ਨਕਸਲਵਾਦ ਖਿਲਾਫ਼ ਲੜਨੀ ਹੋਵੇਗੀ ਬਹੁਕੋਣੀ ਲੜਾਈ
ਗਰਮੀ ਵਧਦੇ ਹੀ ਦੇਸ਼ ਦੇ ਨਕਸਲ ਪ੍ਰਭਾਵਿਤ ਖੇਤਰਾਂ 'ਚ ਨਕਸਲੀ ਹਮਲਿਆਂ 'ਚ ਵਾਧਾ ਹੋ ਗਿਆ ਹੈ ਸੋਮਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਲਗਭਗ 350 ਨਕਸਲੀ ਮਹਿਲਾ-ਪੁਰਸ਼ਾਂ ਨੇ ਸੀਆਰਪੀਐਫ ਕੈਂਪ 'ਤੇ ਹਮਲਾ ਕਰਕੇ ਖਾਣਾ ਖਾ ਰਹੇ 26 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਹਮਲੇ ਨਾਲ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ...
ਕੀ ਉੱਤਰ ਕੋਰੀਆ ਲਿਖੇਗਾ ਤੀਜੇ ਸੰਸਾਰ ਯੁੱਧ ਦੀ ਕਹਾਣੀ
ਦੁਨੀਆ ਇੱਕ ਵਾਰ ਫੇਰ ਬਰੂਦ ਦੇ ਢੇਰ 'ਤੇ ਬੈਠੀ ਹੈ ਉੱਤਰ ਕੋਰੀਆ (North Korea) ਦੇ ਸਨਕੀ ਤਾਨਾਸ਼ਾਹ ਕਿਮ-ਜੋਂਗ-ਉਨ ਦੇ ਤੇਵਰ ਅਜਿਹੇ ਹਨ ਕਿ ਉਹ ਦੁਨੀਆ ਨੂੰ ਇੱਕ ਵਾਰ ਫ਼ੇਰ ਯੁੱਧ ਦੀ ਅੱਗ 'ਚ ਝੋਕ ਦੇਣਾ ਚਾਹੁੰਦਾ ਹੈ ਮੌਜ਼ੂਦਾ ਘਟਨਾਵਾਂ ਦਰਸਾਉਂਦੀਆਂ ਹਨ ਕਿ ਦੁਨੀਆ ਦੇ ਕੁਝ ਵੱਡੇ ਮੁਲਕ ਅਮਰੀਕਾ, ਰੂਸ,ਚੀਨ ਤੇ ਜ...
ਕਿਸਾਨਾਂ ਨੂੰ ਮਿਲੇ ਯੋਗ ਮੁਆਵਜ਼ਾ
ਪੰਜਾਬ ਹਰਿਆਣਾ 'ਚ ਕਣਕ ਦੀ ਪੱਕੀ ਫ਼ਸਲ ਦੇ ਸੜਨ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਦੂਜੀ ਵੱਡੀ ਦਿੱਕਤ ਇਹ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ ਪੰਜਾਬ 'ਚ ਪਾਵਰਕੌਮ ਸਿਰਫ਼ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਦ ਰਿਹਾ ਹੈ ਜਿਸ ਨਾਲ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਕਿਸਾਨ ਜਥੇਬੰਦੀਆਂ...
ਕਿਉਂ ਦਾਅਵਾ ਕਰਦੈ ਚੀਨ ਅਰੁਣਾਚਲ ਪ੍ਰਦੇਸ਼ ‘ਤੇ
ਚੀਨ ਇੱਕ ਅਜਿਹਾ ਝਗੜਾਲੂ ਦੇਸ਼ ਹੈ ਜਿਸ ਦੇ ਤਕਰੀਬਨ ਸਾਰੇ ਗੁਆਂਢੀ ਮੁਲਕਾਂ ਨਾਲ ਸਰਹੱਦਾਂ ਸਬੰਧੀ ਝਗੜੇ ਚੱਲ ਰਹੇ ਹਨ । ਵੀਅਤਨਾਮ (1979) ਅਤੇ ਭਾਰਤ (1962) ਨਾਲ ਤਾਂ ਉਹ ਇਸ ਮਸਲੇ 'ਤੇ ਯੁੱਧ ਵੀ ਕਰ ਚੁੱਕਾ ਹੈ। ਤਾਇਵਾਨ ਨੂੰ ਉਹ ਵੱਖਰਾ ਦੇਸ਼ ਹੀ ਨਹੀਂ ਮੰਨਦਾ। ਜੇ ਅੰਤਰ ਰਾਸ਼ਟਰੀ ਦਬਾਅ ਨਾ ਹੁੰਦਾ ਤਾਂ ਉਸ ਨੇ ...
ਕਸ਼ਮੀਰ ‘ਚ ਹਾਲਾਤ ਸੁਖਾਵੇਂ ਹੋਣ
ਪਿਛਲੇ ਕਈ ਦਿਨਾਂ ਤੋਂ ਜੰਮੂ ਕਸ਼ਮੀਰ (Kashmir) 'ਚ ਪੱਥਰਬਾਜ਼ੀ ਫਿਰ ਚਰਚਾ 'ਚ ਆ ਗਈ ਹੈ, ਖਾਸਕਰ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਤਾਜਾ ਹਾਲਾਤ ਦੋ ਵੀਡੀਓ 'ਚ ਦਰਸਾਈਆਂ ਗਈਆਂ ਘਟਨਾਵਾਂ ਦੁਆਲੇ ਘੁੰਮ ਰਹੇ ਹਨ ਇੱਕ ਵੀਡੀਓ 'ਚ ਕਸ਼ਮੀਰੀ ਨੌਜਵਾਨਾਂ ਵੱਲੋਂ ਚੋਣ ਡਿਊ...
ਕੁਦਰਤ ਦੇ ਰੰਗ ਸਮਝ ਹੀ ਨਹੀਂ ਸਕਿਆ ਮਨੁੱਖ
ਆਧੁਨਿਕ ਮਨੁੱਖ ਕੁਦਰਤ ਦੇ ਰੰਗ ਸਮਝ ਨਹੀਂ ਸਕਿਆ ਅਤੇ ਨਾ ਹੀ ਉਸਨੇ ਕੁਦਰਤ ਦੇ ਭੇਦਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ 'ਤੇ ਜਨਮ ਦੇਣ ਦੇ ਨਾਲ-ਨਾਲ ਬੇਸ਼ੁਮਾਰ ਕੁਦਰਤੀ ਤੋਹਫ਼ੇ ਵੀ ਦਿੱਤੇ ਪਰ ਮਨੁੱਖ ਨੇ ਇਨ੍ਹਾਂ ਬੇਸ਼ੁਮਾਰ ਕੁਦਰਤੀ ਤੋਹਫਿਆਂ ਦੀ ਕਦਰ ਨਹੀਂ ਕੀਤੀ ਉਹ ਕੁਦਰਤ ...
ਪ੍ਰਵਾਸੀਆਂ ਦੀਆਂ ਮੁਸ਼ਕਲਾਂ
ਦੁਨੀਆ 'ਚ ਪ੍ਰਵਾਸ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੇ ਅਮਰੀਕਾ ਨੇ ਐੱਚ-1ਬੀ ਵੀਜਾ ਦੇ ਨਿਯਮ ਸਖ਼ਤ ਕਰਕੇ ਇੰਜੀਨੀਅਰਿੰਗ ਦੀ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ ਖਾਸਕਰ ਭਾਰਤ ਦੇ ਵੱਡੀ ਗਿਣਤੀ ਇੰਜੀਨੀਅਰ ਅਮਰੀਕਾ 'ਚ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਭਾਰਤ ਸਾਲਾਨਾ 100 ਅਰਬ ਡਾਲਰ ਦ...
ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰੇ
ਦੇਸ਼ ਦੇ ਮੌਸਮ ਵਿਭਾਗ ਨੇ ਅਗਲੇ ਦਿਨਾਂ 'ਚ ਤਾਪਮਾਨ ਔਸਤ ਤਾਪਮਾਨ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਰਾਜਾਂ 'ਚ ਲੋਅ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸਦਾ ਅਸਰ ਅਗਲੇ ਕੁਝ ਮਹੀਨਿਆਂ ਤੱਕ ਰਹੇਗਾ ਗਰਮੀ ਦੀ ਅਗੇਤੀ ਆਮਦ ਨੇ ਮਨੁੱਖ ਦੇ ਨਾਲ ਸਾਰੇ ਜੀਵਾਂ ਨੂੰ ਚੁਣੌਤੀ ਦਿੱਤੀ ਹੈ...
ਕੇਂਦਰ ਦੀ ਸ਼ਲਾਘਾਯੋਗ ਪਹਿਲ
ਵੀਆਈਪੀ ਕਲਚਰ ਖ਼ਤਮ ਕਰਨ ਦਾ ਫੈਸਲਾ
ਕੇਂਦਰ ਸਕਰਾਰ ਨੇ ਦੇਸ਼ ਅੰਦਰ ਕਿਸੇ ਨੂੰ ਵੀ ਆਪਣੀ ਗੱਡੀ 'ਤੇ ਲਾਲ ਬੱਤੀ ਨਾ ਲਾਉਣ ਦਾ ਫੈਸਲਾ ਕਰਕੇ ਮਨੁੱਖਤਾ ਦੇ ਭਲੇ, ਸਨਮਾਨ ਤੇ ਬਰਾਬਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਇਸ ਫੈਸਲੇ ਨਾਲ ਉਹਨਾਂ ਲੱਖਾਂ ਲੋਕਾਂ ਦੇ ਦਰਦ ਨੂੰ ਜ਼ੁਬਾਨ ਮਿਲੀ ਹੈ ਜੋ ਕਿਸੇ ਮੁਸੀਬਤ ਦੀ ਹਾਲਤ ...
ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ
ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ ਹੈ। ਅੱਜ ਹਰੇਕ ਪੰਜਾਬੀ ਬੰਦਾ ਆਪਣੀ ਆਰਥਿਕਤਾ ਦੀ ਮਜ਼ਬੂਤੀ ਦੇ ਲਈ ਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਝਾਕ ਰਿਹਾ ਹੈ। ਇਹ ਗਲੋਬਲਾਈਜੇਸ਼ਨ ਦਾ ਵਰਤਾਰਾ ਹੈ, ਜਿਸ ਤਹਿਤ ਉਹ ਪੂੰਜੀ ਤੇ ਮੰਡੀ ਦੇ ਹੁਕਮ ਦਾ ਗੁਲਾਮ ਬਣਨ ਲਈ ਤਿਆਰ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿ...