ਸ਼ਾਨਮੱਤੇ ਇਤਿਹਾਸ ਦੀ ਬੇਕਦਰੀ
ਜਦੋਂ ਮੰਤਰੀ ਅਧਿਕਾਰੀਆਂ ਦੀ ਚਲਾਕੀ ਜਾਂ ਨਾਲਾਇਕੀ ਨੂੰ ਹੀ ਨਾ ਸਮਝ ਸਕੇ ਤਾਂ ਮਾਮਲਾ ਉਲਝੇਗਾ ਹੀ
ਪੰਜਾਬ ਦਾ ਇਤਿਹਾਸ ਮਨੁੱਖਤਾ ਲਈ ਸਮੱਰਪਣ, ਸੱਚ 'ਤੇ ਪਹਿਰੇਦਾਰੀ ਤੇ ਜ਼ੁਲਮ ਖਿਲਾਫ਼ ਮਰ-ਮਿਟਣ ਵਾਲਿਆਂ ਮਹਾਂਯੋਧਿਆਂ ਦੀਆਂ ਸ਼ਹਾਦਤਾਂ ਨਾਲ ਭਰਿਆ ਪਿਆ ਹੈ ਪਰ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਜਿੰਨਾ ਇ...
ਚਿੱਟੀ ਮੱਖੀ ਤੱਕ ਨਾ ਰੁਕੇ ਖੇਤੀ ਨੀਤੀ
ਨਰਮੇ 'ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਜਿੱਥੇ ਕਿਸਾਨ ਚਿੰਤਿਤ ਹਨ ਉੱਥੇ ਪੰਜਾਬ ਸਰਕਾਰ ਵੀ ਫ਼ਿਕਰਮੰਦੀ ਦੇ ਨਾਲ-ਨਾਲ ਘਬਰਾਈ ਹੋਈ ਹੈ ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਬਹੁਤ ਥੋੜ੍ਹੇ ਰਕਬੇ ਅੰਦਰ ਹੀ ਮੱਖੀ ਦਾ ਪ੍ਰਭਾਵ ਹੈ ਸਰਕਾਰ ਦੀ ਫ਼ਿਕਰਮੰਦੀ ਇਸ ਗੱਲ ਤੋਂ ਸਪੱਸ਼ਟ ਹੈ ਕਿ ਇਹ ਪਹਿਲੀ ਵਾਰ ਹੋਇ...
ਗਰੀਬੀ ਤੋਂ ਘਬਰਾਓ ਨਾ, ਮਿਹਨਤ ਕਰੋ ਅੱਗੇ ਵਧੋ!
ਗਰੀਬੀ ਤੋਂ ਘਬਰਾਓ ਨਾ, ਮਿਹਨਤ ਕਰੋ ਅੱਗੇ ਵਧੋ!
ਸਮਾਜ ਨੂੰ ਇਤਿਹਾਸਕ, ਰਾਜਨੀਤਿਕ ਅਤੇ ਆਰਥਿਕ ਘਟਨਾਵਾਂ ਨੇ ਹਮੇਸ਼ਾ ਤੋਂ ਹੀ ਪ੍ਰਭਾਵਿਤ ਕਰਦੇ ਹੋਏ ਵੰਡ ਪਾਈ ਹੈ। ਰਾਜਨੀਤੀ ਵਿੱਚ ਆਉਣ ਵਾਲੇ ਲੋਕਾਂ ਦਾ ਦੂਜੇ ਆਮ ਲੋਕਾਂ ਨਾਲੋਂ ਹਮੇਸ਼ਾ ਹੀ ਜ਼ਿਆਦਾ ਦਬਦਬਾ ਰਿਹਾ ਹੈ। ਰਾਜਨੀਤਿਕ ਪਹੁੰਚ ਹੋਣ ਕਰਕੇ ਰਾਜਨੀਤੀ ਨਾਲ ਜ...
ਆਓ! ਸਮੇਂ ਦੀ ਨਜ਼ਾਕਤ ਨੂੰ ਸਮਝੀਏ
ਆਓ! ਸਮੇਂ ਦੀ ਨਜ਼ਾਕਤ ਨੂੰ ਸਮਝੀਏ
ਹੋ ! ਅਜੇ ਸੰਭਾਲ ਇਸ ‘ਸਮੇਂ’ ਨੂੰ,
ਕਰ ਸਫਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ।
ਭਾਈ ਵੀਰ ਸਿੰਘ ਦੀਆਂ ਇਹ ਕਾਵਿ ਸਤਰਾਂ ਸਮੇਂ ਦੀ ਪਰਿਭਾਸ਼ਾ ਨੂੰ ਬਿਹਤਰ ਢੰਗ ਨਾਲ ਬਿਆਨ ਕਰਦੀਆਂ ਹਨ ਕਿ ਸਮੇਂ ਦੀ ਸੁਚੱਜੀ ਵਰਤੋਂ ਜੀਵਨ ਨੂੰ ਸਹੀ ਮ...
ਖੁੱਲ੍ਹੀਆਂ ਅੱਖਾਂ ਦਾ ਸੁਫਨਾ
ਖੁੱਲ੍ਹੀਆਂ ਅੱਖਾਂ ਦਾ ਸੁਫਨਾ
ਚੀਨ 'ਚ ਚਾਂਗਲਸੇ ਨਾਂਅ ਦੇ ਇੱਕ ਪ੍ਰਸਿੱਧ ਸਾਧੂ ਹੋਏ ਉਨ੍ਹਾਂ ਦੇ ਚਿਹਰੇ 'ਤੇ ਕਦੇ ਉਦਾਸੀ ਨਹੀਂ ਆਉਂਦੀ ਸੀ ਸਦਾ ਖੁਸ਼ ਦਿਖਾਈ ਦਿੰਦੇ ਪਰ ਅੱਜ ਉਨ੍ਹਾਂ ਦੇ ਚਿਹਰੇ 'ਤੇ ਉਦਾਸੀ ਦੀਆਂ ਰੇਖਾਵਾਂ ਸਾਫ਼ ਨਜ਼ਰ ਆ ਰਹੀਆਂ ਸਨ ਕੁਝ ਭਗਤਾਂ ਨੇ ਪੁੱਛ ਲਿਆ, ''ਅੱਜ ਤੁਸੀਂ ਉਦਾਸ ਕਿਉਂ ਹੋ?'' ...
ਹੌਲੀ-ਹੌਲੀ ਦਮ ਘੁੱਟਦਾ ਹੈ ਤੰਬਾਕੂ
ਸਵੇਤਾ ਗੋਇਲ
ਉਂਜ ਤਾਂ ਅਸੀਂ ਸਾਰੇ ਬਚਪਨ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਅਤੇ ਸਰੀਰ 'ਚ ਕੈਂਸਰ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਪਰ ਇਹ ਜਾਣਦੇ ਹੋਏ ਵੀ ਜਦੋਂ ਅਸੀਂ ਆਪਣੇ ਆਲੇ-ਦੁਆਲੇ ਜਵਾਨ ਤੇ ਬੱਚਿਆਂ ਨੂੰ ਵੀ ਤੰਬਾਕੂ ਵਰਤਦੇ ਹੋਏ ਦੇਖਦੇ ਹਾਂ ਤਾਂ ਸਥਿਤੀ ਕਾਫ਼ੀ ਚਿ...
ਮੱਧਮ ਪਿਆ ਭਾਜੀ ਫੇਰਨ ਦਾ ਰਿਵਾਜ਼
ਸਾਡੇ ਸੱਭਿਆਚਾਰ ਵਿਚ ਵਿਆਹ ਦੀ ਬਹੁਤ ਵੱਡੀ ਮਹੱਤਤਾ ਹੈ। ਵਿਆਹ ਦੇ ਦਿਨ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਵਿਆਹ ਦੇ ਨਾਲ ਹੋਰ ਵੀ ਬਹੁਤ ਰੀਤਾਂ-ਪਰੰਪਰਾਵਾਂ ਵਿਆਹ ਦੇ ਦਿਨ ਤੋਂ ਮਗਰੋਂ ਤੱਕ ਜੁੜੀਆਂ ਹੋਈਆਂ ਹਨ । ਜਿਸ ਤਰਾਂ ਵਿਆਹ ਤੋਂ ਪਹਿਲਾਂ ਚਿੱਠੀ ਪੱਲੇ ਪਾਉਣਾ, ਮਾਈਆਂ ਬੰਨ੍ਹਣਾ, ਰਾਤ ਜਗਾ, ਰੋਟੀ...
ਦੇਸ਼ ਧ੍ਰੋਹ ਦੇ ਫੰਦ੍ਹੇ ‘ਚ ਜੇਐਨਯੂ ਦੇ ਵਿਦਿਆਰਥੀ
ਸੰਤੋਸ਼ ਕੁਮਾਰ ਭਾਰਗਵ
9 ਫਰਵਰੀ 2016 ਨੂੰ ਜੇਐਨਯੂ ਯੂਨੀਵਰਸਿਟੀ ਕੈਂਪਸ ਵਿਚ ਹੋਏ ਇੱਕ ਪ੍ਰੋਗਰਾਮ ਵਿਚ ਕਥਿਤ ਤੌਰ 'ਤੇ ਦੇਸ਼-ਵਿਰੋਧੀ ਨਾਅਰੇ ਲੱਗੇ ਸਨ ਇਸ ਸਿਲਸਿਲੇ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਉਸ ਸਮੇਂ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਉਮਰ ਖਾਲਿਦ ਅਤੇ ਅਨਿਰਬਨ ਨੂੰ ਗ੍ਰਿਫ਼ਤਾਰ...
ਚੰਦਰਯਾਨ-2: ਚੱਲਿਆ ਚੰਨ ਦੇ ਪਾਰ
ਪ੍ਰਮੋਦ ਭਾਰਗਵ
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਚੰਨ 'ਤੇ ਚੰਦਰਯਾਨ-2 ਪੁਲਾੜ ਵੱਲ ਭੇਜ ਦਿੱਤਾ ਹੈ। ਇਹ ਯਾਨ ਇਸਰੋ ਮੁਖੀ ਕੇ. ਸਿਵਨ ਦੀ ਅਗਵਾਈ ਵਿੱਚ ਸ਼੍ਰੀਹਰੀ ਕੋਟਾ ਦੇ ਪੁਲਾੜ ਕੇਂਦਰ ਤੋਂ ਬੀਤੇ ਦਿਨ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਛੱਡਿਆ ਗਿਆ। 3 ਲੱਖ 75 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ...
ਜਵਾਨੀ ਊਰਜਾ ਨੂੰ ਸਹੀ ਦਿਸ਼ਾ ’ਚ ਵਰਤਣ ਦੀ ਲੋੜ
ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਦੇਸ਼ ਦੀ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਪ੍ਰਣਾਲੀ ਨੂੰ ਮਜਬੂਤ ਕਰਨਾ ਹੋਵੇਗਾ। ਕੋਰੋਨਾ ਨੇ ਦੇਸ਼ ਵਾਸੀਆਂ ਨੂੰ ਅਜਿਹੀ ਥਾਂ ’ਤੇ ਪਹੁੰਚਾਇਆ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਹੁਨਰ ਦੀ ਲੋੜ ਹੈ। ਇਸ ਸਮੇਂ ਹਰ ਵਰਗ ਦੇ ਵਿਅਕਤੀ ਨੂੰ ਯੋਗ ਉਪਜੀਵਕਾ ਦੀ ਲੋੜ ਹੈ। ਹੁਨਰ ਅਤ...