Ganderbal Attack: ਗਾਂਦਰਬਲ ਹਮਲਾ ਲੋਕਤੰਤਰ ਨੂੰ ਡਰਾਉਣ ਦੀ ਸਾਜਿਸ਼
Ganderbal Attack: ਜੰਮੂ-ਕਸ਼ਮੀਰ ਦੇ ਗਾਂਦਰਬਲ ਜਿਲ੍ਹੇ ’ਚ ਬੀਤੇ ਐਤਵਾਰ ਰਾਤ ਨੂੰ ਅੱਤਵਾਦੀਆਂ ਨੇ ਜਿਸ ਤਰ੍ਹਾਂ ਟਾਰਗੇਟ ਕਿÇਲੰਗ ਨਾਲ ਇੱਕ ਕੰਸਟ੍ਰਕਸ਼ਨ ਪ੍ਰਾਜੈਕਟ ’ਚ ਕੰਮ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ, ਉਹ ਕਈ ਲਿਹਾਜ਼ ਨਾਲ ਗੰਭੀਰ, ਚਿੰਤਾਜਨਕ ਅਤੇ ਚੁਣੌਤੀਪੂਰਨ ਘਟਨਾ ਹੈ ਇਹ ਅੱਤਵਾਦ ਦਾ ਹਨ੍ਹੇਰਾ ਫੈ...
Cities of India: ਭਾਰਤ ਦੇ ਸ਼ਹਿਰਾਂ ਨੂੰ ਹੁਣ ਇਸ ਵਿਸ਼ਾਲ ਸਮੱਸਿਆ ਨੇ ਘੇਰਿਆ, ਕੀ ਜਲਦੀ ਨਿਜਾਤ ਮਿਲੇਗੀ?
Delhi pollution: ਦੁਨੀਆ ਦੇ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਵਾਲੇ 30 ਸ਼ਹਿਰਾਂ ਵਿੱਚੋਂ 21 ਭਾਰਤ ਵਿੱਚ ਹਨ। ਦੁਨੀਆ ਭਰ ਦੀਆਂ ਰਾਜਧਾਨੀਆਂ ਵਿੱਚੋਂ ਰਾਜਧਾਨੀ ਨਵੀਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਹੈ। ਨਵੀਂ ਦਿੱਲੀ ਵਿੱਚ ਕਣਾਂ ਦਾ ਗਾੜ੍ਹਾਪਣ (ਪੀਐਮ 2.5) ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ...
Source of inspiration: ‘ਇਹ ਤਾਂ ਦੇਣ ਵਾਲਾ ਫ਼ਕੀਰ ਹੈ, ਲੈਣ ਵਾਲਾ ਨਹੀਂ’ : Shah Mastana ji
ਸੰਨ 1958, ਦਿੱਲੀ
ਇੱਕ ਵਾਰ ਜੀਵੋ-ਉੱਧਾਰ ਯਾਤਰਾ ਦੌਰਾਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji) ਦਿੱਲੀ ਪਧਾਰੇ ਹੋਏ ਸਨ। ਬੇਪਰਵਾਹ ਜੀ ਨੇ ਕੱਪੜੇ ਖਰੀਦਦਾਰੀ ਕਰਨ ਦੀ ਇੱਛਾ ਪ੍ਰਗਟ ਕੀਤੀ। ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਬੇਪਰਵਾਹ ਸਾਈਂ ਜੀ ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ’ਚ ਇੱਕ ਦੁਕਾ...
Canada: ਹੁਣ ਕੈਨੇਡਾ ਫਸਟ ਦਾ ਪੈਂਤਰਾ
Canada: ਕੈਨੇਡਾ ਅਤੇ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਤੇ ਵਿਦੇਸ਼ ਨੀਤੀ ਘੁਲਦੀ-ਮਿਲਦੀ ਜਾ ਰਹੀ ਹੈ। ਇੱਕ ਪਾਸੇ ਭਾਰਤ ਨਾਲ ਕੈਨੇਡਾ ਦੇ ਵਿਗੜਦੇ ਸਬੰਧਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੋਣ ਮੁਹਿੰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਦੂਜੇ ਪਾਸੇ ਪ੍ਰਵਾਸੀਆਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਰਾਸ਼ਟਰਵਾਦੀ...
Drug Addiction: ਨਸ਼ੇ ਦੀਆਂ ਜੜ੍ਹਾਂ ਅਤੇ ਸਿਸਟਮ
Drug Addiction: ਨਸ਼ਾ ਬਹੁਤ ਹੀ ਭਿਆਨਕ ਸਮੱਸਿਆ ਹੈ। ਰੋਜ਼ਾਨਾ ਹੀ ਨਸ਼ੇ ਕਾਰਨ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਮੱਸਿਆ ਦੇ ਖਾਤਮੇ ਲਈ ਮਜ਼ਬੂਤ ਸਿਸਟਮ ਦੀ ਜ਼ਰੂਰਤ ਹੈ। ਨਸ਼ਿਆਂ ’ਚ ਪੰਜਾਬ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ। ਸਿਸਟਮ ਇਹ ਹੈ ਕਿ ਇੱਕ ਪਾਸੇ ਪੁਲਿਸ ਨਸ਼ਾ ਤਸਕਰੀ ਨਾਲ ਜੁੜੇ ਸਿਆਸ...
ਪਰਾਲੀ ਸੰਭਾਲਣ ਦਾ ਮੁੱਦਾ
Supreme Court: ਪਿਛਲੇ 20 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਕਾਬੂ ਹੇਠ ਨਹੀਂ ਆ ਰਹੀ ਪਰਾਲੀ ਦੇ ਧੂੰਏਂ ਨਾਲ ਹਵਾ ਦੀ ਗੁਣਵੱਤਾ ’ਚ ਭਾਰੀ ਗਿਰਾਵਟ ਆਈ ਹੈ ਹੁਣ ਫਿਰ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਬੜੀ ਸਖ਼ਤੀ ਨਾਲ ਲਿਆ ਹੈ ਤੇ ਇਸ ਸਬੰਧੀ ਦੋਵਾਂ ਸੂਬਿਆਂ ਨੇ ਕਾਰਵਾਈ ਕੀਤੀ ਵ...
Junk Food: ਜੰਕ ਫੂਡ ਦੇ ਵਧਦੇ ਰੁਝਾਨ ਨਾਲ ਭਾਰਤ ਦੀ ਸਿਹਤ ’ਤੇ ਖਤਰਾ
Junk Food: ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਅੱਜ ਸਾਡੇ ਸਮਾਜ ’ਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਇਹ ਖਾਧ ਪਦਾਰਥ ਨਾ ਕੇਵਲ ਬੱਚਿਆਂ, ਜਵਾਨਾਂ ਸਗੋਂ ਬਜ਼ੁਰਗਾਂ ਤੱਕ ਦੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ ਇਸ ਦੇ ਨਤੀਜੇ ਵਜੋੋਂ ਮੋਟਾਪੇ ਦੀ ਸਮੱਸਿਆ ਦੇਸ਼ ਅਤੇ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰ...
Election Results: ਚੋਣ ਨਤੀਜਿਆਂ ’ਚੋਂ ਕਿਆਸਾਂ ਦੀ ਘਟ ਰਹੀ ਭਰੋਸੇਯੋਗਤਾ
Election Results: ਚੋਣ ਕਮਿਸ਼ਨ ਨੇ 288 ਵਿਧਾਨ ਸਭਾ ਸੀਟਾਂ ਵਾਲੇ ਮਹਾਂਰਾਸ਼ਟਰ ਅਤੇ 81 ਵਿਧਾਨ ਸਭਾ ਸੀਟਾਂ ਵਾਲੇ ਝਾਰਖੰਡ ’ਚ ਚੋਣ ਦਾ ਐਲਾਨ ਕਰ ਦਿੱਤਾ ਹੈ। ਮਹਾਂਰਾਸ਼ਟਰ ’ਚ ਇੱਕ ਗੇੜ ’ਚ 20 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਝਾਰਖੰਡ ’ਚ ਦੋ ਗੇੜਾਂ ’ਚ 13 ਅਤੇ 20 ਨਵੰਬਰ ਨੂੰ ਨੂੰ ਵੋਟਾਂ ਪੈਣਗੀਆਂ ਅ...
Young Generation: ਭਟਕੀ ਨੌਜਵਾਨ ਪੀੜ੍ਹੀ
Young Generation: ਅਗਵਾ, ਕਤਲ, ਫਿਰੌਤੀਆਂ ਤੇ ਧਮਕੀਆਂ ਵਰਗੇ ਸ਼ਬਦ ਸਾਡੇ ਸਮਾਜ ਇਸ ਤਰ੍ਹਾਂ ਘੁਲ ਮਿਲ ਗਏ ਜਿਵੇਂ ਇਹ ਆਮ ਜ਼ਿੰਦਗੀ ਦਾ ਹਿੱਸਾ ਹੋਣ ਕੋਈ ਦਿਨ ਅਜਿਹਾ ਨਹੀਂ ਆਉਂਦਾ ਜਦੋਂ ਉਕਤ ਘਟਨਾਵਾਂ ਨਾ ਵਾਪਰੀਆਂ ਹੋਣ ਰਾਜਨੀਤੀ, ਖੇਡਾਂ, ਸਿੱਖਿਆ, ਕਲਾ, ਮਨੋਰਜੰਨ ਸਮੇਤ ਹਰ ਖੇਤਰ ’ਚ ਫਿਰੌਤੀ ਤੇ ਹਿੰਸਾ ਹੋ ਰ...
Industries: ਨਵੀਨੀਕਰਨ ਨੂੰ ਉਤਸ਼ਾਹਿਤ ਕਰਨਾ ਉਦਯੋਗਾਂ ਲਈ ਲਾਹੇਵੰਦ
Industries: ਵਰਤਮਾਨ ਸਮੇਂ ’ਚ ਸੰਸਾਰ ਤੇਜ਼ ਰਫ਼ਤਾਰ ਨਾਲ ਇੱਕ ਅਜਿਹੇ ਤਕਨੀਕੀ ਭਵਿੱਖ ਵੱਲ ਵਧ ਰਿਹਾ ਹੈ, ਜਿੱਥੇ ਬਨਾਉਟੀ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸੀ) ਸੰਸਾਰਿਕ ਖਿੱਚ ਦਾ ਕੇਂਦਰ ਬਿੰਦੂ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਥਿਆ ਗਿਆ ਵਿਕਸਿਤ ਭਾਰਤ ਦਾ ਟੀਚਾ ਸਾਡੇ ਨੌਜਵਾਨਾਂ, ਖਾਸ ਤੌਰ...