ਵਾਤਾਵਰਨ ਬਚਾਉਣ ਲਈ ਅਦਾਲਤ ਦੀ ਅਨੋਖੀ ਪਹਿਲ
ਜਾਹਿਦ ਖਾਨ
ਰਾਸ਼ਟਰੀ ਰਾਜਧਾਨੀ 'ਚ ਵਾਤਾਵਰਨ ਨੂੰ ਬਚਾਉਣ ਲਈ ਦਿੱਲੀ ਹਾਈ ਕੋਰਟ ਨੇ ਇੱਕ ਨਵੀਂ ਕਵਾਇਦ ਸ਼ੁਰੁ ਕੀਤੀ ਹੈ ਇਸਦੇ ਤਹਿਤ ਮੁਲਜ਼ਮਾਂ ਨੂੰ ਹਰਜ਼ਾਨਾ ਲਾਉਂਦੇ ਹੋਏ, ਅਦਾਲਤ ਉਨ੍ਹਾਂ ਨੂੰ ਸ਼ਹਿਰ ਨੂੰ ਹਰਿਆ-ਭਰਿਆ ਕਰਨ ਦੇ ਨਿਰਦੇਸ਼ ਦੇ ਰਹੀ ਹੈ ਜਸਟਿਸ ਨਜ਼ਮੀ ਵਜੀਰੀ ਨੇ ਹਾਲ ਹੀ 'ਚ ਇੱਕ ਮਾਮਲੇ ਦੀ ਸੁਣਵਾਈ ਕਰਦ...
ਨਕਸਲੀਆਂ ਖਿਲਾਫ਼ ਕਿਸ ਗੱਲ ਦਾ ਇੰਤਜ਼ਾਰ
ਮਹਾਂਰਾਸ਼ਟਰ ਦੇ ਗੜ੍ਹੀ ਚਿਰੌਲੀ 'ਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਛਾ ਕੇ 15 ਪੁਲਿਸ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਨੀ ਨੁਕਸਾਨ ਦੇ ਹਿਸਾਬ ਨਾਲ ਇਹ ਵਾਰਦਾਤ ਪੁਲਵਾਮਾ ਹਮਲੇ ਦੀ ਸ਼੍ਰੇਣੀ 'ਚ ਹੀ ਆਉਂਦੀ ਹੈ ਫਿਰ ਵੀ ਸਰਕਾਰ ਨਕਸਲੀਆਂ ਪ੍ਰਤੀ ਅੱਧੀ ਸਦੀ ਤੋਂ ਨਰਮ ਰੁਖ਼ ਅਪਣਾ ਰਹੀ ਹੈ ਜੇਕਰ ਇਹੀ ਨੁਕਸਾ...
ਚੁਣਾਵੀ ਵਾਅਦਿਆਂ ‘ਚ ਆਮ ਵੋਟਰ ਦੀ ਭੂਮਿਕਾ
ਜਗਤਾਰ ਸਮਾਲਸਰ
ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਧਰ 'ਤੇ ਜਿੱਥੇ ਚੋਣ ਰੈਲੀਆਂ ਸ਼ੁਰੂ ਹੋ ਚੁੱਕੀਆਂ ਹਨ, ਉੱਥੇ ਹੀ ਦੇਸ਼ ਵਿੱਚ ਸਿਆਸੀ ਟੁੱਟ-ਭੱਜ ਦਾ ਦੌਰ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜ-ਪੰਜ ਸਾਲ ਤੱਕ ਆਪਣੇ ਜ਼ਿਲ੍ਹਿਆਂ ਵਿੱਚੋਂ ਗਾਇਬ ਰਹਿ...
ਹਰੇਕ ਲੋਕ ਸਭਾ ਚੋਣਾਂ ‘ਚ ਬਣਨ ਵਾਲਾ ਮੁੱਦਾ, ਆਰਟੀਕਲ 370
ਬਲਰਾਜ ਸਿੰਘ ਸਿੱਧੂ ਐਸ.ਪੀ.
ਭਾਰਤ ਵਿੱਚ ਜਦੋਂ ਵੀ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਕਸ਼ਮੀਰ ਨੂੰ ਸਪੈਸ਼ਲ ਦਰਜ਼ਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਬਾਰੇ ਰੌਲਾ-ਗੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਹਰੇਕ ਰਾਸ਼ਟਰੀ ਅਤੇ ਕਸ਼ਮੀਰੀ ਰਾਜਨੀਤਕ ਪਾਰਟੀ ਇਸ ਮੁੱਦੇ ਤੋਂ ਵੱਧ ਤੋਂ ਵੱਧ ਰਾਜਨੀਤਕ ਲਾਭ ਉਠਾਉਣਾ ਚਾਹੁੰਦੀ...
ਭਾਰਤ ਪਾਕਿ ਦੇ ਕੱਟੜ ਲੋਕ ਯੂਏਈ ਤੋਂ ਸਿੱਖਣ ਸਬਕ
ਭਾਰਤ ਤੇ ਪਾਕਿਸਤਾਨ 'ਚ ਹਿੰਦੂ-ਮੁਸਲਮਾਨ ਧਰਮ ਦੇ ਨਾਂਅ 'ਤੇ ਨਫ਼ਰਤ ਤੇ ਟਕਰਾਓ ਪੈਦਾ ਕਰਨ ਵਾਲੇ ਕੱਟੜ ਮਾਨਸਿਕਤਾ ਵਾਲੇ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਸਰਕਾਰ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਯੂਏਈ ਸਰਕਾਰ ਨੇ ਇੱਕ ਹਿੰਦੂ ਪਿਤਾ ਤੇ ਮੁਸਲਮਾਨ ਮਾਂ ਦੀ ਬੱਚੀ ਨੂੰ ਸਰਟੀਫਿਕੇਟ ਜਾਰੀ ਕਰਕੇ ਅੰਤਰ ਧਰਮ ਵਿਆਹ ਨ...
ਰੁੱਤ ਨਿਮਰਤਾ ਦੀ ਆਈ
ਬਲਰਾਜ ਸਿੰਘ ਸਿੱਧੂ ਐੱਸਪੀ
ਭਾਰਤ ਵਿੱਚ ਇਲੈਕਸ਼ਨ ਇੱਕ ਅਜਿਹਾ ਵਰਤਾਰਾ ਹੈ ਜਿਸ ਦੌਰਾਨ ਦੋ ਕੁ ਮਹੀਨੇ ਨੇਤਾ ਲੋਕਾਂ ਦੇ ਚਰਨੀਂ ਪੈਂਦੇ ਹਨ ਤੇ ਫਿਰ ਪੰਜ ਸਾਲ ਲੋਕ ਨੇਤਾ ਦੇ ਚਰਨਾਂ ਵਿੱਚ ਰੁਲਦੇ ਹਨ। ਭਾਰਤ ਦਾ ਲੋਕਤੰਤਰ ਵੀ ਕਿੰਨੀ ਅਜੀਬ ਸ਼ੈਅ ਹੈ, ਕੱਲ੍ਹ ਦਾ ਇੱਕ ਆਮ ਇਨਸਾਨ ਐਮ. ਐਲ. ਏ., ਐਮ. ਪੀ. ਦੀ ਚੋਣ ਜਿੱ...
ਈਸਾਈ-ਭਾਈਚਾਰੇ ਪ੍ਰਤੀ ਐਨੀ ਨਫ਼ਰਤ ਕਿਉਂ?
ਰਮੇਸ਼ ਠਾਕੁਰ
ਸ੍ਰੀਲੰਕਾ ਹਮਲੇ ਦੀ ਭਿਆਨਕ ਤਸਵੀਰ ਈਸਾਈ-ਇਸਲਾਮ ਵਿਚਕਾਰ ਖਿੱਚਦੀ ਨਫ਼ਰਤ ਦੀ ਲਕੀਰ ਨੂੰ ਦਰਸ਼ਾ ਰਹੀ ਹੈ ਖੂਬਸੂਰਤ ਮੁਲਕ 'ਚ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਨਹੀਂ, ਸਗੋਂ ਈਸਾਈ ਭਾਈਚਾਰੇ ਦੇ ਪ੍ਰਤੀ ਅੱਤਵਾਦੀਆਂ ਨੇ ਕਰੂਰਤਾ ਦਾ ਸਬੂਤ ਦਿੱਤਾ ਨਿਊਜ਼ੀਲੈਂਡ 'ਚ ਪਿਛਲੇ ਮਹੀਨੇ ਦੋ ਮਸੀਤਾਂ 'ਚ ਨਮਾਜ਼ ਦੌਰ...
ਅਮਰੀਕਾ-ਇਰਾਨ ਦੀ ਖਹਿਬਾਜ਼ੀ ‘ਚ ਫਸਿਆ ਭਾਰਤ
ਅਮਰੀਕਾ ਤੇ ਇਰਾਨ ਦੇ ਵਿਗੜ ਰਹੇ ਸਬੰਧ ਭਾਰਤ ਲਈ ਮੁਸ਼ਕਲ ਭਰੇ ਬਣ ਗਏ ਹਨ ਦੋਵਾਂ ਮੁਲਕਾਂ 'ਚ ਕੁੜੱਤਣ ਲਗਾਤਾਰ ਵਧ ਰਹੀ ਹੈ ਜਿੱਥੇ ਅਮਰੀਕਾ ਇਰਾਨ ਖਿਲਾਫ਼ ਪਾਬੰਦੀਆਂ ਲਾਈ ਰੱਖਣ ਲਈ ਅੜਿਆ ਹੋਇਆ ਹੈ, ਉੱਥੇ ਇਰਾਨ ਦੀ ਸੰਸਦ ਨੇ ਅਮਰੀਕਾ ਦੀ ਫੌਜ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਹੈ ਮੌਜ਼ੂਦਾ ਹਾਲਾਤਾਂ ਮੁਤਾਬਕ ਦੋਵਾਂ ...
ਬਾਲ ਮੈਗਜ਼ੀਨਾਂ ਰਾਹੀਂ ਸਾਹਿਤਕ ਰੁਚੀਆਂ ਟੁੰਬਣ ਦਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨ ਦੇ ਸਭ ਤੋਂ ਵਧੀਆ ਮਾਰਗ-ਦਰਸ਼ਕ ਤੇ ਸਭ ਤੋਂ ਚੰਗੇ ਮਿੱਤਰ ਦੀ ਗੱਲ ਕਰਦਿਆਂ ਪੁਸਤਕ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਿਨਾਂ ਬੋਲੇ ਜਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਕਰਕੇ ਇਨਸਾਨ ਨੂੰ ਸਫਲ ਜਿੰਦਗੀ ਵੱਲ ਤੋਰਨ ਦੀ ਸਮਰੱਥਾ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੁੰਦੀ ...
ਸੁਚੱਜੀ ਰਾਜਨੀਤੀ ਕਰ ਸਕਦੀ ਐ ਦੇਸ਼ ਦਾ ਭਲਾ
ਮਨਪ੍ਰੀਤ ਸਿੰਘ ਮੰਨਾ
ਰਾਜਨੀਤੀ ਤੋਂ ਲੋਕਾਂ ਦਾ ਭਰੋਸਾ ਉੱਠਣਾ ਖਤਰਨਾਕ ਸਿੱਧ ਹੋ ਸਕਦਾ ਹੈ 2019 ਦੀਆਂ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਚੋਣਾਂ ਵਿੱਚ ਆਗੂਆਂ ਦਾ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਚਲੇ ਜਾਣਾ ਆਮ ਗੱਲ ਹੀ ਹੋ ਗਈ ਹੈ ਆਗੂਆਂ ਦੇ ਇੱਕ-ਦੂਜੇ ਦੀ ਪਾਰਟੀ ਵਿੱਚ ਜਾਣ ਨਾਲ ਆਗੂਆਂ ਨੂੰ ਕੋਈ...