ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ
ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ ਘਰੇਲੂ ਪ੍ਰ...
ਚੀਨ ਤੇ ਅਮਰੀਕਾ ਦਾ ਟਕਰਾਅ
ਚੀਨ ਤੇ ਅਮਰੀਕਾ ਦਾ ਟਕਰਾਅ
ਮਨੁੱਖਾਂ ਵਾਂਗ ਹੀ ਦੇਸ਼ ਦਾ ਅਹੰਕਾਰ, ਜਿੱਦ ਤੇ ਅੜਬਾਈ ਭਿਆਨਕ ਟਕਰਾਅ ਪੈਦਾ ਕਰਦੀ ਹੈ ਦੋ ਸੰਸਾਰ ਜੰਗਾਂ 'ਚ ਹਾਲਾਤਾਂ ਦੇ ਨਾਲ-ਨਾਲ ਕੌਮੀ ਆਗੂਆਂ ਦਾ ਸੁਭਾਅ ਤੇ ਮਾਨਸਿਕਤਾ ਵੀ ਜੰਗ ਦਾ ਕਾਰਨ ਰਹੀ ਹੈ ਚੀਨ ਅਤੇ ਅਮਰੀਕਾ ਦੇ ਹਾਲਾਤ ਵੀ ਇਸ ਤਰ੍ਹਾਂ ਬਣ ਰਹੇ ਹਨ ਕਿ ਆਗੂਆਂ ਦਾ ਸੁਭਾਅ ...
ਰਾਖਵਾਂਕਰਨ ਨੀਤੀ ਦਾ ਹੋਵੇ ਸਰਵਹਿੱਤਕਾਰੀ ਹੱਲ
ਗੁਜਰਾਤ 'ਚ ਮਾਣਯੋਗ ਉੱਚ ਅਦਾਲਤ ਨੇ ਪੱਛੜੀਆਂ ਜਾਤੀਆਂ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਅਤੇ ਸੰਵਿਧਾਨਕ ਤੌਰ 'ਤੇ ਪਾਸ ਰਾਖਵਾਂਕਰਨ ਢਾਂਚੇ ਨੂੰ ਬਰਕਰਾਰ ਰਖਦਿਆਂ ਆਰਥਿਕ ਪੱਖੋਂ ਪੱਛੜੇ ਵਰਗਾਂ ਦਾ ਰਾਖਵਾਂਕਰਨ ਰੱਦ ਕਰ ਦਿੱਤਾ ਹੈ ਗੁਜਰਾਤ 'ਚ ਪਾਟੀਦਾਰ ਅੰਦੋਲਨ ਦੇ ਮਾਧਿਅਮ ਨਾਲ ਆਰਥਿਕ ਪੱਖੋਂ ਖੁਸ਼ਹਾਲ ਜਾਤੀਆਂ ...
ਏਦਾਂ ਪੰਜਾਬ ਨੂੰ ਰੇਗਿਸਤਾਨ ਬਣਦਿਆਂ ਬਹੁਤੀ ਦੇਰ ਨ੍ਹੀਂ ਲੱਗਣੀ
ਏਦਾਂ ਪੰਜਾਬ ਨੂੰ ਰੇਗਿਸਤਾਨ ਬਣਦਿਆਂ ਬਹੁਤੀ ਦੇਰ ਨ੍ਹੀਂ ਲੱਗਣੀ
ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋਣ ਕਾਰਨ ਪੰਜਾਬੀਆਂ ਲਈ ਖਤਰੇ ਦੀ ਘੰਟੀ ਵੱਜਣ ਨੂੰ ਤਿਆਰ ਹੈ ਸਮੁੱਚੇ ਪੰਜਾਬ ਅੰਦਰ ਸਾਇੰਸਦਾਨਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਅਨੁਸਾਰ ਪੰਜਾਬ ਦਾ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਅਗਲੇ ਦਹਾਕੇ ਤੱਕ ਪੀਣ ਵ...
ਅਮਰੀਕੀ ਚੋਣਾਂ ‘ਚ ਭਾਰਤ ਇੱਕ ਖਾਸ ਧਿਰ
ਅਮਰੀਕੀ ਚੋਣਾਂ 'ਚ ਭਾਰਤ ਇੱਕ ਖਾਸ ਧਿਰ
ਸੰਯੁਕਤ ਰਾਜ ਅਮਰੀਕਾ 'ਚ ਰਾਸ਼ਟਰਪਤੀ ਦੀਆਂ ਚੋਣਾਂ 'ਤੇ ਸੰਪੂਰਨ ਵਿਸ਼ਵ ਦੀਆਂ ਨਜ਼ਰਾਂ ਲੱਗੀਆਂ ਰਹਿੰਦੀਆਂ ਹਨ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵੱਲ ਲੋਕਾਂ ਦਾ ਧਿਆਨ ਜ਼ਿਆਦਾ ਜਾ ਰਿਹਾ ਹੈ ਕਿਉਂਕਿ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਚੋਣਾਂ 'ਚ ਫਿਰ ਤੋਂ ...
ਸੈਰ-ਸਪਾਟੇ ਲਈ ਵੀ ਸਮੇਂ ‘ਚੋਂ ਕੱਢੋ ਸਮਾਂ
ਸੰਦੀਪ ਕੰਬੋਜ
ਮੌਜੂਦਾ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਜਿਸ ਕਾਰਨ ਸੈਰ-ਸਪਾਟੇ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਸੈਰ-ਸਪਾਟੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਲ 1980 ਵਿੱਚ ...
ਦਿਮਾਗ ਦੀ ਵਰਤੋਂ
ਦਿਮਾਗ ਦੀ ਵਰਤੋਂ
ਕਿਸੇ ਸ਼ਹਿਰ ’ਚ ਇੱਕ ਕਾਜੀ ਰਹਿੰਦਾ ਸੀ ਸ਼ਹਿਰ ਦੇ ਬਹੁਤ ਸਾਰੇ ਝਗੜਿਆਂ ਦਾ ਨਿਪਟਾਰਾ ਉਹ ਹੀ ਕਰਦਾ ਸੀ ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ’ਚ ਚੂਹਿਆਂ ਨੇ ਆਪਣਾ ਅੱਡਾ ਜਮਾ ਰੱਖਿਆ ਸੀ ਉੁਨ੍ਹਾਂ ਦੀ ਵਧਦੀ ਗਿਣਤੀ ਦੇਖ ਕੇ ਕਾਜੀ ਨੂੰ ਚਿੰਤਾ ਹੋਈ ਉਨ੍ਹਾਂ ਨੇ ਇੱਕ ਬਿੱਲੀ ਮੰਗਵਾ ਲਈ ਉਹ ਉਨ੍ਹਾਂ ਦੀ...
ਹਿਜਾਬ ਮਾਮਲਾ: ਰਾਸ਼ਟਰ-ਪੱਧਰੀ ਮੰਥਨ ਦੀ ਲੋੜ
ਕਰਨਾਟਕ ਦੇ ਕਾਲਜਾਂ ’ਚ ਸੂਬਾ ਸਰਕਾਰ ਵੱਲੋਂ ਫਰਵਰੀ ’ਚ ਮੁਸਲਿਮ ਵਿਦਿਆਰਥਣਾਂ ਵੱਲੋਂ ਹਿਜਾਬ ਪਾਉਣ ’ਤੇ ਪਾਬੰਦੀ ਲਾਉਣ ਤੇ ਮਾਰਚ ’ਚ ਹਾਈਕੋਰਟ ਵੱਲੋਂ ਇਸ ਨੂੰ ਸਹੀ ਠਹਿਰਾਉਣ ਨਾਲ ਇੱਕ ਰਾਜਨੀਤਿਕ ਤੂਫ਼ਾਨ ਆ ਗਿਆ ਹੈ ਵੀਰਵਾਰ ਨੂੰ?ਸੁਪਰੀਮ ਕੋਰਟ ਵੱਲੋਂ ਇਸ ’ਤੇ ਵੱਖਰਾ ਫੈਸਲਾ ਦੇਣ ਨਾਲ ਸਥਿਤੀ ਹੋਰ ਵੀ ਉਲਝੀ ਹੈ ...
ਪੰਜਾਬ ‘ਚ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ
ਪੰਜਾਬ 'ਚ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ
ਪੰਜਾਬ ਦੀਆਂ ਹੱਦਾਂ ਨਾਲ ਲੱਗਦੇ ਰਾਜਾਂ ਹਿਮਾਚਲ, ਚੰਡੀਗੜ੍ਹ, ਰਾਜਸਥਾਨ ਅਤੇ ਹਰਿਆਣਾ ਰਾਜ ਦੇ ਠੇਕੇਦਾਰਾਂ ਵੱਲੋਂ ਪੰਜਾਬ ਵਿੱਚ ਨਜਾਇਜ਼ ਅਤੇ ਨਾ ਪੀਣ ਯੋਗ ਸ਼ਰਾਬ ਦੀ ਸਮੱਗਲਿੰਗ ਕੀਤੇ ਜਾਣ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਪੰਜਾਬ 'ਚ ਜ਼ਹਿਰੀਲ...
ਜਦੋਂ ਤਰਕ ਨਾਲ ਗੱਲ ਕਰਨਾ ਗੁਨਾਹ ਬਣ ਗਿਆ
ਜਦੋਂ ਤਰਕ ਨਾਲ ਗੱਲ ਕਰਨਾ ਗੁਨਾਹ ਬਣ ਗਿਆ
ਇਹ ਗੱਲ ਕੋਈ 1977 ਦੀ ਹੈ। ਮੈਂ ਸਰਕਾਰੀ ਹਾਈ ਸਕੂਲ ਖਾਲੜਾ ਵਿਖੇ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਸਰਕਾਰੀ ਲੈਣ-ਦੇਣ ਕੇਵਲ ਸਟੇਟ ਬੈਂਕ ਵਿਚ ਹੀ ਹੁੰਦਾ ਸੀ ਅਤੇ ਨੇੜੇ ਤੋਂ ਨੇੜੇ ਸਟੇਟ ਬੈਂਕ ਆਫ ਇੰਡੀਆ ਕੇਵਲ ਪੱਟੀ ਜਿਲ੍ਹਾ ਅੰਮ੍ਰਿਤਸਰ (ਹੁਣ ਜਿਲ੍ਹਾ ਤਰਨਤਾ...