੂਤ ਹੈ ਪਿਛਲੇ ਹਫ਼ਤਿਆਂ ਅੰਦਰ ਵੀ ਕੁਝ ਵਪਾਰਕ ਜਹਾਜ਼ਾਂ ’ਤੇ ਹਮਲੇ ਹੋਏ ਸਨ ਇਹ ਚੰਗੀ ਗੱਲ ਹੈ ਕਿ ਭਾਰਤ ਨੇ ਯੋਗ ਤੇ ਸਾਹਸਿਕ ਕਦਮ ਚੁੱਕਦਿਆਂ ਜੰਗੀ ਬੇੜੇ ਆਈਐਨਐਸ ਨੂੰ ਰਵਾਨਾ ਕੀਤਾ ਹੈ ਅਸਲ ’ਚ ਇਜ਼ਰਾਈਲ...
ਨਸ਼ੇ ਦੀ ਇੱਕ ਹੋਰ ਵੱਡੀ ਚੁਣੌਤੀ
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਪਾਕਿਸਤਾਨੋ ਆਈ ਨਸ਼ੀਲੀ ਡਰੱਗ ਆਈਸ ਮੈਥਾਫਿਟਾਮਿਨ ਬਰਾਮਦ ਕੀਤੀ ਹੈ ਇਹ ਘਟਨਾ ਆਪਣੇ-ਆਪ ’ਚ ਇੱਕ ਨਵੀਂ ਤੇ ਵੱਡੀ ਚੁਣੌਤੀ ਹੈ ਪੰਜਾਬ ਸਮੇਤ ਦੇਸ਼ ਦੇ ਕਈ ਸੂਬੇ ਹੈਰੋਇਨ ਦੀ ਤਸਕਰੀ ਦਾ ਘਾਤਕ ਡੰਗ ਪਹਿਲਾਂ ਹੀ ਭੋਗ ਰਹੇ ਹਨ ਆਈਸ ਦਾ ਸਰਹੱਦ ਪਾਰੋਂ ਆਉਣਾ ਇਸ ਕਰਕੇ ਖਤਰਨਾਕ ਹੈ ਕਿ ਇਹ ...
ਕਤਰ ’ਚ ਭਾਰਤ ਦੀ ਕੂਟਨੀਤਿਕ ਜਿੱਤ
ਕਤਰ ਦੀ ਅਪੀਲ ਅਦਾਲਤ ਨੇ ਭਾਰਤ ਦੇ ਸਾਬਕਾ ਨੇਵੀ ਅਧਿਕਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੌਤ ਦੀ ਸਜ਼ਾ ਨੂੰ ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ ਫੈਸਲੇ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਚਿਰਾਂ ਤੋਂ ਉਡੀਕਿਆ ਜਾ ਰਿਹਾ ਫੈਸਲਾ ਸੀ ਅਤੇ ਹੁਣ ਉਹ ਇਨ੍ਹਾਂ ਅਧਿਕਾਰੀਆਂ ਦੇ ਪਰਿਵਾਰ ਦੇ ਮੈਂਬਰਾ...
ਹਿੰਮਤ, ਹੌਂਸਲੇ ਤੇ ਮਨੋਬਲ ਨੂੰ ਸਮਰਪਿਤ ਸਾਵਿੱਤਰੀ ਬਾਈ ਫੂਲੇ
ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਵਸ ’ਤੇ ਵਿਸ਼ੇਸ਼ | Savitri Bai Phule
3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਨਯਾਗਾਓਂ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਈ ਸਾਵਿੱਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਨ। ਉਨ੍ਹਾਂ ਦੇ ਪਿਤਾ ਦਾ ਨਾਂਅ ਖ...
ਡਰਾਇਵਿੰਗ ’ਚ ਸੁਧਾਰ ਤੇ ਸਜ਼ਾ
ਦੇਸ਼ ਭਰ ਦੇ ਟਰੱਕ ਡਰਾਇਵਰਾਂ ਦੀ ਹੜਤਾਲ ਨੇ ਕੰਮਾਂਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਡਰਾਇਵਰ ਕੇਂਦਰ ਸਰਕਾਰ ਦੇ ਉਸ ਕਾਨੂੰਨ ਦੇ ਖਿਲਾਫ਼ ਬੋਲ ਰਹੇ ਹਨ ਜਿਸ ਕਾਨੂੰਨ ਅਨੁਸਾਰ ਕਿਸੇ ਸਾਧਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਡਰਾਇਵਰ ਨੂੰ 10 ਸਾਲ ਕੈਦ ਦੀ ਸਜ਼ਾ ਤੇ ਸੱਤ ਲੱਖ ਜ਼ੁਰਮਾਨਾ ਹੈ ਉਂਜ ਸਰਕਾਰ ਨੇ ...
ਅਲੋਪ ਹੁੰਦਾ ਜਾ ਰਿਹੈ ਖੂਹਾਂ ਦਾ ਪਾਣੀ
ਅੱਜ ਦੇ ਵਰਤਮਾਨ ਯੁੱਗ ਵਿੱਚ ਅਸੀਂ ਤਰੱਕੀ ਦੀਆਂ ਲੀਹਾਂ ਵੱਲ ਪੁਲਾਂਘਾਂ ਪੁੱਟ ਰਹੇ ਹਾਂ ਮਸ਼ੀਨਰੀ ਦੀ ਵਧੇਰੇ ਵਰਤੋਂ ਕਰਨ ਲੱਗ ਪਏ ਹਾਂ ਜਿਸ ਦੇ ਨਤੀਜੇ ਵਜੋਂ ਫਾਇਦੇ ਦਾ ਤਾਂ ਪਤਾ ਨਹੀਂ ਪਰ ਨੁਕਸਾਨਦਾਇਕ ਗਤੀਵਿਧੀਆਂ ਦਾ ਪ੍ਰਸਾਰ ਕਾਫੀ ਵਧ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਕੁਦਰਤੀ ਸੋਮਿਆਂ ਨਾਲ ਅਸੀਂ ਛੇੜਛਾੜ ਕਰਨ ...
ਕਤਰ ’ਚ ਭਾਰਤ ਦੀ ਕੂਟਨੀਤੀ ਤੇ ਕਾਨੂੰਨੀ ਲੜਾਈ ਰੰਗ ਲਿਆਈ
ਰਾਹਤ : ਕਤਰ ’ਚ ਅੱਠ ਸਾਬਕਾ ਨੇਵੀ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਰੱਦ | Qatar
ਕਤਰ ’ਚ ਅੱਠ ਸਾਬਕਾ ਨੇਵੀ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਰੱਦ ਹੋ ਗਈ ਹੈ ਉਨ੍ਹਾਂ ਨੂੰ ਹੁਣ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਉਹ ਸਜਾ ਕਿੰਨੇ ਸਾਲ ਦੀ ਹੋਵੇਗੀ, ਇਹ ਅਦਾਲਤ ਦੇ ਫੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਇਹ ਅਦਾਲਤੀ ਫੈਸਲ...
ਤਕਨੀਕ ਨੂੰ ਮਜ਼ਬੂਤ ਕਰਨ ਦੀ ਲੋੜ
ਫਾਸਟੈਗ ਲੱਗਣ ਨਾਲ ਟੋਲ ਟੈਕਸ ਕੱਟਣ ਦੀ ਪ੍ਰਕਿਰਿਆ ਸੌਖੀ ਹੋਈ ਹੈ ਅਤੇ ਇਸ ਨਾਲ ਸਮੇਂ ਤੇ ਤੇਲ ਦੀ ਬੱਚਤ ਵੀ ਹੋਈ ਪਰ ਤਕਨੀਕ ’ਚ ਕਿਸੇ ਖਾਮੀ ਕਾਰਨ ਸ਼ਿਕਾਇਤਾਂ ਵੀ ਵੱਡੇ ਪੱਧਰ ’ਤੇ ਸਾਹਮਣੇ ਆਈਆਂ ਹਨ ਪਿਛਲੇ ਸਾਲ ਡੇਢ ਲੱਖ ਸ਼ਿਕਾਇਤਾਂ ਅਜਿਹੀਆਂ ਵੀ ਮਿਲੀਆਂ ਹਨ ਕਿ ਬਿਨਾ ਸਫਰ ਕੀਤੇ ਹੀ ਟੋਲ ਟੈਕਸ ਕੱਟ ਲਿਆ ਗਿਆ ਕ...
ਨਵਾਂ ਸਾਲ : ਨਵੀਆਂ ਉਮੀਦਾਂ, ਨਵੇਂ ਸੁਪਨੇ, ਨਵੇਂ ਟੀਚੇ
ਅਸੀਂ ਆਪਣੇ ਦਿਲ ਵਿੱਚ ਇੱਕ ਗੀਤ ਅਤੇ ਸਾਡੇ ਕਦਮਾਂ ਵਿੱਚ ਬਸੰਤ ਦੇ ਨਾਲ ਨਵੇਂ ਸਾਲ ਵਿੱਚ ਪ੍ਰਵੇਸ਼ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਨਵਾਂ ਸਾਲ ਆਪਣੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਅਤੇ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਲੈ ਕੇ ਆਵੇਗਾ। ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਅਸੀਂ ਅਚਾਨਕ ਮਹਿਸ...
ਵਿਰਾਸਤ ਤੋਂ ਨਾ ਟੁੱਟੇ ਵਰਤਮਾਨ
2024 ਦਾ ਅਗਾਜ਼ ਹੋ ਗਿਆ ਹੈ ਤੇ ਇੱਕ ਹੋਰ ਸਾਲ ਵਿਰਾਸਤ ਤੋਂ ਅਗਾਂਹ ਨਹੀਂ ਲੰਘਣਾ ਚਾਹੀਦਾ ਨਵਾਂ ਵਰ੍ਹਾ ਆਮ ਤੌਰ ’ਤੇ ਸਿਰਫ਼ ਸਮੇਂ ਦੀ ਤਬਦੀਲੀ ਨਹੀਂ ਸਗੋਂ ਇਹ ਸੱਭਿਆਚਾਰ ਤੋਂ ਦੂਰੀ ਦਾ ਵੀ ਇੱਕ ਹੋਰ ਪੜਾਅ ਬਣਦਾ ਆਇਆ ਹੈ ਇਹ ਸੱਚ ਹੈ ਕਿ ਵਿਕਾਸ ਦਾ ਪਹੀਆ ਤੇਜ਼ੀ ਨਾਲ ਘੁੰਮ ਰਿਹਾ ਹੈ ਤੇਜ਼ੀ, ਅਰਾਮਦਾਇਕਤਾ, ਸਮੇਂ ਦ...