ਅਮਰੀਕਾ ਦਾ ਸੁਰੱਖਿਆ ‘ਤੇ ਜ਼ੋਰ
ਫੌਜੀ ਤਾਕਤ ਦੇ ਪ੍ਰਦਰਸ਼ਨ ਵਾਲਾ ਅਮਰੀਕਾ ਹੁਣ ਆਰਥਿਕ ਮੋਰਚੇ 'ਤੇ ਆਪਣੀ ਜ਼ੋਰ-ਅਜ਼ਮਾਇਸ਼ ਕਰ ਰਿਹਾ ਹੈ ਚੀਨ ਦੀਆਂ ਵਸਤੂਆਂ 'ਤੇ ਟੈਰਿਫ਼ ਵਧਾਉਣ ਤੋਂ ਬਾਦ ਅਮਰੀਕਾ ਨੇ ਭਾਰਤ ਤੋਂ ਵੀ ਜੀਐਸਪੀ (ਜਨਰਲਾਈਜ਼ਡ ਸਿਸਟਮ ਆਫ਼ ਪਰੈਫ਼ਰੈਂਸੇਜ) ਦਾ ਦਰਜਾ ਖੋਹ ਲਿਆ ਹੈ ਇਸ ਕਦਮ ਨਾਲ ਭਾਰਤ ਦੇ ਉਤਪਾਦਾਂ ਦੀ ਅਮਰੀਕਾ ਦੀ ਮੰਡੀ 'ਚ ਮੰਗ...
ਤੰਬਾਕੂ ਜਿਹੇ ਨਸ਼ਿਆਂ ਦੀ ਦਲਦਲ ‘ਚੋਂ ਨੌਜਵਾਨ ਪੀੜੀ ਨੂੰ ਬਚਾਉਣਾ ਜ਼ਰੂਰੀ
ਪ੍ਰਮੋਦ ਧੀਰ
ਤੰਬਾਕੂ 'ਤੇ ਹੋਰ ਸਾਰੇ ਤਰਾਂ ਦੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਤੰਬਾਕੂ ਤੋਂ ਬਚਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜ਼ੋਰਾਂ ਤੇ ਹੈ ਤੇ ਸਮੁੱਚੇ ਵਿਸ਼ਵ ਵਿੱਚ 31 ਮਈ 2019 ਨੂੰ ਵਰਲਡ ਨੋ ਤੰਬਾਕੂ ਡੇ ਮਨਾਇਆ ਜਾ ਰਿਹਾ ਹੈ। ਸਕੂਲਾਂ...
ਹੌਲੀ-ਹੌਲੀ ਦਮ ਘੁੱਟਦਾ ਹੈ ਤੰਬਾਕੂ
ਸਵੇਤਾ ਗੋਇਲ
ਉਂਜ ਤਾਂ ਅਸੀਂ ਸਾਰੇ ਬਚਪਨ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਅਤੇ ਸਰੀਰ 'ਚ ਕੈਂਸਰ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਪਰ ਇਹ ਜਾਣਦੇ ਹੋਏ ਵੀ ਜਦੋਂ ਅਸੀਂ ਆਪਣੇ ਆਲੇ-ਦੁਆਲੇ ਜਵਾਨ ਤੇ ਬੱਚਿਆਂ ਨੂੰ ਵੀ ਤੰਬਾਕੂ ਵਰਤਦੇ ਹੋਏ ਦੇਖਦੇ ਹਾਂ ਤਾਂ ਸਥਿਤੀ ਕਾਫ਼ੀ ਚਿ...
ਚੀਨ ਤੇ ਅਮਰੀਕਾ ਦੀ ਆਰਥਿਕ ਜੰਗ
ਅਮਰੀਕਾ ਤੇ ਚੀਨ ਵਿਚਾਲੇ ਪਿਛਲੇ ਇੱਕ ਸਾਲ ਤੋਂ ਜਾਰੀ ਵਪਾਰ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ ਤਾਜ਼ਾ ਘਟਨਾ 'ਚ ਚੀਨੀ ਉਪ ਵਿਦੇਸ਼ ਮੰਤਰੀ ਨੇ ਇਸ ਨੂੰ ਅਮਰੀਕੀ ਆਰਥਿਕ ਅੱਤਵਾਦ ਦਾ ਨੰਗਾ ਰੂਪ ਕਰਾਰ ਦੇ ਦਿੱਤਾ ਹੈ ਅਮਰੀਕਾ ਨੇ ਇਸ ਮਹੀਨੇ ਚੀਨ ਦੀਆਂ ਵਸਤੂਆਂ 'ਤੇ ਟੈਰਿਫ਼ (ਸ਼ੁਲਕ) ਵਧਾਉਣ ਦੇ ਨਾਲ ਨਾਲ ਦੂਰਸੰਚਾਰ...
ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਗਿਆ ਸੂਰਤ ਦਾ ਅਗਨੀ ਕਾਂਡ
ਬਿੰਦਰ ਸਿੰਘ
ਗੁਜਰਾਤ ਦੇ ਸ਼ਹਿਰ ਸੂਰਤ 'ਚ ਭਵਿੱਖ ਤਲਾਸ਼ਣ ਆਏ ਪੰਜਾਹ ਦੇ ਕਰੀਬ ਬੱਚਿਆਂ ਨੂੰ ਕੀ ਪਤਾ ਸੀ ਕਿ ਇੱਥੋਂ ਉਹਨਾਂ ਦੀਆਂ ਲਾਸ਼ਾਂ ਵਿਦਾ ਹੋਣਗੀਆਂ। ਇਮਾਰਤ ਦੀ ਚੌਥੀ ਮੰਜਿਲ 'ਤੇ ਚੱਲ ਰਹੇ ਕੋਚਿੰਗ ਕੇਂਦਰ 'ਚ ਤਕਰੀਬਨ ਪੰਜਾਹ ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਸਨ ਕਿ ਬਿਜਲੀ ਦੇ ਸ਼ਾਰਟ ਸਰਕਟ ਤੋਂ ਸ਼ੁਰੂ...
ਨਵੀਂ ਸਰਕਾਰ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਨੇ ਕਈ ਚੁਣੌਤੀਆਂ
ਹਰਪ੍ਰੀਤ ਸਿੰਘ ਬਰਾੜ
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ 'ਚ ਭਾਰਤ ਦੀ ਅਰਥਵਿਵਸਥਾ ਕੁਝ ਚੁਣੌਤੀਆਂ ਨਾਲ ਜੂਝ ਰਹੀ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣਾ ਸਰਕਾਰ ਲਈ ਜਰੂਰੀ ਹੀ ਨਹੀਂ, ਸਗੋਂ ਲਾਜ਼ਮੀ ਹੋਵੇਗਾ। ਲੋਕਾਂ ਦਾ ਸਮੱਰਥਨ ਹਾਸਲ ਕਰਨ ਤੋਂ ਬਾਅਦ ਸਰਕਾਰ ਦੇ ਸਾਹਮਣੇ ਉਨ੍ਹਾਂ ਵਾਅਦਿਆਂ ਨੂੰ ਪੂਰਾ ਕ...
ਤਰੱਕੀ ਹੈ ਪਰ ਸੁਰੱਖਿਆ ਨਹੀਂ
ਮਹਾਂਨਗਰਾਂ 'ਚ ਆਲੀਸ਼ਾਨ ਇਮਾਰਤਾਂ ਤਰੱਕੀ ਦੀ ਝਲਕ ਨਜ਼ਰ ਆਉਂਦੀਆਂ ਹਨ ਪਰ ਜਦੋਂ ਇਨ੍ਹਾਂ ਇਮਾਰਤਾਂ 'ਚ ਨਿਰਦੋਸ਼ ਤੇ ਮਾਸੂਮ ਬੱਚੇ ਬੇਵੱਸ ਹੋ ਕੇ ਅੱਗ ਦੀ ਭੇਂਟ ਚੜ੍ਹ ਜਾਣ ਤਾਂ ਤਰੱਕੀ ਦੇ ਰੰਗ-ਢੰਗ 'ਤੇ ਸਵਾਲ ਉੱਠਣਾ ਲਾਜ਼ਮੀ ਹੈ ਬੀਤੇ ਦਿਨੀਂ ਗੁਜਰਾਤ ਦੇ ਸੂਰਤ ਸ਼ਹਿਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਨਾਲ ਉੱਥੇ ਕਲਾ...
ਹਰ ਖੇਤਰ ‘ਚ ਨਾਬਰਾਬਰੀ ਦੀ ਤਸਵੀਰ ਪੇਸ਼ ਕਰਦੀ ਹੈ ਬਾਲ ਮਜ਼ਦੂਰੀ
ਰੇਣੂਕਾ
ਬਾਲ ਮਜ਼ਦੂਰੀ ਦੀ ਸਮੱਸਿਆ ਉਨ੍ਹਾਂ ਸਭ ਦੇਸ਼ਾਂ ਦੀ ਵੱਡੀ ਬੁਰਾਈ ਹੈ, ਜਿਹੜੇ ਵਿਕਾਸ ਕਰ ਰਹੇ ਹਨ ਤੇ ਜਿਨ੍ਹਾਂ ਵਿਚ ਵੱਡੀ ਆਮਦਨ ਨਾਬਰਾਬਰੀ ਹੈ। ਜਾਣ–ਪਛਾਣ, ਗਰੀਬੀ ਤੇ ਜ਼ਿਆਦਾ ਅਬਾਦੀ, ਮਹਿੰਗਾਈ, ਘੱਟ ਮਜ਼ਦੂਰੀ 'ਤੇ ਕੰਮ ਜਿਆਦਾ ਇਹ ਹੈ ਬਾਲ ਮਜਦੂਰੀ। ਦੁਨੀਆਂ ਭਰ ਵਿੱਚ 16.8 ਕਰੋੜ ਦੇ ਲਗਭਗ ਬੱਚੇ ਦਿਨ-ਰ...
ਕ੍ਰਿਕਟ ਵਰਲਡ ਕੱਪ ਦੇ ਦਿਲਚਸਪ ਹੋਣ ਦੀ ਉਮੀਦ
ਮਨਪ੍ਰੀਤ ਸਿੰਘ ਮੰਨਾ
ਕ੍ਰਿਕਟ ਦਾ ਵਰਲਡ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸਨੂੰ ਲੈ ਕੇ ਸਾਰੀਆਂ ਟੀਮਾਂ ਇੰਗਲੈਂਡ ਵਿੱਚ ਪਹੁੰਚ ਚੁੱਕੀਆਂ ਹਨ। ਹਰ ਟੀਮ ਦੇ ਕਪਤਾਨ ਅਤੇ ਕੋਚਾਂ ਨੇ ਇਹ ਦਾਅਵੇ ਕੀਤੇ ਹਨ ਕਿ ਉਨ੍ਹਾਂ ਦੀ ਟੀਮ ਇਸ ਵਾਰ ਵਰਲਡ ਕੱਪ ਦੀ ਦਾਅਵੇਦਾਰ ਹੈ ਇਸ ਵਿੱਚ ਦੋ ਰਾਏ ਨਹੀਂ ਹੈ ਕਿਉਂਕਿ ਹਰ ਟ...
ਇਮਰਾਨ ਦੀ ਅਮਨ ਲਈ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ 'ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ...