Farooq Abdullah : ਫਾਰੂੁਕ ਅਬਦੁੱਲਾ ਦਾ ਮਜ਼ਬੂਤ ਪੱਖ
ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਖ ਅਬਦੁੱਲਾ ਨੇ ਕਸ਼ਮੀਰ ਸਬੰਧੀ ਬੜਾ ਸਪੱਸ਼ਟ ਤੇ ਢੁਕਵਾਂ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਦਾ ਭਾਰਤ ਦਾ ਸੀ ਅਤੇ ਹਮੇਸ਼ਾ ਰਹੇਗਾ ਇਸ ਬਿਆਨ ਦੀ ਅਹਿਮੀਅਤ ਸਿਰਫ਼ ਇਸ ਕਰਕੇ ਨਹੀਂ ਕਿ ਅਬਦੁੱਲਾ ਇੱਕ ਕਸ਼ਮੀਰੀ ਤੇ ਸਿਆਸੀ ਆਗੂ ਹਨ, ਸਗੋਂ ਉਹ ਮੌਜ਼ੂਦਾ ਲੋਕ ਸਭਾ ਮੈਂਬਰ ਵੀ...
Foreign: ਵਿਦੇਸ਼ਾਂ ਦੀਆਂ ਸਮੱਸਿਆਵਾਂ
Foreign Problems: ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਮਰੀਕਾ, ਕੈਨੇਡਾ ਸਮੇਤ ਯੂਰਪ ਦੇ ਕਈ ਮੁਲਕਾਂ ’ਚ ਪ੍ਰਵਾਸੀ ਵੱਡੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਿਛਲੇ ਦਿਨੀਂ ਕੈਨੇਡਾ ਦੇ ਇੱਕ ਰੈਸਟੋਰੈਂਟ ’ਚ 60 ਖਾਲੀ ਅਸਾਮੀਆਂ ਦੀ ਖਬਰ ਛਪੀ ਹੈ ਜਿਸ ਵਾਸਤੇ ਤਿੰਨ ਹਜ਼ਾਰ...
India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ
India-US Relation: ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਸਭ ਤੋਂ ਪ੍ਰਾਚੀਨ ਲੋਕਤੰਤਰ ਅਰਥਾਤ ਸੰਯੁਕਤ ਰਾਜ ਅਮਰੀਕਾ ਦੀ ਵਾਗਡੋਰ ਹੁਣ ਰਿਪਬਲਿਕਨ ਪਾਰਟੀ ਦੇ ਆਗੂ ਡੋਨਾਲਡ ਟਰੰਪ ਦੇ ਹੱਥਾਂ ’ਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 131 ਸਾਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸਾਬਕਾ ਰਾਸ਼...
West Bengal Train Accident: ਰੇਲ ਢਾਂਚਾ ਦਰੁਸਤ ਕਰਨ ਦੀ ਜ਼ਰੂਰਤ
ਇੱਕ ਹੋਰ ਰੇਲ ਹਾਦਸਾ ਵਾਪਰ ਗਿਆ ਹੈ ਪੱਛਮੀ ਬੰਗਾਲ ’ਚ ਹੋਏ ਇਸ ਹਾਦਸੇ ਵਿੱਚ 9 ਮੌਤਾਂ ਹੋਈਆਂ ਹਨ ਤੇ ਦਰਜ਼ਨਾਂ ਵਿਅਕਤੀ ਜਖ਼ਮੀ ਹੋਏ ਇਹ ਵੀ ਗਨੀਮਤ ਹੈ ਕਿ ਜੇਕਰ ਪਾਰਸਲ ਡੱਬੇ ਨਾ ਹੁੰਦੇ ਤਾਂ ਨੁਕਸਾਨ?ਹੋਰ ਵੀ ਜ਼ਿਆਦਾ ਹੋ ਸਕਦਾ ਸੀ ਪਿਛਲੇ ਸਾਲ ਕੋਰੋਮੰਡਲ ਐਕਸਪ੍ਰੈੱਸ ਵੀ ਹਾਦਸਾਗ੍ਰਸਤ ਹੋ ਗਈ ਸੀ ਜਿੱਥੇ ਮੌਤਾਂ ਦੀ...
Jammu Kashmir: ਜੰਮੂ ਕਸ਼ਮੀਰ ਦੇ ਜਨਤਕ ਮੁੱਦੇ
Jammu Kashmir: ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ, ਭਾਜਪਾ ਤੇ ਪੀਡੀਪੀ ਸਮੇਤ ਕੁਝ ਹੋਰ ਪਾਰਟੀਆਂ ਦਾ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ ਲਗਭਗ ਸਾਰੀਆਂ ਮੁੱਖ ਪਾਰਟੀਆਂ ਆਪਣਾ ਚੋਣ ਵਾਅਦਾ ਪੱਤਰ ਜਾਰੀ ਕਰ ਚੁੱਕੀਆਂ ਹਨ ਸਾਰੇ ਵਾਅਦਾ ਪੱਤਰਾਂ ਦਾ ਸ...
Global Health Magazine Lecent: ਬਿਮਾਰ ਨਾ ਬਣੇ ਭਾਰਤ
ਗਲੋਬਲ ਹੈਲਥ ਮੈਗਜੀਨ ਲੇਸੈਂਟ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਭਾਰਤੀਆਂ ਬਾਰੇ ਖੁਲਾਸਾ ਕਾਫੀ ਨਿਰਾਸਾਜਨਕ ਤੇ ਚਿੰਤਾ ਵਾਲੀ ਗੱਲ ਹੈ ਰਿਪੋਰਟ ਅਨੁਸਾਰ ਦੇਸ਼ ਦੇ 50 ਫੀਸਦੀ ਲੋਕ ਸਰੀਰਕ ਗਤੀਵਿਧੀਆਂ ਨਹੀਂ ਕਰਦੇ ਅਸਲ ’ਚ ਮਸ਼ੀਨੀ ਯੁੱਗ ਕਾਰਨ ਜਿੱਥੇ ਕੰਮਕਾਜ਼ ਆਸਾਨ ਹੋ ਗਿਆ ਹੈ ਉਥੇ ਕਸਰਤ/ਸੈਰ ਲਈ ਨਾ ਤਾ...
Digital Arrest: ਰੁਜ਼ਗਾਰ ਤੇ ਸਿੱਖਿਆ ’ਚ ਸੁਧਾਰ ਦੀ ਜ਼ਰੂਰਤ
Digital Arrest: ਦਿੱਲੀ ਦੇ ਵੱਖ-ਵੱਖ ਕਾਰੋਬਾਰੀਆਂ ਨੂੰ 300 ਦਿਨਾਂ ’ਚ ਫਿਰੌਤੀ ਲਈ ਫੋਨ ਕਰਨ ਦੀਆਂ 160 ਸ਼ਿਕਾਇਤਾਂ ਆਈਆਂ ਹਨ ਇਸੇ ਤਰ੍ਹਾਂ ਹੀ ਚਾਰ ਮਹੀਨਿਆਂ ’ਚ ਸਾਈਬਰ ਠੱਗਾਂ ਵੱਲੋਂ ‘ਡਿਜ਼ੀਟਲ ਅਰੈਸਟ’ ਦੇ ਨਾਂਅ ’ਤੇ 400 ਕਰੋੜ ਰੁਪਏ ਦੀ ਲੋਕਾਂ ਨਾਲ ਸਾਈਬਰ ਠੱਗੀ ਹੋਈ ਹੈ ਹਾਲ ਇਹ ਹੈ ਕਿ ਕਈ ਸਾਧਾਰਨ ਲੋਕ...
ਹਿੰਦ ਮਹਾਂਸਾਗਰ ਖੇਤਰ ’ਚ ਵਧੇਗੀ ਭਾਰਤ ਦੀ ਸਮਰੱਥਾ
ਭਾਰਤ ਨੇ ਪੂਰਬੀ ਅਰਫ਼ੀਕੀ ਦੇਸ਼ ਮਾਰੀਸ਼ਸ਼ ’ਚ ਮਿਲਟਰੀ ਬੇਸ ਦਾ ਨਿਰਮਾਣ ਪੂਰਾ ਕਰ ਲਿਆ ਹੈ ਹਿੰਦ ਮਹਾਂਸਾਗਰ ’ਚ ਹੋਂਦ ਸਬੰਧੀ ਸੰਸਾਰਿਕ ਮਹਾਂਸ਼ਕਤੀਆਂ ਵਿਚਕਾਰ ਖਾਸ ਕਰਕੇ ਚੀਨ ਨਾਲ ਚੱਲ ਰਹੇ ਸ਼ਕਤੀ ਦੇ ਮੁਕਾਬਲੇ ਦੇ ਦੌਰ ’ਚ ਭਾਰਤ ਦੀ ਇਸ ਪ੍ਰਾਪਤੀ ਨੂੰ ਵੱਡੀ ਅਤੇ ਕੂਟਨੀਤਿਕ ਕਾਮਯਾਬੀ ਕਿਹਾ ਜਾ ਰਿਹਾ ਹੈ ਮਾਰੀਸ਼ਸ ਦੇ...
Himachal Pradesh: ਵਾਤਾਵਰਨ ਦੇ ਅਨੁਕੂਲ ਨਿਰਮਾਣ ਕਾਰਜ ਹੋਣ
Himachal Pradesh: ਹਿਮਾਚਲ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਕਾਰਨ ਨੈਸ਼ਨਲ ਹਾਈਵੇ 707 ਸਮੇਤ ਕੁੱਲ 109 ਸੜਕਾਂ ਬੰਦ ਹੋ ਗਈਆਂ ਹਨ ਸਥਾਨਕ ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਕੁੱਲੂ ਅਤੇ ਕਿੰਨੌਰ ਦੇ ਕੁਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਹੜ੍ਹ ਦਾ ਖ਼ਤਰਾ ਹੋਣ ਦੀ ਚਿਤਾ...
ਸੌਖਾ ਹੋਵੇਗਾ ਭਾਰਤੀ ਸਟਾਰਟਅੱਪਸ ਦਾ ਰਾਹ
ਪਿਛਲੇ ਕੁਝ ਸਮੇਂ ਤੋਂ ਭਾਰਤ ’ਚ ‘ਸਟਾਰਟਅੱਪ ਈਕੋਸਿਸਟਮ’ ਲਗਾਤਾਰ ਵਿਸਥਾਰ ਵੱਲ ਵਧ ਰਿਹਾ ਹੈ ਇਸ ਵਿਚਕਾਰ ਅਰਥਸ਼ਾਸਤਰੀਆਂ ਨੇ ਕਈ ਕਾਰਨਾਂ ਨਾਲ ਭਾਰਤ ਦੇ ਸਟਾਰਟਅੱਪ ਈਕੋਸਿਸਟਮ ’ਤੇ ਪੈਣ ਵਾਲੇ ਨੁਕਸਾਨ ਨੂੰ ਲੈ ਕੇ ਚਿੰਤਾ ਵੀ ਪ੍ਰਗਟਾਈ ਹੈ ਲਿਹਾਜ਼ਾ ਹਾਲ ਹੀ ’ਚ ਵਿੱਤ ਮੰਤਰਾਲੇ ਨੇ 21 ਅਜਿਹੇ ਦੇਸ਼ਾਂ ਦੀ ਸੂਚੀ ਜਾਰ...