ਚੰਗਿਆਈ ਹੀ ਦਿਵਾਉਂਦੀ ਹੈ ਸਨਮਾਨ
ਆਦਤਾਂ, ਹਾਵ-ਭਾਵ ਤੇ ਸੁਭਾਅ ਹੀ ਤੈਅ ਕਰਦੈ ਕਿ ਸਾਨੂੰ ਘਰ-ਪਰਿਵਾਰ ਤੇ ਸਮਾਜ ਵਿਚ ਕਿਹੋ-ਜਿਹਾ ਸਥਾਨ ਮਿਲੇਗਾ ਕੁਝ ਲੋਕਾਂ ਨੂੰ ਘਰ ਹੋਵੇ ਜਾਂ ਦਫ਼ਤਰ ਜਾਂ ਮਿੱਤਰਾਂ ਨਾਲ ਹੋਣ ਜਾਂ ਰਿਸ਼ਤੇਦਾਰਾਂ ਨਾਲ ਹਰ ਥਾਂ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ ਉੱਥੇ ਕੁਝ ਲੋਕਾਂ ਨੂੰ ਵਧੇਰੇ ਅਪਮਾਨ ਹੀ ਸਹਿਣਾ ਪੈਂਦਾ ਹੈ, ਜਦੋਂਕਿ ਕ...
ਕਥਾਕਾਰ ਗੋਵਿੰਦ ਮਿਸ਼ਰ
ਗੋਵਿੰਦ ਮਿਸ਼ਰ ਹਿੰਦੀ ਦੇ ਮੰਨੇ-ਪ੍ਰਮੰਨੇ ਕਵੀ ਅਤੇ ਲੇਖਕ ਹਨ ਉਨ੍ਹਾਂ ਦਾ ਜਨਮ 1 ਅਗਸਤ 1939 ਨੂੰ ਬਾਂਦਾ, ਉੱਤਰ ਪ੍ਰਦੇਸ਼ ਵਿਚ ਹੋਇਆ ਉਨ੍ਹਾਂ ਦੇ ਪਿਤਾ ਦਾ ਨਾਂਅ ਮਾਧਵ ਪ੍ਰਸਾਦ ਮਿਸ਼ਰ ਅਤੇ ਮਾਤਾ ਦਾ ਨਾਂਅ ਸੁਮਿੱਤਰਾ ਦੇਵੀ ਮਿਸ਼ਰ ਸੀ ਉਨ੍ਹਾਂ ਦੀ ਮਾਤਾ ਅਧਿਆਪਿਕਾ ਸਨ, ਜਿਨ੍ਹਾਂ ਤੋਂ ਮੱਧਵਰਗੀ ਕੁਲੀਨਤਾ ਵਾਲੇ ਸੰ...
ਬਹੁਤ ਜ਼ਰੂਰੀ ਹੈ ਮਨੁੱਖ ਦਾ ਸੰਵੇਦਨਸ਼ੀਲ ਹੋਣਾ
ਦਰਦ ਦਿਲਾਂ ਵਿਚ ਉਪਜਦਾ ਦਿਲ ਅੱਜ ਕਿੱਥੇ ਰਹੇ ਨੇ ਦਿਮਾਗਾਂ ਦੀ ਦੁਨੀਆਂ ਹੋ ਗਈ ਹਰ ਕਿਤੇ ਦਿਮਾਗ ਦਾ ਵਰਤਾਰਾ ਦਰਦ ਉਪਜਦਾ ਹੀ ਸੰਵੇਦਨਸ਼ੀਲਤਾ ਵਿੱਚੋਂ ਹੈ, ਮਨੁੱਖ ਸੰਵੇਦਨਸ਼ੀਲ ਨਹੀਂ ਰਿਹਾ ਉਹ ਬੇਰਹਿਮ, ਬੇਕਿਰਕ, ਬੇਦਰਦ ਜਿਹਾ ਹੋ ਗਿਆ ਮਨੁੱਖ ਬੁੱਤ ਜਿਹਾ ਬਣਿਆ ਪਿਆ ਬੁੱਤ ਕਦੇ ਸੰਵੇਦਨਸ਼ੀਲ ਨਹੀਂ ਹੁੰਦੇ ।
ਪੱਥਰ...
ਕਿਸਾਨਾਂ ਦੇ ਹਮਾਇਤੀ ਸਨ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ
ਅੱਜ ਦਾ ਦਿਨ ਦੇਸ਼ ਵਿਚ ਕਿਸਾਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਅੱਜ ਹੀ ਦਿਨ 1902 ਨੂੰ ਕਿਸਾਨਾਂ ਦੇ ਮਸੀਹਾ ਮੰਨੇ ਜਾਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਹਰਮਨਪਿਆਰੇ ਕਿਸਾਨ ਆਗੂ ਚੌਧਰੀ ਚਰਨ ਸਿੰਘ ਦਾ ਜਨਮ ਹੋਇਆ ਸੀ ਉਨ੍ਹਾਂ ਦੇ ਜਨਮ ਦਿਵਸ ਨੂੰ ਹੀ ਕਿਸਾਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ...
ਸਿਆਸੀ ਚੱਕਰਵਿਊ ‘ਚ ਫਸੇ ਪੰਚਾਇਤੀ ਉਮੀਦਵਾਰ
ਦੁੱਖ ਤੇ ਫਿਕਰ ਵਾਲੀ ਗੱਲ ਹੈ ਕਿ ਭ੍ਰਿਸ਼ਟਾਚਾਰ 'ਚ ਮਸ਼ਹੂਰ ਪੰਜਾਬ ਨੇ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਤੇ ਹਿੰਸਾ 'ਚ ਵੀ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ । ਪੁਰਾਣੇ ਸਮੇਂ 'ਚ ਪੰਚਾਂ ਨੂੰ ਪਰਮੇਸ਼ਵਰ ਕਿਹਾ ਜਾਂਦਾ ਸੀ ਤੇ ਆਧੁਨਿਕ ਜ਼ਮਾਨੇ 'ਚ ਪੰਚਾਇਤਾਂ ਨੂੰ ਲੋਕਤੰਤਰ ਦੀ ਪਹਿਲੀ ਪੌੜੀ ਮੰਨਿਆ ਜਾਂਦਾ ਹੈ...
…ਤਾਂ ਕਿ ਠੰਢ ਨਾਲ ਕੋਈ ਨਾ ਮਰੇ
ਦੇਸ਼ ਵਿਚ ਸਿਆਸੀ ਸਮੀਕਰਨਾਂ ਦੇ ਬਦਲਦੇ ਹੋਏ ਮੌਸਮ ਵੀ ਬਦਲ ਰਿਹਾ ਹੈ ਦੇਸ਼ ਦੀ ਜਨਤਾ ਹਰ ਗੱਲ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਪਰ ਸਾਨੂੰ ਇਸ ਗੱਲ ਲਈ ਵੀ ਤਿਆਰ ਰਹਿਣਾ ਹੋਵੇਗਾ ਕਿ ਇਸ ਵਾਰ ਠੰਢ ਨਾਲ ਕੋਈ ਨਾ ਮਰੇ ਇਸ ਲਈ ਅਸੀਂ ਨਾ ਕਿਸੇ ਸਰਕਾਰ ਤੋਂ ਉਮੀਦ ਕਰਨੀ ਹੈ ਅਤੇ ਨਾ ਹੀ ਕਿਸੇ ਆਗੂ ਦੀ ਸਹਾਇਤਾ ਲੈਣੀ ਹੈ ਕ...
ਸਿੱਖਿਆ ਲਈ ਕ੍ਰਾਊਡਫੰਡਿੰਗ ਆਸ ਦੀ ਕਿਰਨ
ਭਾਰਤ 'ਚ ਕ੍ਰਾਊਡਫੰਡਿਗ (ਜਨ-ਸਹਿਯੋਗ) ਦਾ ਪ੍ਰਚਲਣ ਵਧਦਾ ਜਾ ਰਿਹਾ ਹੈ ਵਿਦੇਸ਼ਾਂ 'ਚ ਇਹ ਸਥਾਪਤ ਹੈ, ਪਰ ਭਾਰਤ ਲਈ ਇਹ ਤਕਨੀਕ ਤੇ ਪ੍ਰਕਿਰਿਆ ਨਵੀਂ ਹੈ ਚੰਦੇ ਦਾ ਨਵਾਂ ਰੂਪ ਹੈ ਜਿਸ ਦੇ ਅੰਤਰਗਤ ਲੋੜਵੰਦ ਆਪਣੇ ਇਲਾਜ਼, ਸਿੱਖਿਆ, ਵਪਾਰ ਆਦਿ ਦੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕਦਾ ਹੈ ਨਾ ਸਿਰਫ਼ ਨਿੱਜੀ ਲੋੜਾਂ ਲਈ ਸ...
ਮੁੱਖ ਮੰਤਰੀ ਕਮਲਨਾਥ ਦੇ ਵਿਗੜੇ ਬੋਲ
ਮੱਧ ਪ੍ਰਦੇਸ਼ ਦੇ ਨਵੇਂ ਚੁਣੇ ਮੁੱਖ ਮੰਤਰੀ ਕਮਲਨਾਥ ਨੇ ਸਥਾਨਕ ਬਨਾਮ ਬਾਹਰੀ ਮੁੱਦਾ ਉਛਾਲ ਕੇ 'ਆ ਬੈਲ ਮੁਝੇ ਮਾਰ' ਵਾਲੀ ਕਹਾਵਤ ਨੂੰ ਸਾਰਥਿਕ ਕਰ ਦਿੱਤਾ ਹੈ ਕਮਲਨਾਥ ਨੇ ਉਦਯੋਗ ਪ੍ਰਮੋਸ਼ਨ ਨੀਤੀ ਦੇ ਤਹਿਤ ਕਿਹਾ ਹੈ ਕਿ ਹੁਣ ਮੱਧ ਪ੍ਰਦੇਸ਼ 'ਚ ਲੱਗਣ ਵਾਲੇ ਨਵੇਂ ਉਦਯੋਗਾਂ 'ਚ 70 ਫੀਸਦੀ ਨੌਕਰੀਆਂ ਸਥਾਨਕ ਲੋਕਾਂ ਨੂ...
ਸੁਲੱਖਣੀ ਸੋਚ ਦਾ ਸਬੂਤ ਹੈ ਸਰਬਸੰਮਤੀ ਨਾਲ ਚੁਣਨੀ ਪਿੰਡ ਦੀ ਪੰਚਾਇਤ
ਪਿੰਡਾਂ ਵਿਚਲੀਆਂ ਸਰਪੰਚੀ ਦੀਆਂ ਚੋਣਾਂ ਦਾ ਵਿਗ਼ਲ ਵੱਜ ਚੁੱਕਾ ਹੈ। ਇਹ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਪਿੰਡਾਂ 'ਚ ਵਿਆਹ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਵਸੀਲੇ ਅਪਣਾਏ ਜਾਣਗੇ। ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਵੱਡੀ ਪੱ...
ਕਿਉਂ ਛਾਏ ਹਨ ਏਟੀਐਮ ‘ਤੇ ਸੰਕਟ ਦੇ ਬੱਦਲ
ਏਟੀਐਮ ਉਦਯੋਗ ਦੀ ਅਗਵਾਈ ਕਰਨ ਵਾਲੇ ਸੰਗਠਨ ਕੈਟਮੀ (ਕਨਫੈਡਰੇਸ਼ਨ ਆਫ਼ ਏਟੀਐਮ ਇੰਡਸਟ੍ਰੀ) ਨੇ ਪਿਛਲੇ ਦਿਨੀਂ ਚਿਤਾਵਨੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਚਾਲੂ ਵਿੱਤੀ ਵਰ੍ਹੇ ਦੇ ਅੰਤ ਤੱਕ ਅਰਥਾਤ ਮਾਰਚ 2019 ਤੱਕ ਦੇਸ਼ ਦੇ ਕਰੀਬ 50 ਫੀਸਦੀ ਏਟੀਐਮ ਬੰਦ ਹੋ ਜਾਣਗੇ ਇਸ ਚਿਤਾਵਨੀ ਤੋਂ ਬਾਅਦ ਬੈਂਕਿੰਗ ਖੇਤਰ 'ਚ ਚਿੰਤਾ ...