ਨਵੇਂ ਵਰ੍ਹੇ ‘ਤੇ ਕੁਝ ਨਵੇਂ ਦੀ ਉਮੀਦ
ਕਮਲ ਬਰਾੜ
ਅਸੀਂ ਹਰ ਸਾਲ 31 ਦਸੰਬਰ ਭਾਵ ਕਿ ਸਾਲ ਦੇ ਆਖਰੀ ਦਿਨ ਨੂੰ ਅਲਵਿਦਾ ਕਹਿ ਕੇ ਅਗਲੇ ਦਿਨ ਚੜ੍ਹਨ ਵਾਲੇ ਨਵੇਂ ਸਾਲ ਅਰਥਾਤ 1 ਜਨਵਰੀ ਨੂੰ ਖੁਸ਼ਆਮਦੀਦ ਆਖਦੇ ਹਾਂ। ਇਸ ਮੌਕੇ ਅਸੀਂ ਆਪਣੇ ਦੋਸਤਾਂ-ਮਿੱਤਰਾਂ , ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲੇ ਸਾਰੇ ਸੱਜਣਾਂ ਨੂੰ ਵੱਖ-ਵੱਖ ਢੰਗਾਂ ਜਿਵੇਂ ਕਿ ਮੋਬਾਇਲਾਂ ...
ਪੂਰਵ ਉਤਰ ਭਾਰਤ ਦੀ ਸੁਰੱਖਿਆ ‘ਚ ਅਹਿਮ ਬੋਗੀਬੀਲ ਪੁਲ
ਪ੍ਰਭੂਨਾਥ ਸ਼ੁਕਲ
ਭਾਰਤ ਦੀ ਸਮਾਜਿਕ ਸੁਰੱਖਿਆ ਦੇ ਲਿਹਾਜ ਨਾਲ ਬੇਹੱਦ ਅਹਿਮ ਬੋਗੀਬੀਲ ਸੇਤੂ ਨੂੰ ਲੰਮੀ ਉਡੀਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਭਾਵ ਅਟਲ ਜੀ ਦੇ ਜਨਮ ਦਿਨ 'ਤੇ ਦੇਸ਼ ਨੂੰ ਸੌਂਪ ਦਿੱਤਾ ਇਸ ਦੇ ਨਾਲ ਹੀ ਦੇਸ਼ ਦੇ ਵਿਕਾਸ 'ਚ ਇੱਕ ਹੋਰ ਨਵਾਂ ਇਤਿਹਾਸ ਜੁੜ ਗਿਆ ਹੈਅਸਾਮ ਦੇ ਡਿਬ...
ਬੁੱਤਾਂ ‘ਤੇ ਕਾਲਖ ਦੀ ਸਿਆਸਤ
ਲੁਧਿਆਣਾ 'ਚ ਮਰਹੂਮ ਪ੍ਰਧਾਨ ਮੰਤਰੀ ਦੇ ਬੁੱਤ 'ਤੇ ਕਾਲਖ ਮਲੇ ਜਾਣ ਨਾਲ ਸਿਆਸਤ ਗਰਮਾ ਗਈ ਹੈ ਜਿਸ ਤਰ੍ਹਾਂ ਕਾਲਖ ਮਲਣ ਦੇ ਮੁਲਜ਼ਮ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਹਾਜ਼ਰੀ 'ਚ ਗ੍ਰਿਫ਼ਤਾਰੀ ਦਿੱਤੀ ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੰਗਿਆਂ ਦੇ ਮੁੱਦੇ ਕਾਂਗਰਸ ਖਿਲਾਫ਼ ...
ਆਜ਼ਾਦੀ ਦੀ ਸ਼ਮ੍ਹਾ ਦਾ ਪਰਵਾਨਾ ਸ਼ਹੀਦ ਊਧਮ ਸਿੰਘ
ਦੀਪ ਸਿੰਘ ਖਡਿਆਲ
ਭਾਰਤ ਨੂੰ ਅੰਗਰੇਜ਼ਾਂ ਨੇ ਲਗਭਗ ਇੱਕ ਸਦੀ ਤੋਂ ਆਪਣੀ ਮੁੱਠੀ ਵਿੱਚ ਜਕੜਿਆ ਹੋਇਆ ਸੀ ਭਾਰਤ ਨੂੰ ਅੰਗਰੇਜ਼ੀ ਤਾਕਤ ਤੋਂ ਆਜ਼ਾਦ ਕਰਵਾਉਣ ਲਈ ਸੂਰਵੀਰਾਂ, ਯੋਧਿਆਂ, ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਇਨ੍ਹਾਂ ਯੋਧਿਆਂ ਦੀ ਮੂਹਰਲੀ ਕਤਾਰ ਵਿਚ ਸ਼ਹੀਦ ਊਧਮ ਸਿੰਘ ਦਾ ਨਾਂਅ ਆਉਂਦ...
ਅਨੋਖੀ ਸ਼ਹਾਦਤ ਦੀ ਮਿਸਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰੰਘ
ਰਮੇਸ਼ ਬੱਗਾ ਚੋਹਲਾ
ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ 'ਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਮਾਨਵਤਾ ਲਈ ਕੁਰਬਾਨੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਦਸਵੇਂ ਪਾਤਸ਼ਾ...
ਬੋਗੀਬੀਲ ਪੁਲ: ਤਕਨੀਕ ਤੇ ਦੇਰੀ ਦਾ ਆਲਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ 'ਚ ਬ੍ਰਹਮਪੁੱਤਰ ਦਰਿਆ 'ਤੇ ਬਣੇ ਦੇਸ਼ ਦੇ ਸਭ ਤੋਂ ਲੰਮੇ ਰੇਲ ਤੇ ਸੜਕੀ ਪੁਲ ਦਾ ਉਦਘਾਟਨ ਕਰ ਦਿੱਤਾ ਹੈ ਕਰੀਬ ਪੰਜ ਕਿਲੋਮੀਟਰ ਲੰਮੇ ਇਸ ਪੁਲ 'ਤੇ ਹੇਠਾਂ ਰੇਲ ਗੱਡੀਆਂ ਚੱਲਣਗੀਆਂ ਤੇ ਉੱਤੇ ਕਾਰਾਂ-ਬੱਸਾਂ ਦੌੜਨਗੀਆਂ ਵਿਕਾਸ ਤੇ ਜੰਗੀ ਜਰੂਰਤਾਂ ਦੇ ਮੱਦੇਨਜ਼ਰ ਇਹ ਪੁਲ ਦੇਸ਼ ...
ਪੰਚਾਇਤੀ ਚੋਣਾਂ: ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਵਿਚਾਰ ਦੀ ਲੋੜ
ਪੰਜਾਬ ਵਿਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਨਾਮਜ਼ਦਗੀਆਂ ਦਾ ਦੌਰ ਖਤਮ ਹੋ ਗਿਆ ਹੈ ਤੇ ਉਮੀਦਵਾਰ ਚੋਣ ਮੈਦਾਨ ਵਿਚ ਆ ਗਏ ਹਨ ਇਸ ਸਮੇਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਬਹੁਤ ਜਿਆਦਾ ਕਠਿਨ ਹੋਣ ਕਰਕੇ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਚਹਿਰੀਆਂ ਵਾਲੇ ਲੋੜ ਤੋਂ ਜਿਆਦਾ...
ਸਭ ਤੋਂ ਵੱਡੀ ਬਿਮਾਰੀ ਹੈ ਲੋਭ
ਬਿਮਾਰੀ ਹਮੇਸ਼ਾ ਹੀ ਦੁੱਖ ਅਤੇ ਤਸੀਹੇ ਦਿੰਦੀ ਹੈ, ਤੜਫਾਉਂਦੀ ਹੈ, ਮਨੋਬਲ ਤੋੜ ਦਿੰਦੀ ਹੈ ਬਿਮਾਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਪਰ ਹਰ ਹਾਲਤ 'ਚ ਇਹ ਸਾਡੇ ਲਈ ਬੁਰੀ ਹੀ ਹੁੰਦੀ ਹੈ ਹਰ ਬਿਮਾਰੀ ਦਾ ਇੱਕ ਸਹੀ ਇਲਾਜ਼ ਹੁੰਦਾ ਹੈ ਜਿਸ ਨਾਲ ਅਸੀਂ ਮੁੜ ਤੰਦਰੁਸਤ ਹੋ ਸਕਦੇ ਹਾਂ ਕੁਝ ਬਿਮਾਰੀਆਂ ਸਰੀਰਕ ਹੁੰਦੀਆਂ ਹ...
ਯੋਜਨਾਵਾਂ ਜੋ ਤੁਹਾਡੇ ਕੰਮ ਦੀਆਂ…
ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ
ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਭਾਰਤ ਸਰਕਾਰ ਦੇ ਫਾਰਮਾਸਿਊਟੀਕਲਜ਼ ਵਿਭਾਗ ਦੁਆਰਾ ਚਲਾਇਆ ਇੱਕ ਅਭਿਆਨ ਹੈ, ਇਸ ਸਕੀਮ ਦੇ ਅੰਤਰਗਤ ਆਮ ਨਾਗਰਿਕਾਂ ਨੂੰ ਬਜ਼ਾਰ ਤੋਂ 60 ਤੋਂ 70 ਫੀਸਦੀ ਘੱਟ ਕੀਮਤ 'ਤੇ ਦਵਾਈਆਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੁਆਰਾ ਦੇਸ਼ ਭਰ ਵਿਚ ਸ...
ਕ੍ਰਿਸਮਸ ਡੇ ‘ਤੇ ਵਿਸ਼ੇਸ਼
ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜੋ ਈਸ਼ਵਰ ਦੇ ਪ੍ਰੇਮ, ਅਨੰਦ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ ਹੁਣ ਸਿਰਫ਼ ਈਸਾਈ ਧਰਮ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ, ਸਗੋਂ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਲੋਕ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ ਇਹ ਤਿਉਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਇ...