ਖੂਨਦਾਨ ਕਰੋ ਅਤੇ ਜੀਵਨ ਰੱਖਿਅਕ ਬਣੋ
ਖੂਨਦਾਨ ਜ਼ਿੰਦਗੀ ਨਾਲ ਲੜ ਰਹੇ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ ਇਸ ਲਈ ਖੂਨਦਾਨ ਨੂੰ ਮਹਾਨ ਦਾਨ ਤੇ ਜੀਵਨ ਦਾਨ ਕਿਹਾ ਗਿਆ ਹੈ ਖੂਨਦਾਨ ਦੇ ਸੰਦੇਸ਼ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣ ਤੇ ਖੂਨ ਦੀ ਜ਼ਰੂਰਤ ਪੈਣ 'ਤੇ ਉਸ ਲਈ ਪੈਸੇ ਦੇਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਵਰਗੇ ਟੀਚਿਆਂ ਨੂੰ ਧਿਆਨ 'ਚ ਰੱਖ ਕੇ ਵਿਸ਼ਵ ...
ਸਮੇਂ ਦਾ ਮੁੱਲ ਪਹਿਚਾਣੋ
ਵਿਅਕਤੀ ਦੀ ਆਪਣੀ ਪੂਰੀ ਜ਼ਿੰਦਗੀ 'ਚ 50 ਫੀਸਦੀ ਤੋਂ ਜ਼ਿਆਦਾ ਉਹ ਸਮਾਂ ਹੁੰਦਾ ਹੈ, ਜਿਸ ਨੂੰ ਉਹ ਫਾਲਤੂ ਦੇ ਕੰਮਾਂ ਤੇ ਬੇਕਾਰ ਦੀ ਸੋਚ 'ਚ ਗੁਆ ਦਿੰਦਾ ਹੈ ਜੋ ਵਿਅਕਤੀ ਜਿਉਣ ਦਾ ਅਰਥ ਸਮਝਦੇ ਹਨ, ਉਹ ਹਰ ਪਲ ਨੂੰ ਕੀਮਤੀ ਮੰਨ ਕੇ ਉਸ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੀ ਕਲਾ 'ਚ ਮਾਹਿਰ ਹੋ ਜਾਂਦੇ ਹਨ ਅਤੇ ਜੀਵਨ 'ਚ...
ਅਮਨ ਤੇ ਸਦਭਾਵਨਾ ਦਾ ਮਾਹੌਲ
Peace And Harmony
ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਇਤਿਹਾਸਕ ਗੱਲਬਾਤ ਸ਼ੁਰੂ ਹੋਣ ਨਾਲ ਸੰਸਾਰ ਜੰਗ ਦਾ ਇੱਕ ਖਤਰਾ ਟਲ਼ ਗਿਆ ਹੈ ਅੜੀਅਲ ਤੇ ਹੰਕਾਰੀ ਮੰਨੇ ਜਾਣ ਵਾਲੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਨੇ ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾ...
ਖੇਤੀ ਤੋਂ ਬਾਹਰ ਹੋਣ ਦੇ ਰਾਹ ਪਿਆ ਛੋਟਾ ਕਿਸਾਨ
Small Farmer
ਕੇਂਦਰ ਸਰਕਾਰ ਭਾਵੇਂ 2022 ਤੱਕ ਕਿਸਾਨਾਂ ਦੀ (Small Farmer) ਆਮਦਨ ਦੁੱਗਣੀ ਕਰਨ ਅਤੇ ਖੇਤੀ ਲਾਗਤ ਘਟਾਉਣ ਦੇ ਦਾਅਵੇ ਕਰ ਰਹੀ ਹੈ ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦੇ ਮਾਹੌਲ ਵਿਚ ਸੰਭਵ ਨਹੀਂ ਹੈ, ਕਿਉਂਕਿ ਅੱਜ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਪਿਛਲੇ ਸਾਲਾਂ ਵਿਚ...
ਕਿਉਂ ਧੁਖ਼ਦੀ ਰਹਿੰਦੀ ਐ ਸ਼ਿਲਾਂਗ ‘ਚ ਹਿੰਸਾ ਦੀ ਅੱਗ?
Violence Burning
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਆਪਣੀ ਕੁਦਰਤੀ (Violence Burning) ਖੂਬਸੂਰਤੀ ਕਾਰਨ ਹਮੇਸ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਪੂਰਵੀ ਸਕਾਟਲੈਂਡ ਵੀ ਕਿਹਾ ਜਾਂਦਾ ਹੈ। ਪਹਾੜਾਂ 'ਤੇ ਵੱਸਿਆ ਛੋਟਾ ਅਤੇ ਖੂਬਸੂਰਤ ਸ਼ਹਿਰ ਸ਼ਿਲਾਂਗ ਪਿਛਲੀ 31 ਮਈ ਤੋਂ ਲੈ ...
ਫੀਫਾ ਵਿਸ਼ਵ ਕੱਪ 2018 : ਅਰਬਾਂ ਦਾ ਮਾਮਲਾ ਹੈ
FIFA World Cup 2018
21ਵੇਂ ਫੁੱਟਬਾਲ ਵਿਸ਼ਵ ਕੱਪ ਦੇ ਸ਼ੁਰੂ ਹੋਣ 'ਚ (FIFA World Cup 2018) ਕੁਝ ਦਿਨ ਬਾਕੀ ਹਨ ਅਤੇ ਚਾਰ ਸਾਲ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਕੁੰਭ ਦਾ ਮੇਲਾ ਹੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ ਹਰ ਕੋਈ ਇਸ ਰੋਮਾਂਚਕ ਖੇਡ ਮੁਕਾਬਲੇ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇ...
ਕੁਪੋਸ਼ਣ ਬਨਾਮ ਜ਼ਿੰਦਗੀ ਦੀ ਜੰਗ
ਭਾਰਤ ਦੀ ਵਧਦੀ ਅਬਾਦੀ ਵਿੱਚ ਕਾਫ਼ੀ ਬੱਚੇ ਕੁਪੋਸ਼ਣ ਕਾਰਨ ਮਰ ਜਾਂਦੇ ਹਨ । ਇੱਥੇ ਕੁਪੋਸ਼ਣ ਇੱਕ ਤਰ੍ਹਾਂ ਨਾਲ ਜੀਵਨ ਦਾ ਹਿੱਸਾ ਬਣ ਗਿਆ ਹੈ। ਇਸ ਖੇਤਰ ਦੇ ਬੱਚੇ ਜਾਂ ਹੋਰ ਖੇਤਰਾਂ ਦੇ ਕੁਪੋਸ਼ਿਤ ਬੱਚੇ ਜੇਕਰ ਬਚ ਵੀ ਜਾਂਦੇ ਹਨ ਤਾਂ ਲੋੜੀਂਦਾ ਪੋਸ਼ਣ ਨਾ ਮਿਲਣ ਕਾਰਨ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਕਾਫ਼ੀ ਨੁਕਸਾਨ...
ਖੇਤੀ ਬਾਰੇ ਤੀਰ-ਤੁੱਕੇ
ਜੇ ਇਹ ਕਿਹਾ ਜਾਵੇ ਕਿ ਖੇਤੀ ਉਤਪਾਦਨ ਵਧਿਆ ਹੈ ਤਾਂ ਇਸ ਨੂੰ ਖੇਤੀ ਸੰਕਟ ਦਾ ਹੱਲ ਨਹੀਂ ਕਿਹਾ ਜਾ ਸਕਦਾ ਹੈ ਇਹ ਉਵੇਂ ਹੈ ਜਿਵੇਂ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੇ ਕਾਰਾਂ ਵੱਧ ਖਰੀਦੀਆਂ ਹਨ ਤਾਂ ਗਰੀਬੀ ਘਟੀ ਹੈ ਖੇਤੀ ਬਾਰੇ ਅਜਿਹਾ ਹੀ ਬਿਆਨ ਦਿੱਤਾ ਹੈ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਉਨ੍ਹਾਂ ਦਾਅ...
ਕਿਤਾਬ ਬਾਰੇ ਫੈਸਲਾ ਜਿਲਦ ਦੇਖ ਕੇ ਨਾ ਕਰੀਂ…
ਅੱਜ ਅਸੀਂ ਇੱਕ ਸਤਿਹੀ ਸਮਾਜ 'ਚ ਵਿਚਰ ਰਹੇ ਹਾਂ। ਬਾਹਰੀ ਦਿੱਖ ਕਦੇ ਵੀ ਕਿਸੇ ਵਸਤੂ ਜਾਂ ਸਖਸ਼ੀਅਤ ਦਾ ਮਾਪਦੰਡ ਨਹੀਂ ਹੋ ਸਕਦੀ। ਜਿਸ ਤਰ੍ਹਾਂ ਕਿਸੇ ਕਿਤਾਬ ਦੀ ਗੁਣਵੱਤਾ ਦਾ ਅੰਦਾਜ਼ਾ ਉਸਦੀ ਜਿਲਦ ਜਾਂ ਕਾਗਜ਼ ਨੂੰ ਵਾਚ ਕੇ ਨਹੀਂ ਲਗਾਇਆ ਜਾ ਸਕਦਾ ਓਸੇ ਤਰ੍ਹਾਂ ਹੀ ਬਾਹਰੀ ਦਿੱਖ ਤੋਂ ਕਿਸੇ ਸਖਸ਼ੀਅਤ ਦਾ ਅੰਦਾਜ਼ਾ ਲਗਾ...
ਚਾਪਲੂਸੀ ਦੇ ਪੈਂਤਰੇ
ਤਮਾ ਤੇਲ ਜਿਸ ਕੋ ਲਗੇ, ਤੁਰੰਤ ਨਰਮ ਹੋ ਜਾਏ। ਮਤਲਬ ਇਨਸਾਨ ਜਾਂ ਜੁੱਤੀ ਕਿੰਨੀ ਵੀ ਕੜਕ ਹੋਵੇ, ਮਸਕਾ 'ਤੇ ਤੇਲ ਲਗਦਿਆਂ ਸਾਰ ਹੀ ਨਰਮ ਪੈ ਜਾਂਦੇ ਹਨ। ਗੈਂਡੇ ਵਰਗੀ ਮੱਝ, ਗੁਟਾਰ ਦੇ ਚਾਰ ਠੂੰਗੇ ਕੰਨਾਂ 'ਤੇ ਵੱਜਦਿਆਂ ਸਾਰ ਲੰਮੀ ਪੈ ਜਾਂਦੀ ਹੈ। ਚਾਪਲੂਸੀ ਇੱਕ ਪੁਰਾਤਨ ਅਤੇ ਅਤਿ ਸੂਖਮ ਕਲਾ ਹੈ ਜੋ ਹਾਰੀ ਸਾਰੀ ਦ...