ਦਹਿਸ਼ਤਗਰਦੀ ਭੀੜ
ਸ੍ਰੀਨਗਰ 'ਚ ਦਹਿਸ਼ਤਗਰਦੀ ਭੀੜ ਵੱਲੋਂ ਇੱਕ ਡੀਐਸਪੀ ਦਾ ਕੁੱਟ-ਕੁੱਟ ਕੇ ਕੀਤਾ ਗਿਆ ਕਤਲ ਆਮ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਇਹ ਪਾਕਿਸਤਾਨ 'ਚ ਬੈਠੇ ਅੱਤਵਾਦੀ ਸਰਗਨਿਆਂ ਦੀ ਬਦਲੀ ਹੋਈ ਰਣਨੀਤੀ ਹੈ ਭਾਰਤ ਵੱਲੋਂ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਪਾਕਿ ਦੀਆਂ ਕਈ ਚੌਂਕੀਆਂ ਤਬਾਹ ਕਰਨ ਨਾਲ ਪਾਕਿਸਤਾਨ ਦੇ ਹ...
ਵਜ਼ੀਰ ਦਾ ਖਜ਼ਾਨਾ-ਏ-ਅਕਲ
ਆਪਣਾ ਬਜਟ ਭਾਸ਼ਣ ਪੜ੍ਹਦਿਆਂ ਪੰਜਾਬ ਦੇ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਨੇ ਜੁਝਾਰੂ ਅੰਦਾਜ਼ 'ਚ ਪੰਜਾਬ ਦੇ ਬਦਤਰੀਨ ਹਾਲਾਤਾਂ ਨਾਲ ਨਜਿੱਠਣ ਦਾ ਜ਼ਿਕਰ ਕੀਤਾ ਸੀ ਉਹਨਾਂ ਕਿਹਾ, ''ਬਹਾਦਰ ਲੋਕਾਂ ਦੇ ਸਾਹਮਣੇ ਜਦ ਮਨਫ਼ੀ ਹਾਲਾਤ ਆਉਂਦੇ ਨੇ, ਉਹ ਚੀਕਦੇ ਨਹੀਂ, ਨਾ ਪੁਕਾਰਦੇ ਨੇ, ਨਾ ਪਿੱਠ ਵਿਖਾਉਂਦੇ ਨੇ, ਬਲਕਿ ਉਹ ਪੂਰੀ ...
ਸਿਆਸੀ ਚਿੰਤਨਹੀਣਤਾ ਦਾ ਮਾਹੌਲ
ਪੰਜਾਬ ਵਿਧਾਨ ਸਭਾ 'ਚ ਬੀਤੇ ਦਿਨੀਂ ਜਿਸ ਤਰ੍ਹਾਂ ਘਮਸਾਣ ਪਿਆ ਉਸ ਤੋਂ ਅਜਿਹਾ ਜਾਪਦਾ ਹੈ ਕਿ ਸੂਬੇ ਸਿਆਸੀ ਚਿੰਤਨ 'ਚ ਨਾਂਅ ਦਾ ਕੋਈ ਮਾਹੌਲ ਨਹੀਂ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਖੱਪ ਹੀ ਖੱਪ ਪੈਂਦੀ ਰਹੀ ਕਿਸਾਨਾਂ ਦਾ ਕਰਜ਼ਾ, ਖੁਦਕੁਸ਼ੀਆਂ, ਉਦਯੋਗ ਵਰਗੇ ਮੁੱਦਿਆਂ 'ਤੇ ਨਿੱਗਰ ਬਹਿਸ ਹ...
ਰਾਸ਼ਟਰਪਤੀ ਚੋਣਾਂ ਬਹਾਨੇ ਦਲਿਤਾਂ ਦੇ ਦਿਲ ਜਿੱਤਣ ਦੀ ਤਿਆਰੀ
ਸਰਕਾਰ ਤੇ ਵਿਰੋਧੀ ਧਿਰ ਦੋਵਾਂ ਵੱਲੋਂ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਤੈਅ ਕਰ ਲਏ ਗਏ ਹਨ ਇਸ ਵਾਰ ਦੀਆਂ ਚੋਣਾਂ 'ਚ ਉਂਜ ਤਾਂ 11 ਦੇ ਕਰੀਬ ਹੋਰ ਉਮੀਦਵਾਰ ਵੀ ਮੈਦਾਨ 'ਚ ਉੱਤਰੇ ਹਨ ਪਰੰਤੂ ਜਿਨ੍ਹਾਂ ਉਮੀਦਵਾਰਾਂ 'ਚ ਅਸਲੀ ਮੁਕਾਬਲਾ ਹੋਣਾ ਹੈ, ਰਾਮਨਾਥ ਕੋਵਿੰਦ ਰਾਜਗ ਵੱਲੋਂ ਤੇ ਮੀਰਾ ਕੁਮਾਰ ਯੂਪੀਏ...
ਕੁੰਬਲੇ ਦੀ ਰੁੱਖੀ ਵਿਦਾਈ
ਭਾਰਤੀ ਕ੍ਰਿਕਟ ਦੇ ਕੋਚ ਅਹੁਦੇ ਤੋਂ ਅਨਿਲ ਕੁੰਬਲੇ ਵਿਦਾ ਹੋ ਗਏ ਹਨ ਉਂਜ ਤਾਂ ਉਨ੍ਹਾਂ ਦਾ ਕਾਰਜਕਾਲ 20 ਜੂਨ ਨੂੰ ਖਤਮ ਹੋ ਗਿਆ ਸੀ, ਪਰੰਤੂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਫ਼ਿਰ ਵੀ ਉਨ੍ਹਾਂ ਨੂੰ ਨਵੇਂ ਕੋਚ ਦੇ ਆਉਣ ਤੱਕ ਵੈਸਟਇੰਡੀਜ ਦੇ ਦੌਰੇ 'ਤੇ ਜਾ ਰਹੀ ਕ੍ਰਿਕਟ ਟੀਮ ਦੇ ਨਾਲ ਭੇਜ ਰਿਹਾ ਸੀ ਇਸ ਨਾਲ ਇੱਕ ਤਰ੍...
ਲੋਕਾਂ ਦੀ ਜਾਨ ਦਾ ਖੌਅ ਬਣੇ ਨਿੱਤ ਦੇ ਧਰਨੇ-ਪ੍ਰਦਰਸ਼ਨ
ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫਲਾਈਟ ਫੜਨੀ ਹੋਵੇ, ਇੰਟਰਵਿਊ 'ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿੱਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚੱਲਦਾ ਹੈ ਕਿ ਕਿਤੇ ਰਸਤੇ ਵਿੱਚ ਕਿਸੇ ਜਥੇਬੰਦੀ ਨੇ ਜਾਮ ਨਾ ਲਾ ਰੱਖਿਆ ਹੋਵੇ। ਖਾਸ ਤੌਰ 'ਤੇ ਮੰਡੀਆ...
ਵਾਅਦੇ ਪੂਰੇ ਕਰਨ ‘ਤੇ ਜ਼ੋਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦਿਆਂ ਹਰ ਵਰਗ ਨੂੰ ਖੁੱਲ੍ਹੇ ਗੱਫ਼ੇ ਵੰਡੇ ਹਨ ਕਮਜ਼ੋਰ ਆਰਥਿਕਤਾ ਵਾਲੇ ਸੂਬੇ 'ਚ ਵੱਡੇ ਐਲਾਨ, ਕਾਫ਼ੀ ਜੋਖ਼ਿਮ ਭਰਿਆ ਕਦਮ ਹੈ ਪਰ ਇਹ ਸਰਕਾਰ ਦਾ ਪ੍ਰਾਪਤੀ ਹੀ ਗਿਣਿਆ ਜਾਵੇਗਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦ...
ਖੇਡ ਮੈਦਾਨ, ਜੰਗ ਦਾ ਮੈਦਾਨ ਨਹੀਂ
ਖੇਡ ਦੇ ਮੈਦਾਨ 'ਚ ਦੋ ਟੀਮਾਂ ਖੇਡਦੀਆਂ ਹਨ ਤੇ ਜਿੱਤ ਹਾਰ ਖੇਡ ਦੇ ਦੋ ਪਹਿਲੂ ਹੁੰਦੇ ਹਨ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਨਹੀਂ ਹੁੰਦਾ ਭਾਵੇਂ ਚੈਂਪੀਅੰਜ ਟਰਾਫ਼ੀ ਦੇ ਫਾਈਨਲ 'ਚ ਟੀਮ ਇੰਡੀਆ ਦੀ ਹਾਰ ਨਮੋਸ਼ੀਜਨਕ ਹੈ ਤੇ ਇਸ ਦੀ ਸਮੀਖਿਆ ਕਰਨ ਦੇ ਨਾਲ ਨਾਲ ਭਵਿੱਖ ਦੀ ਤਿਆਰੀ 'ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਖੇਡ ...
ਖੇਡ ਮੈਦਾਨ, ਜੰਗ ਦਾ ਮੈਦਾਨ ਨਹੀਂ
ਖੇਡ ਦੇ ਮੈਦਾਨ 'ਚ ਦੋ ਟੀਮਾਂ ਖੇਡਦੀਆਂ ਹਨ ਤੇ ਜਿੱਤ ਹਾਰ ਖੇਡ ਦੇ ਦੋ ਪਹਿਲੂ ਹੁੰਦੇ ਹਨ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਨਹੀਂ ਹੁੰਦਾ ਭਾਵੇਂ ਚੈਂਪੀਅੰਜ ਟਰਾਫ਼ੀ ਦੇ ਫਾਈਨਲ 'ਚ ਟੀਮ ਇੰਡੀਆ ਦੀ ਹਾਰ ਨਮੋਸ਼ੀਜਨਕ ਹੈ ਤੇ ਇਸ ਦੀ ਸਮੀਖਿਆ ਕਰਨ ਦੇ ਨਾਲ ਨਾਲ ਭਵਿੱਖ ਦੀ ਤਿਆਰੀ 'ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਖੇਡ ...
ਆਸ਼ਾ ਦੀ ਜੋਤ ਜਗਾਉਂਦੇ ਇਹ ਕਸ਼ਮੀਰੀ ਨੌਜਵਾਨ
ਕੁਝ ਰਾਹ ਤੋਂ ਭਟਕੇ ਨੌਜਵਾਨਾਂ ਕਾਰਨ ਬੇਸ਼ੱਕ ਅੱਜ ਘਾਟੀ ਆਪਣੀ ਬੇਵਸੀ 'ਤੇ ਹੰਝੂ ਵਹਾ ਰਹੀ ਹੋਵੇ, ਪਰ ਉੱਜਲਾ ਪੱਖ ਇਹ ਵੀ ਹੈ ਕਿ ਇਸੇ ਕਸ਼ਮੀਰ ਦੇ ਨੌਜਵਾਨ ਪੜ੍ਹਾਈ-ਲਿਖਾਈ ਅਤੇ ਖੇਡਕੁੱਦ 'ਚ ਦੇਸ਼ ਅਤੇ ਪ੍ਰਦੇਸ਼ ਦਾ ਮਾਣ ਵਧਾਉਣ 'ਚ ਪਿੱਛੇ ਨਹੀਂ ਹਨ ਇਸੇ ਮਹੀਨੇ ਆਏ ਜੇਈਈ ਦੇ ਨਤੀਜਿਆਂ 'ਚ ਕਸ਼ਮੀਰ ਦੇ 9 ਨੌਜਵਨਾਂ ਨ...