ਬੰਗਲਾਦੇਸ਼ ‘ਚ ਸ਼ੇਖ ਹਸੀਨਾ ਦੀ ਜਿੱਤ ਦੇ ਭਾਰਤ ਲਈ ਮਾਇਨੇ
ਰਾਹੁਲ ਲਾਲ
ਬੰਗਲਾਦੇਸ਼ 'ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਐਤਵਾਰ ਨੂੰ ਹੋਈਆਂ 11ਵੀਆਂ ਸੰਸਦੀ ਚੋਣਾਂ 'ਚ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਦਰਜ਼ ਕੀਤੀ ਇਨ੍ਹਾਂ ਚੋਣਾਂ 'ਚ ਵਿਰੋਧੀ ਧਿਰ ਦਾ ਲਗਭਗ ਸਫਾਇਆ ਹੋ ਗਿਆ ਹਸੀਨਾ ਦੀ ਪਾਰਟੀ ਨੇ 300 'ਚੋਂ 276 ਸੀਟਾਂ 'ਤੇ ਜਿੱਤ ਦਰਜ਼ ਕੀਤੀ ਉੱਥੇ...
ਨਿੱਡਰਤਾ
ਗੁਜਰਾਤ ਦੇ ਪਿੰਡ ਮਹੇਲਾਵ 'ਚ ਧੋਰੀਭਾਈ ਨਾਂਅ ਦਾ ਵਿਅਕਤੀ ਰਹਿੰਦਾ ਸੀ, ਜੋ ਇੱਕ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਉਸ ਦਾ ਇੱਕ ਚਾਰ ਸਾਲ ਦਾ ਪੁੱਤਰ ਸੀ ਡੂੰਗਰ ਰਾਤ ਨੂੰ ਸੌਣ ਤੋਂ ਪਹਿਲਾਂ ਧੋਰੀਭਾਈ ਉਸ ਨੂੰ ਰਾਮਾਇਣ ਅਤੇ ਭਾਗਵਤ ਦੀਆਂ ਕਥਾਵਾਂ ਸੁਣਾਉਂਦਾ ਹੁੰਦਾ ਸੀ ।
ਇੱਕ ਦਿਨ ਕਹਾਣੀ ਸੁਣਦੇ-ਸੁਣਦੇ ਡੂ...
ਵਿਕਾਸ ਦਾ ਏਜੰਡਾ ਲੈ ਕੇ ਚੋਣਾਂ ਲੜਨ ਪਾਰਟੀਆਂ
ਇੱਕ ਬਹੁਤ ਚੰਗੀ ਕਹਾਵਤ ਹੈ ਕਿ ਨੇਤਾ ਹਮੇਸ਼ਾ ਅਗਲੀ ਚੋਣ ਬਾਰੇ ਸੋਚਦਾ ਹੈ ਪਰ ਇੱਕ 'ਸਟੇਟਸਮੈਨ' ਸਿਆਸਤਦਾਨ ਹਮੇਸ਼ਾ ਅਗਲੀ ਪੀੜ੍ਹੀ ਬਾਰੇ ਸੋਚਦਾ ਹੈ ਦਰਅਸਲ ਇਹ ਕਹਾਵਤ ਆਉਣ ਵਾਲੇ ਸਮੇਂ 'ਚ ਦੇਸ਼ ਦੀ ਜ਼ਰੂਰਤ ਬਣਨ ਵਾਲੀ ਹੈ ਕਿਉਂਕਿ ਨਵੇਂ ਸਾਲ ਦਾ ਇੰਤਜ਼ਾਰ ਤਾਂ ਸਭ ਨੂੰ ਹੁੰਦਾ ਹੈ ਪਰ ਚੁਣਾਵੀ ਸਾਲ ਦਾ ਇੰਤਜ਼ਾਰ ਵਿਰੋ...
ਰਾਸ਼ਟਰੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਸੰਚਾਰ ਉਪਕਰਨਾਂ ‘ਤੇ ਨਿਗਰਾਨੀ
ਹਰਪੀਤ ਸਿੰਘ ਬਰਾੜ
ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਦੇਸ਼ ਵਿਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਕੰਪਿਊਟਰਾਂ ਅਤੇ ਹੋਰ ਸੰਚਾਰ ਉਪਕਰਨਾਂ, ਮੋਬਾਇਲਾਂ, ਮੈਸੇਜ਼, ਈਮੇਲ ਆਦਿ ਦੀ ਨਿਗਰਾਨੀ ਕਰਨ ਦਾ ਅਧਿਕਾਰ ਦੇਸ਼ ਦੀਆਂ 10 ਪ੍ਰਮੁੱਖ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ...
ਤਿੰਨ ਤਲਾਕ ਬਿੱਲ ‘ਤੇ ਚੌਤਰਫ਼ਾ ਸਿਆਸਤ
ਆਸ਼ੀਸ਼ ਵਸ਼ਿਸ਼ਠ
ਲੋਕ ਸਭਾ 'ਚ ਵਿਰੋਧੀ ਧਿਰ ਦੇ ਕਰੜੇ ਤੇਵਰਾਂ ਅਤੇ ਵਿਰੋਧ ਦਰਮਿਆਨ ਤਿੰਨ ਤਲਾਕ ਬਿੱਲ ਨੂੰ ਗੈਰ-ਕਾਨੂੰਨੀ ਕਰਾਰ ਦੇਣ ਵਾਲਾ ਸੋਧਿਆ ਬਿੱਲ ਪਾਸ ਹੋ ਗਿਆ ਵਿਰੋਧੀ ਧਿਰ ਨੂੰ ਲੈ ਕੇ ਜੋ ਉਮੀਦ ਜਤਾਈ ਜਾ ਰਹੀ ਸੀ ਉਸਨੇ ਉਹੀ ਕੀਤਾ ਵੀ ਕਾਂਗਰਸ ਸਮੇਤ ਅਨੇਕਾਂ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰਦੇ ਹੋਏ ਵੋਟ...
ਹੁਣ ਕੌਣ ਕਿਸਾਨਾਂ ਦੀ ਹਾਲਤ ਜਾਣੂੰਗਾ
ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਅੰਕੜਿਆਂ ਦੇ ਸਾਏ 'ਚ ਵੀ ਸਹਿਮੀ ਜਿਹੀ ਨਜ਼ਰ ਆ ਰਹੀ ਹੈ ਦਰਾਮਦ ਘਟਣ ਅਤੇ ਵਪਾਰ ਘਾਟਾ ਵਧਣ ਦੇ ਅਸਾਰ ਲੱਗ ਰਹੇ ਹਨ ਪੰਜ ਸਾਲ ਪਹਿਲਾਂ ਜੋ ਕੰਮ 60 ਮਹੀਨੇ ਮਤਲਬ 2018 ਤੱਕ ਕੀਤੇ ਜਾਣੇ ਸਨ, ਹੁਣ ਉਹ 2020 ਤੱਕ ਕੀਤੇ ਜਾਣਗੇ ਇੰਨਾ ਹੀ ਨਹੀਂ, ਜੋ ਕੰਮ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ...
ਸੱਚੀ ਮਿੱਤਰਤਾ
ਦੋ ਗੂੜ੍ਹੇ ਮਿੱਤਰ ਸਨ ਉਨ੍ਹਾਂ 'ਚੋਂ ਇੱਕ ਨੇ ਬਾਦਸ਼ਾਹ ਵਿਰੁੱਧ ਆਵਾਜ਼ ਉਠਾਈ ਬਾਦਸ਼ਾਹ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦਿੱਤੇ ਜਾਣ ਤੋਂ ਠੀਕ ਪਹਿਲਾਂ ਉਸ ਨੇ ਬੇਨਤੀ ਕੀਤੀ, 'ਮੈਂ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹਾਂ' ।
ਬਾਦਸ਼ਾਹ ਇਸ ਲਈ ਤਿਆਰ ਨਹੀਂ ਹੋਇਆ ਇਹ ਵੇਖ ਕੇ ਨ...
ਯਤਨ ਅਤੇ ਇੰਤਜ਼ਾਰ
ਆਨੰਦ, ਮਹਾਤਮਾ ਬੁੱਧ ਦੇ ਚਚੇਰੇ ਭਰਾ ਉਮਰ 'ਚ ਉਨ੍ਹਾਂ ਤੋਂ ਵੱਡੇ ਉਸਦੇ ਗੁਣਾਂ ਅਤੇ ਮਹਾਨਤਾ ਕਾਰਨ ਉਨ੍ਹਾਂ ਨੂੰ ਆਪਣੇ ਸ਼ਿਸ਼ਾਂ 'ਚੋਂ ਸਭ ਤੋਂ ਪਿਆਰਾ ਲੱਗਦਾ ਸੀ ਆਨੰਦ ਮਹਾਤਮਾ ਬੁੱਧ ਤੁਰੇ ਜਾ ਰਹੇ ਸਨ ਨਾਲ ਹੀ ਆਨੰਦ ਤੇ ਹੋਰ ਸ਼ਿਸ਼ ਵੀ ਸਨ ਪਿਆਸ ਲੱਗੀ ਨੇੜੇ ਹੀ ਇੱਕ ਤਲਾਬ ਸੀ ਆਨੰਦ ਪਾਣੀ ਲੈਣ ਗਿਆ ।
ਛੇਤੀ ਪਰਤ...
ਹਥਿਆਰਾਂ ਦੀ ਮੰਡੀ ਬਣਨੋਂ ਰੋਕਿਆ ਜਾਵੇ ਪੰਜਾਬ ਨੂੰ
ਕਮਲ ਬਰਾੜ
ਪੰਜਾਬ ਹੁਣ ਹਥਿਆਰਾਂ ਦਾ ਖੂਹ ਬਣ ਗਿਆ ਜਾਪਦਾ ਹੈ। ਪੰਜਾਬੀ ਲੋਕ ਅਸਲੇ ਲਈ ਏਨੇ ਸ਼ੁਦਾਈ ਹੋਏ ਹਨ ਕਿ ਦੇਸ਼ 'ਚੋਂ ਸਭ ਨੂੰ ਪਿੱਛੇ ਛੱਡ ਗਏ ਹਨ। ਲੰਘੇ ਦੋ ਵਰ੍ਹਿਆਂ 'ਚ ਪੰਜਾਬ 'ਚ ਜਿੰਨੇ ਅਸਲਾ ਲਾਇਸੈਂਸ ਬਣੇ ਹਨ, ਉਨੇ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸੇ ਸੂਬੇ 'ਚ ਨਹੀਂ ਬਣੇ। ਉੱਤਰ ਪ੍ਰਦੇਸ਼...
ਇਬਾਦਤ ਦੇ ਨਾਂਅ ‘ਤੇ ਨਾ ਵਿਗੜੇ ਆਪਸੀ ਭਾਈਚਾਰਾ
ਰਮੇਸ਼ ਠਾਕੁਰ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁਲ ਨਾਲ ਲੱਗਦੇ ਸ਼ਹਿਰ ਨੋਇਡਾ 'ਚ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦੀ ਸਥਾਨਕ ਪ੍ਰਸ਼ਾਸਨ ਦੀ ਮਨਾਹੀ ਤੋਂ ਬਾਦ ਵਿਸ਼ੇਸ਼ ਧਰਮ ਦੇ ਲੋਕਾਂ ਨੇ ਧੱਕੇ ਨਾਲ ਨਮਾਜ਼ ਪੜ੍ਹ ਕੇ ਧਾਰਮਿਕ ਹਿੰਸਾ ਫੈਲਾਉਣ ਦੀ ਹਿਮਾਕਤ ਕੀਤੀ ਭਲਾ ਇਸ ਗੱਲ ਦਾ ਰਿਹਾ ਕਿ ਉਨ੍ਹਾਂ ਦੀ ਉਸ ਇਸ ਹਰਕਤ ਨੂੰ ...