ਪਾਣੀ ਪ੍ਰਦੂਸ਼ਣ ‘ਤੇ ਚੁੱਪ ਚਾਰ ਮਹਿਕਮੇ
ਧਰਤੀ ਹੇਠਲਾ ਪਾਣੀ ਡੂੰਘਾ ਹੋਣ ਦੇ ਨਾਲ-ਨਾਲ ਗੁਣਵੱਤਾ ਪੱਖੋਂ ਖਰਾਬ ਹੋ ਰਿਹਾ ਸੀ ਸ਼ਹਿਰਾਂ 'ਚ ਇਸ ਪਾਣੀ ਦੀ ਵਰਤੋਂ ਤਾਂ ਅੱਧੀ ਅਬਾਦੀ ਵੀ ਨਹੀਂ ਕਰਦੀ ਜਾਂ ਤਾਂ ਘਰਾਂ ' ਲੋਕਾਂ ਆਰਓ ਲਾਏ ਹਨ ਜਾਂ ਫਿਰ ਬਜ਼ਾਰੋਂ ਪਾਣੀ ਖਰੀਦ ਕੇ ਪੀਤਾ ਜਾ ਰਿਹਾ ਸੀ. ਅਚਾਨਕ ਨਹਿਰਾਂ 'ਚ ਆਏ ਕਾਲੇ ਪਾਣੀ ਨੇ ਗਰੀਬ ਤੇ ਮੱਧਵਰਗੀ ਪੰਜ...
ਅੱਤਵਾਦ ਦੀ ਵਧ ਰਹੀ ਚੁਣੌਤੀ
ਕਸ਼ਮੀਰ 'ਚ ਅੱਤਵਾਦ (Terrorism) ਦੀ ਚੁਣੌਤੀ ਨੂੰ ਅਸਲ ਅਰਥਾਂ 'ਚ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਬੇਸ਼ੱਕ ਸੁਰੱਖਿਆ ਬਲ ਦੇ ਜਵਾਨ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਣ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ ਪਰ ਅੱਤਵਾਦੀਆਂ ਦਾ ਨੈੱਟਵਰਕ ਤੋੜਨ ਲਈ ਅਜੇ ਸਰਕਾਰੀ ਪੱਧਰ 'ਤੇ ਨੀਤੀਆਂ-ਰਣਨੀਤੀਆਂ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ...
ਸਰਕਾਰੀ ਸਕੀਮਾਂ, ਖਾਮਿਆਜ਼ਾ ਭੁਗਤ ਰਹੇ ਮਾਪੇ
ਇੱਕ ਪਾਸੇ ਸਰਕਾਰ ਸਿੱਖਿਆ ਬਜਟ 'ਤੇ ਜ਼ੋਰ ਦੇਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਪਹਿਲਾਂ ਚੱਲ ਰਹੀਆਂ ਸਕੀਮਾਂ ਦੀ ਜਾਨ ਹੀ ਕੱਢੀ ਜਾ ਰਹੀ ਹੈ
ਕੇਂਦਰ ਸਰਕਾਰ ਵੱਲੋਂ ਪਾਸ ਲਾਜ਼ਮੀ ਸਿੱਖਿਆ ਅਧਿਕਾਰ ਐਕਟ ਨਿੱਜੀ ਸਕੂਲਾਂ ਲਈ ਮੁਸੀਬਤ ਤੇ ਮਾਪਿਆਂ ਲਈ ਖੱਜਲ-ਖੁਆਰੀ ਬਣ ਕੇ ਰਹਿ ਗਿਆ ਹੈ। ਕਾਨੂੰਨ ਅਨੁਸਾਰ ਨਿੱਜੀ ਸ...
ਮਸ਼ੀਨੀਕਰਨ ਨੇ ਖੋਹੀ ‘ਘੁੰਗਰੂਆਂ ਵਾਲੀਆਂ ਦਾਤੀਆਂ’ ਦੀ ਸਰਦਾਰੀ
ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਕਰਿਆ ਕਰਦੇ ਸਨ। ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਵੱਡੇ ਤੜਕੇ (ਸਵੇਰੇ) ਹੀ ਬਲਦ ਲੈ ਕੇ ਆਪਣੇ ਖੇਤਾਂ ਵੱਲ ਵਾਹ-ਵਹਾਈ ਆਦਿ ਲਈ ਚੱਲ ਪੈਂਦੇ ਸਨ। ਉਦੋਂ ਲੋਕ ਦੂਸਰੇ 'ਤੇ ਨਿਰਭਰ ਨਹੀਂ ਹੁੰਦੇ ਸਨ, ਸਭ ਆਪਣੀ ਮਰਜ਼ੀ ਨਾਲ ਕੰ...
ਕਾਮਨਵੈੱਲਥ : ਅਜੇ ਅੰਬਰ ਮੱਲਣਾ ਬਾਕੀ
ਕਾਮਨਵੈੱਲਥ (Commonwealth) ਖੇਡਾਂ 'ਚ ਇਸ ਵਾਰ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ ਬੇਸ਼ੱਕ ਭਾਰਤ ਅਜੇ ਵੀ ਚੋਟੀ ਦੇ ਤਿੰਨ ਦੇਸ਼ਾਂ 'ਚ ਆਪਣਾ ਸਥਾਨ ਨਹੀਂ ਬਣਾ ਸਕਿਆ ਫਿਰ ਵੀ ਕੁਸ਼ਤੀ, ਬੈਡਮਿੰਟਨ, ਨਿਸ਼ਾਨੇਬਾਜ਼ੀ, ਬਾਕਸਿੰਗ 'ਚ ਦੇਸ਼ ਦਾ ਪ੍ਰਦਰਸ਼ਨ ਕਮਾਲ ਦਾ ਚੱਲ ਰਿਹਾ ਹੈ। ਸ਼ਨਿੱਚਰਵਾਰ ਤੱਕ ਦੇਸ਼ ਦੀ ਝੋਲੀ ...
ਖੇਡਾਂ ਨਾਲ ਖਿਲਵਾੜ ਨਾ ਕਰਨ ਅੰਦੋਲਨਕਾਰੀ
ਸਰਕਾਰਾਂ ਨੂੰ ਦੋਗਲੀ ਨੀਤੀ ਛੱਡ ਕੇ ਪ੍ਰਦਰਸ਼ਨ ਤੇ ਸ਼ਾਸਨ ਪ੍ਰਸ਼ਾਸਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ
ਤਾਮਿਲਨਾਡੂ 'ਚ ਕਾਵੇਰੀ ਜਲ ਵਿਵਾਦ ਮਾਮਲੇ 'ਚ ਪ੍ਰਦਰਸ਼ਨਕਾਰੀਆਂ (Agitator) ਨੇ ਚੇਨੱਈ 'ਚ ਆਈਪੀਐੱਲ ਕ੍ਰਿਕੇਟ ਦੇ 11 ਮੈਚ ਰੁਕਵਾ ਦਿੱਤੇ ਵਿਰੋਧ ਕਰਨ ਦਾ ਇਹ ਤਰੀਕਾ ਬੇਹੁਦਾ ਹੈ ਪ੍ਰਦਰਸ਼ਨਕਾਰੀਆਂ ਨ...
ਸਿਆਸੀ ਚਾਲਾਂ ‘ਚ ਪਿਸ ਰਹੀ ਜਨਤਾ
ਅੰਗਰੇਜ਼ਾਂ ਦੀ 'ਵੰਡੋ ਤੇ ਰਾਜ ਕਰੋ' ਦੀ ਨੀਤੀ ਨੂੰ ਵਰਤਮਾਨ ਸਿਆਸੀ ਪਾਰਟੀਆਂ ਨੇ ਬੜੇ ਕਾਮਯਾਬ ਤਰੀਕੇ ਨਾਲ ਵਰਤ ਲਿਆ ਹੈ। ਸਭ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਨਾਕਾਮ ਹੋਈਆਂ ਵਰਤਮਾਨ ਤੇ ਪਿਛਲੇ ਸਮੇਂ 'ਚ ਸਰਕਾਰਾਂ 'ਚ ਰਹੀਆਂ ਪਾਰਟੀਆਂ ਲੋਕਾਂ ਨੂੰ ਰਾਖਵਾਂਕਰਨ ਦੇ ਹਥਿਆਰ ਰਾਹੀਂ ਆਪਸ 'ਚ ਲੜਾਉਣ, ਮਰਵਾਉਣ ਤੇ...
ਟਰੰਪ ਦਾ ਅੜੀਅਲ ਰਵੱਈਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਝਟਕੇ ਨਾਲ ਆਪਣੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੀ ਛੁੱਟੀ ਕੀਤੀ ਹੈ ਉਹ ਨਾ ਸਿਰਫ਼ ਹੈਰਾਨੀਜਨਕ ਹੈ ਸਗੋਂ ਟਰੰਪ ਦੇ ਅੜੀਅਲ ਤੇ ਮਨਮਰਜ਼ੀ ਵਾਲੇ ਰਵੱਈਏ ਨੂੰ ਹੀ ਉਜਾਗਰ ਕਰਦਾ ਹੈ ਟਿਲਰਸਨ ਨੂੰ ਉਸ ਵੇਲੇ ਬਦਲਿਆ ਗਿਆ ਜਦੋਂ ਉਹ ਅਫ਼ਰੀਕਾ ਦੇ ਦੌਰੇ 'ਤੇ ਸਨ ਤੇ ਹਟਾਉਣ ਸਬੰਧੀ ਫ...
ਹਿਮਾਚਲੀ ਸਫ਼ਰ ਦਾ ਦੁਖਾਂਤ
ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ 8 ਨੌਜਵਾਨਾਂ ਦੀ ਹਿਮਾਚਲ ਤੋਂ ਵਾਪਸੀ ਸਮੇਂ ਸੜਕ ਹਾਦਸੇ 'ਚ ਮੌਤ ਮੈਦਾਨੀ ਲੋਕਾਂ ਦੇ ਪਹਾੜੀ ਖੇਤਰ ਬਾਰੇ ਨਾ-ਸਮਝੀ ਦੀ ਦੁਖਦਾਈ ਮਿਸਾਲ ਹੈ ਮੈਦਾਨੀ ਰਾਜਾਂ ਤੋਂ ਪਹਾੜੀ ਖੇਤਰ 'ਚ ਆਉਂਦੇ ਲੋਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਤਾਜ਼ਾ ਘਟ...
ਪਰਛਾਵਾਂ ਸਿਆਸਤ ਦਾ
ਜਿਸ ਤਰ੍ਹਾਂ ਦਾ ਸਿਆਸੀ ਢਾਂਚਾ ਹੁੰਦਾ ਹੈ ਲੋਕ ਵੀ ਉਹੋ-ਜਿਹੇ ਬਣ ਜਾਂਦੇ ਹਨ ਜਨਤਾ ਸਿਆਸੀ ਆਗੂਆਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਕਰਦੀ ਵੇਖਦੀ ਹੈ ਉਹੋ-ਜਿਹੇ ਗੁਣ-ਔਗੁਣ ਜਨਤਾ 'ਚ ਆ ਜਾਂਦੇ ਹਨ ਚੋਣਾਂ ਵੇਲੇ ਸਿਆਸੀ ਪਾਰਟੀਆਂ ਦਾ ਸਾਰਾ ਜ਼ੋਰ ਚੋਣਾਂ ਜਿੱਤਣ 'ਤੇ ਲੱਗ ਜਾਂਦਾ ਹੈ ਇਸ ਵਾਸਤੇ ਸਿਆਸੀ ਪਾਰਟੀਆਂ ਹਰ ਚੀਜ਼...