ਨਸ਼ੇੜੀ, ਨਸ਼ਾ ਤਸਕਰ ਤੇ ਸਿਆਸਤ
ਚੋਣਾਂ ਤੋਂ ਪਹਿਲਾਂ ਵਾਅਦੇ ਤੇ ਜਿੱਤਣ ਮਗਰੋਂ ਵਾਅਦੇ ਵਫ਼ਾ ਨਾ ਹੋਣੇ ਦੇਸ਼ ਦੇ ਸਿਆਸੀ ਚਰਿੱਤਰ ਦੀ ਉੱਘੀ ਵਿਸ਼ੇਸ਼ਤਾ ਹੈ ਜਦੋਂ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ 'ਤੇ ਨਸ਼ੇੜੀ ਧੜਾਧੜ ਜੇਲ੍ਹਾਂ 'ਚ ਸੁੱਟੇ ਜਾ ਰਹੇ ਸਨ ਤਾਂ ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ...
ਭਾਰਤੀ ਰਸਾਇਣਕ ਵਿਗਿਆਨ ਦੇ ਪਿਤਾਮਾ, ਆਚਾਰੀਆ ਪ੍ਰਫੁੱਲ ਚੰਦਰ ਰਾਏ
ਭਾਰਤੀ ਰਸਾਇਣਕ ਵਿਗਿਆਨ ਦੇ ਪਿਤਾਮਾ, ਆਚਾਰੀਆ ਪ੍ਰਫੁੱਲ ਚੰਦਰ ਰਾਏ
ਆਚਾਰੀਆ ਪ੍ਰਫੁੱਲ ਚੰਦਰ ਰਾਏ ਇੱਕ ਮਹਾਨ ਅਧਿਆਪਕ, ਸੱਚੇ ਦੇਸ਼ ਭਗਤ, ਕਰਮਯੋਗੀ, ਬਹੁਪੱਖੀ ਸ਼ਖਸੀਅਤ ਅਤੇ ਮਹਾਨ ਵਿਗਿਆਨੀ ਸਨ। ਉਹ ਭਾਰਤ ਵਿੱਚ ਵਿਗਿਆਨਕ ਅਤੇ ਉਦਯੋਗਿਕ ਵਿਕਾਸ ਦੇ ਥੰਮ੍ਹ ਸਨ। ਇਨ੍ਹਾਂ ਨੇ ਫਾਰਮਾਸਿਊਟੀਕਲ ਉਦਯੋਗ ਵਿੱਚ ਭਾਰਤ ਨੂੰ...
ਸੁਹਾਗਣਾਂ ਦਾ ਤਿਉਹਾਰ ਹੈ ‘ਕਰਵਾ ਚੌਥ’
ਸੁਹਾਗਣਾਂ ਦਾ ਤਿਉਹਾਰ ਹੈ ਕਰਵਾ ਚੌਥ
ਅੱਜ ਦੇ ਨਵੇਂ ਜ਼ਮਾਨੇ 'ਚ ਵੀ ਸਾਡੇ ਦੇਸ਼ 'ਚ ਔਰਤਾਂ ਹਰ ਸਾਲ ਕਰਵਾ ਚੌਥ ਦਾ ਵਰਤ ਪਹਿਲਾਂ ਵਾਂਗ ਪੂਰੀ ਨਿਹਚਾ ਤੇ ਭਾਵਨਾ ਨਾਲ ਮਨਾਉਂਦੀਆਂ ਹਨ ਆਧੁਨਿਕ ਹੁੰਦੇ ਸਮਾਜ 'ਚ ਵੀ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਸਬੰਧੀ ਸੁਚੇਤ ਰਹਿੰਦੀਆਂ ਹਨ ਇਸ ਲਈ ਉਹ ਪਤੀ ਦੀ ਲੰਮੀ ਉਮਰ ਦੀ ...
ਸਦਾ ਚੰਗੇ ਕਰਮ ਕਰੋ
ਸਦਾ ਚੰਗੇ ਕਰਮ ਕਰੋ
ਜਨਮ ਸਮੇਂ ਇਨਸਾਨ ’ਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ ਉਸੇ ਮੁਤਾਬਕ ਜ਼ਿੰਦਗੀ ਭਰ ਸੁਖ ਜਾਂ ਦੁੱਖ ਆਉਂਦੇ ਹਨ ਅੰਤ ’ਚ ਇਕੱਲਾ ਹੀ ਮਰ ਜਾਂਦਾ ਹੈ ਜੋ ਵਿਅਕਤੀ ਇਨ੍ਹਾਂ ਨੀਤੀਆਂ...
ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਯਾਦ ਕਰਦਿਆਂ…
ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਯਾਦ ਕਰਦਿਆਂ...
ਨਾਟਕਕਾਰ ਅਜਮੇਰ ਔਲਖ਼ ਦਾ ਜਨਮ 19 ਅਗਸਤ ਸੰਨ 1942 ਈ. ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂਅ ਸ. ਕੌਰ ਸਿੰਘ ਤੇ ਮਾਤਾ ਦਾ ਨਾਂਅ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭ...
ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ
ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ
ਵੱਖ-ਵੱਖ ਧਰਮ ਪਰਮਾਤਮਾ ਨੂੰ ਮਿਲਣ ਦੇ ਵੱਖ-ਵੱਖ ਮਾਰਗ ਹਨ। ਇਹ ਧਰਮ ਜਿੱਥੇ ਮਨੁੱਖ ਨੂੰ ਸੱਚ ਨਾਲ ਜੋੜਦੇ ਹਨ, ਉੱਥੇ ਉਸ ਦੀ ਸਚਿਆਰ ਬਣਨ ਵਿਚ ਵੀ ਭਰਪੂਰ ਅਗਵਾਈ ਕਰਦੇ ਹਨ। ਇਸ ਅਗਵਾਈ ਸਦਕਾ ਕੋਈ ਵੀ ਵਿਅਕਤੀ ਆਪਣੇ-ਆਪ ਦੀ ਪਹਿਚਾਣ ਕਰਕੇ ਜਿੱਥੇ ਆਪਣੇ ਲੋਕ ਅਤੇ ਪ...
ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਜਿੰਨ੍ਹਾਂ ਮਾਪਿਆਂ ਨੇ ਸਾਨੂੰ ਜਨਮ ਦਿੱਤਾ, ਉਂਗਲੀ ਫੜ ਕੇ ਤੁਰਨਾ ਸਿਖਾਇਆ, ਬਚਪਨ ਵਿੱਚ ਸਾਨੂੰ ਚੰਗੀ ਸਿੱਖਿਆ ਦਿੱਤੀ ਅਤੇ ਜਿੰਦਗੀ ਦਿੱਤੀ ਜੋ ਅਨਮੋਲ ਹੈ, ਜਦੋਂ ਉਹਨਾਂ ਦਾ ਬੁਢਾਪਾ ਆਇਆ ਉਨ੍ਹਾਂ ਨੂੰ ਸਾਡੀ ਲੋੜ ਪਈ ਤਾਂ ਸਾਨੂੰ ਉਹੀ ਮਾਪੇ ਬੋਝ ਲੱਗਣ ਲੱਗ ਜਾਂਦੇ ਹਨ ਜਿ...
ਆਓ! ਜਾਣੀਏ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕਿਰਤ ‘ਮਹਾਨ ਕੋਸ਼’ ਬਾਰੇ
‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਉਰਫ ‘ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਸਬੰਧਤ ਲਫਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ ਸਿੱਖ ਧਰਮ ...
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਯੋਗਦਾਨ ਦਾ ਅਰਥ ਹੈ ਕਿਸੇ ਵੀ ਮੁੱਦੇ ਨੂੰ ਵਿਚਾਰਨ ਜਾਂ ਵਿਸਥਾਰ ਕਰਨ ਵਾਸਤੇ ਆਪਣਾ ਹਿੱਸਾ ਪਾਉਣਾ ਇਹ ਹਿੱਸਾ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਕਿਉਂਕਿ ਇੱਥੇ ਅਸੀਂ ਔਰਤ ਦੇ ਯੋਗਦਾਨ ਬਾਰੇ ਵਿਚਾਰ ਕਰਨਾ ਹੈ ਅਤੇ ਸਪੱਸ਼ਟੀਕਰਨ ਦੇਣਾ ਹੈ ਸੋ ਔਰਤ ਦੇ ਸਮਾਜ ਵਿੱਚ ਸਥਾਨ ਬਾਰੇ ਚ...
ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ
ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ
ਦੁਨੀਆਂ 'ਚ 12 ਮਈ ਕੌਮਾਂਤਰੀ ਨਰਸਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦੀ ਮਾਨਵ ਸੇਵਾ ਪ੍ਰਤੀ ਉੱਚੀ-ਸੁੱਚੀ ਭਾਵਨਾ ਨੇ ਲੋਕਾਂ ਨੂੰ ਸੇਵਾ ਵੱਲ ਪ੍ਰੇਰਿਆ ਹੈ ਜਿਸਨੇ ਨਰਸਿੰਗ ਕਿ...