ਭਾਰਤ ਦੀ ਜਿੱਤ
ਕੁਲਭੂਸ਼ਣ ਜਾਧਵ ਮਾਮਲੇ 'ਚ ਭਾਰਤ ਦੀਆਂ ਸਰਗਰਮੀਆਂ ਦੀ ਜਿੱਤ ਹੋਈ ਹੈ ਕੌਮਾਂਤਰੀ ਅਦਾਲਤ ਨੇ ਆਖ਼ਰੀ ਫੈਸਲੇ ਤੱਕ ਜਾਧਵ ਨੂੰ ਫਾਂਸੀ ਲਾਉਣ 'ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਜਾਧਵ ਨੂੰ ਕਾਊਂਸਲਰ ਅਕਸੈਸ ਦੇਣ ਲਈ ਵੀ ਕਿਹਾ ਗਿਆ ਭਾਰਤ ਦੀ ਇਹ ਦੂਜੀ ਜਿੱਤ ਹੈ ਪਹਿਲਾਂ ਭਾਰਤ ਨੇ ਕੌਮਾਂਤਰੀ ਅਦਾਲਤ ਤੱਕ ਪਹੁੰਚ ਕਰਕੇ...
ਵਧ ਰਹੇ ਸਾਈਬਰ ਹਮਲੇ ਚਿੰਤਾਜਨਕ
ਕਹਾਵਤ ਬਣ ਗਈ ਹੈ ਕਿ ਜੇ ਠੱਗ ਨੂੰ ਲੈਪਟਾਪ ਦਾ ਕੀ ਬੋਰਡ ਦੱਬਣਾ ਆਉਂਦਾ ਹੈ ਤਾਂ ਕਿਸੇ ਨੂੰ ਲੁੱਟਣ ਲਈ ਬੰਦੂਕ ਦਾ ਘੋੜਾ ਦੱਬਣ ਦੀ ਜ਼ਰੂਰਤ ਨਹੀਂ ਹੈ। ਪਿਛਲੀ 12 ਮਈ ਨੂੰ ਮਾਹਿਰ ਹੈਕਰਾਂ ਨੇ 99 ਦੇਸ਼ਾਂ ਦੇ 75000 ਤੋਂ ਵੱਧ ਕੰਪਿਊਟਰਾਂ 'ਤੇ ਹਮਲਾ ਕਰ ਕੇ ਲੱਖਾਂ ਲੋਕਾਂ ਦੀਆਂ ਜ਼ਰੂਰੀ ਫਾਈਲਾਂ ਤੇ ਗੁਪਤ ਰਿਕਾਰਡ ਆ...
ਫਰਾਂਸੀਸੀ ਪ੍ਰਧਾਨ ਮੈਕਰੌਨ ਸਨਮੁੱਖ ਚੁਣੌਤੀਆਂ
ਫਰਾਂਸ ਯੂਰਪ ਅੰਦਰ ਜਰਮਨੀ ਅਤੇ ਬ੍ਰਿਟੇਨ ਤੋਂ ਬਾਦ ਇੱਕ ਬਹੁਤ ਹੀ ਅਹਿਮ, ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਦੇਸ਼ ਹੈ। ਬ੍ਰਿਟੇਨ ਦੇ ਰਾਇਸ਼ੁਮਾਰੀ ਬਾਦ ਯੂਰਪੀਨ ਯੂਨੀਅਨ ਤੋਂ ਵੱਖ ਹੋ ਜਾਣ ਦੇ ਪਾਪੂਲਿਸਟ ਫੈਸਲੇ ਤੋਂ ਬਾਦ ਹੁਣ ਇਸ ਯੂਨੀਅਨ ਵਿੱਚ ਜਰਮਨੀ ਤੋਂ ਬਾਦ ਫਰਾਂਸ ਬਹੁਤ ਹੀ ਅਸਰਦਾਰ ਸਥਾਨ ਰੱਖਦਾ ਹੈ। ਯੂਰਪੀਨ ਯ...
ਚੀਨ ਦੀ ਬੇਭਰੋਸਗੀ
ਭਾਰਤ ਵੱਲੋਂ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਗਰਾਮ ਤੋਂ ਕਿਨਾਰਾ ਕਰ ਲੈਣਾ ਢੁੱਕਵਾਂ ਤੇ ਦਮਦਾਰ ਫੈਸਲਾ ਹੈ ਭਾਰਤ ਦੇ ਅੰਦਰੂਨੀ ਇਤਰਾਜ਼ ਦਾ ਸੰਦੇਸ਼ ਚੀਨ ਸਰਕਾਰ ਤੱਕ ਪਹੁੰਚ ਗਿਆ ਹੈ ਇਸੇ ਕਾਰਨ ਹੀ ਹੁਣ ਚੀਨ ਦਾ ਸਰਕਾਰੀ ਮੀਡੀਆ ਇਹ ਜਾਣ ਕੇ ਕਿ ਭਾਰਤ ਦਾ ਦੂਰ ਚੀਨ ਦੀਆਂ ਨੀਤੀਆਂ ਦਾ ਨਤੀਜਾ ਹੈ ਫਿਰ ਵੀ ਉਹ ਭਾਰਤ ਨ...
ਭਾਰਤ ਦੀ ਅੱਖ ਦਾ ਰੋੜ ਚੀਨ ਦੀ ਰੇਸ਼ਮੀ ਸੜਕ
ਜਿਸ ਆਰਥਿਕ ਉਦਾਰੀਕਰਣ ਨੂੰ ਭਾਰਤ ਨੇ 1991 ਵਿੱਚ ਅਪਣਾਇਆ ਸੀ, ਚੀਨ ਨੇ ਉਸ ਨੂੰ 1978 'ਚ ਹੀ ਅਪਣਾ ਲਿਆ ਸੀ ਇਸ ਹਿਸਾਬ ਨਾਲ ਚੀਨ ਭਾਰਤ ਤੋਂ 13 ਸਾਲ ਪਹਿਲਾਂ ਉਦਾਰੀਕਰਣ ਅਤੇ ਨਿੱਜੀਕਰਨ ਦੇ ਰਾਹ ਤੁਰ ਪਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਰਾਜਨੀਤਕ ਤੌਰ 'ਤੇ ਤਾਂ ਭਾਵੇਂ ਚੀਨ ਸਮਾਜਵਾਦੀ ਦੇਸ਼ ਹੀ ਅਖਵਾਉਂਦਾ ਹੋਵ...
ਔਰਤਾਂ ‘ਤੇ ਅੱਤਿਆਚਾਰ ਸਮਾਜਿਕ ਅਣਦੇਖੀ
ਅਜੇ ਨਿਰਭਇਆ ਕੇਸ ਦਾ ਫੈਸਲਾ ਆਏ ਨੂੰ ਦੋ ਹਫ਼ਤੇ ਵੀ ਨਹੀਂ ਹੋਏ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਲੜਕੀ ਨਾਲ ਨਿਰਭਇਆ ਵਰਗਾ ਹੀ ਅਣਮਨੁੱਖੀ ਅਪਰਾਧ ਸਾਹਮਣੇ ਆਇਆ ਹੈ ਇਸ ਅਪਰਾਧ 'ਚ ਵੀ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ ਕਰ ਦਿੱਤੀ ਗਈ ਹੱਤਿਆ ਦਾ ਤਰੀਕਾ ਬੇਹੱਦ ਜਾਲਿਮਾਨਾ ਹੈ ਜਿਸ ਤਰ੍ਹਾਂ ਨਿਰਭਇਆ ਦੇ ਦੋਸ਼...
ਖਾਲੀ ਖਜ਼ਾਨਾ, ਚੋਣ ਵਾਅਦੇ ਤੇ ਆਮ ਲੋਕ
ਖਾਲੀ ਖਜ਼ਾਨਾ ਹੋਣ ਦਾ ਕਹਿ ਕੇ ਕੈਪਟਨ ਦੀ ਸਰਕਾਰ ਕਿੰਨਾ ਹੋਰ ਸਮਾਂ ਆਪਣੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਦੀ ਰਹੇਗੀ? ਨੌਜਵਾਨ ਆਮਤੌਰ 'ਤੇ ਹੁਣ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ 2500 ਰੁਪਏ ਦਾ ਮਹਿੰਗਾਈ ਭੱਤਾ ਕਦੋਂ ਮਿਲਣ ਲੱਗੇਗਾ? ਆਮ ਲੋਕ ਕਹਿੰਦੇ ਹਨ ਕਿ 500 ਰੁਪਏ ਮਾਸਿਕ ਪ੍ਰਾਪਤ ਕਰਨ ਵਾਲੇ...
ਲਿੰਕ ਨਹਿਰ : ਵੋਟ ਨੀਤੀ ਹੀ ਅੜਿੱਕਾ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਚੰਡੀਗੜ੍ਹ ਫੇਰੀ ਮੌਕੇ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਇੱਕ ਵਾਰ ਫੇਰ ਚਰਚਾ 'ਚ ਆ ਗਿਆ ਹੈ ਪੰਜਾਬ ਤੇ ਹਰਿਆਣਾ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਪੂਰੀ ਗਰਮਜ਼ੋਸੀ ਨਾਲ ਤਾਂ ਮਿਲੇ ਹਨ ਪਰ ਅਜੇ ਵਿਚਾਰ ਮਿਲ ਦੇ ਨਜ਼ਰ ਨਹੀਂ ਆ ਰਹੇ ਹੁਣ ਪੰਜਾਬ ਵੱਲੋਂ ਮਸਲੇ ਦਾ ਹੱਲ ਗੱਲਬ...
ਕਿਤੇ ਸਰਬਜੀਤ ਨਾ ਬਣ ਜਾਵੇ ਜਾਧਵ
ਭਾਰਤੀ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਦੀ ਅਸਥਾਈ ਰੋਕ ਕਾਰਨ ਪਾਕਿਸਤਾਨ ਬੁਖਲਾ ਗਿਆ ਹੈ ਪਾਕਿਸਤਾਨ ਸੈਨਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ 'ਤੇ ਲਗਾਤਾਰ ਦਬਾਅ ਬਣਾ ਰਹੀ ਹੈ ਕਿ ਉਹ ਕੌਮਾਂਤਰੀ ਅਦਾਲਤ ਦੀ ਪਰਵਾਹ ਨਾ ਕਰਨ ਜਿੱਥੇ ਆਈਸੀਜੇ ਦ...
ਵਲਗਣਾਂ ‘ਚ ਘਿਰਦੀ ਸਾਹਿਤਕਾਰੀ
ਸਾਹਿਤ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ ਸਮਾਜ ਨਾਲ ਰਚਿਆ-ਮਿਚਿਆ ਸਾਹਿਤ ਸਮਾਜ ਦੀ ਪ੍ਰਵਾਨਗੀ ਨਾਲ ਮਕਬੂਲ ਹੁੰਦਾ ਹੈ ਸਾਹਿਤ ਦੀ ਕਦਰ ਸਮਾਜ ਦੀ ਤਰੱਕੀ ਲਈ ਰਾਹ ਪੱਧਰਾ ਕਰਦੀ ਹੈ ਹੁਣ ਸਾਹਿਤਕਾਰ ਹੀ ਇਹ ਗਿਲਾ ਤੇ ਚਿੰਤਾ ਜਾਹਿਰ ਕਰਨ ਲੱਗੇ ਹਨ ਕਿ ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ।
ਪਰ ਇਸ ...