ਸਿਹਤ ਤੰਤਰ ਦੀ ਨਾਕਾਮੀ ਹੈ ਨਿਪਾਹ ਵਾਇਰਸ ਦੀ ਦਸਤਕ
ਰਮੇਸ਼ ਠਾਕੁਰ
ਕੇਰਲ ਵਿੱਚ ਨਿਪਾਹ ਵਾਇਰਸ ਦਾ ਇੱਕ ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ ਹਨ, ਨਾਲ ਹੀ ਪਹਿਲਾਂ ਵਿੱਚ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਕੀਤੇ ਗਏ ਕਾਗਜ਼ੀ ਦਾਅਵੇ ਵੀ ਮਿੱਟੀ ਹੋ ਗਏ ਹਨ। ਦਰਅਸਲ ਗੱਲਾਂ ਕਰਨਾ ਅਤੇ ਜ਼ਮੀਨ 'ਤੇ ਕੰਮ ਕਰਕੇ ਵਿਖਾਉਣ ਵਿੱਚ ਬਹੁਤ ਫ਼ਰਕ ਹੁੰਦਾ ...
ਧੜੇਬੰਦੀ ‘ਚ ਉਲਝੀ ਕਾਂਗਰਸ
ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਨਾਲ ਜਿੱਥੇ ਪਾਰਟੀ 'ਚ ਦੁਵਿਧਾ ਵਾਲੀ ਸਥਿਤੀ ਬਣੀ ਹੋਈ ਹੈ, ਉੱਥੇ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਵੀ ਧੜੇਬਾਜੀ ਨੇ ਪਾਰਟੀ ਸੰਗਠਨ ਲਈ ਪ੍ਰੇਸ਼ਨੀਆਂ ਖੜ੍ਹੀਆਂ ਕੀਤੀਆਂ ਹੋਈਆਂ ਹਨ ਪੰਜਾਬ 'ਚ ਮੁੱਖ...
ਨਬਾਲਗ ਬੱਚੀਆਂ ਨਾਲ ਵਧ ਰਹੇ ਦੁਰਾਚਾਰ ਦੇ ਮਾਮਲੇ ਚਿੰਤਾ ਦਾ ਵਿਸ਼ਾ
ਪ੍ਰਮੋਦ ਧੀਰ ਜੈਤੋ
ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ 'ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ 'ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ...
ਪ੍ਰਬੰਧਕੀ-ਸੁਧਾਰਾਂ ਨਾਲ ਹੀ ਰੁਕਣਗੀਆਂ ਹਿਰਾਸਤੀ ਮੌਤਾਂ
ਮਿੰਟੂ ਗੁਰੂਸਰੀਆ
ਪੰਜਾਬ ਦੇ ਫ਼ਰੀਦਕੋਟ 'ਚ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਲਾਡੀ ਦਾ ਮਾਮਲਾ ਇਨ੍ਹੀਂ ਦਿਨੀਂ ਪੂਰਾ ਭਖ਼ਿਆ ਹੋਇਆ ਹੈ। ਪੀੜਤ ਪੁਲਿਸ 'ਤੇ ਦੋਸ਼ ਲਾ ਰਹੇ ਹਨ ਕਿ ਜਸਪਾਲ ਦੀ ਮੌਤ ਕਥਿਤ ਤੌਰ 'ਤੇ ਕੀਤੇ ਤਸ਼ੱਦਦ ਕਾਰਨ ਹੋਈ ਹੈ। ਦੂਜੇ ਪਾਸੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਮੁੰਡਾ ਹ...
ਸਿੱਖਿਆ ਨੀਤੀ ਬਨਾਮ ‘ਵਿਵਾਦਨੀਤੀ’
ਹਿੰਦੀ ਭਾਸ਼ਾ ਦੇ ਮਾਮਲੇ 'ਚ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦਾ ਖਰੜਾ ਫਿਰ ਵਿਵਾਦਾਂ 'ਚ ਘਿਰ ਗਿਆ ਹੈ ਦੱਖਣੀ ਰਾਜਾਂ ਦੇ ਵਿਰੋਧ ਤੋਂ ਬਾਦ ਮਨੁੱਖੀ ਵਸੀਲੇ ਮੰਤਰਾਲੇ ਨੇ ਹਿੰਦੀ ਨੂੰ ਲਾਜ਼ਮੀ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ ਅਜਿਹਾ ਹੀ ਵਿਵਾਦ 2014 'ਚ ਐਨਡੀਏ ਸਰਕਾਰ ਬਣਦਿਆਂ ਹੀ ਸਾਹਮਣੇ ਆਇਆ ਸੀ ਜਦੋਂ...
ਕੈਬਨਿਟ ‘ਚ ਤਿੰਨ ਮੰਤਰੀ, ਪੰਜਾਬ ਦੇ ਵਿਕਾਸ ਦੀ ਉਮੀਦ ਜਾਗੀ
ਮਨਪ੍ਰੀਤ ਸਿੰਘ ਮੰਨਾ
ਲੋਕਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਨਤਾ ਨੇ ਚੁਣੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਹੋਰਨਾਂ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ ਇਸ ਵਿੱਚ ਇਸ ਵਾਰ ਪੰਜਾਬ ਵੱਲੋਂ ਤਿੰਨ ਆਗੂਆਂ ਨੂੰ ਕੈਬਨਿਟ...
ਵੱਡਾ ਲੋਕ-ਫ਼ਤਵਾ, ਵੱਡੀ ਜਿੰਮੇਵਾਰੀ: ਨਵੀਂ ਸਰਕਾਰ ਸਾਹਮਣੇ ਚੁਣੌਤੀਆਂ
ਡਾ. ਐਸ. ਸਰਸਵਤੀ
ਸਭ ਦਾ ਸਾਥ, ਸਭ ਦਾ ਵਿਕਾਸ ਨਾਅਰੇ ਨਾਲ ਭਾਰੀ ਲੋਕ-ਫ਼ਤਵਾ ਹਾਸਲ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਸਭ ਦਾ ਵਿਸ਼ਵਾਸ 'ਤੇ ਜ਼ੋਰ ਦੇ ਰਹੇ ਹਨ ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਉਹ ਸਾਡੇ ਹਨ ਤੇ ਜੋ ਸਾਡੇ ਕੱਟੜ ਵਿਰੋਧੀ ਹਨ ਉਹ ਵੀ ਸਾਡੇ ਹਨ ਨਵੀਂ ਸਰਕਾਰ ਦੇ ਸਾਹਮਣ...
ਨਿਤਿਸ਼ ਦੀ ਨਰਾਜ਼ਗੀ
ਗਠਜੋੜ ਦੀ ਰਾਜਨੀਤੀ ਵਿਚ ਬੇਭਰੋਸਗੀ ਕੋਈ ਨਵੀਂ ਗੱਲ ਨਹੀਂ ਹੈ ਗਠਜੋੜ ਵਿਚ ਜਦੋਂ ਵੱਡੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ ਤਾਂ ਛੋਟੀਆਂ ਪਾਰਟੀਆਂ ਦੀ ਸਰਕਾਰ ਵਿਚ ਹਿੱਸੇਦਾਰੀ ਨਾ-ਮਾਤਰ ਜਾਂ ਸੰਕੇਤਿਕ ਹੀ ਹੋ ਕੇ ਰਹਿ ਜਾਂਦੀ ਹੈ, ਇਸ ਸਥਿਤੀ ਵਿਚ ਛੋਟੀਆਂ ਪਾਰਟੀਆਂ ਦਾ ਕੋਈ ਵੱਸ ਵੀ ਨਹੀਂ ਚਲਦਾ ਅਤੇ ਉਹ ...
ਅਨੰਦ ਨਾਲ ਮਾਣੋ ਰਿਸ਼ਤਿਆਂ ਨੂੰ
ਜੁਗਰਾਜ ਸਿੰਘ
ਮਨੁੱਖੀ ਜ਼ਿੰਦਗੀ ਦਾ ਵਰਤਾਰਾ ਅਜਿਹਾ ਹੈ ਕਿ ਇਹ ਆਪਣਿਆਂ ਬਿਨਾ ਸਹੀ ਨਹੀ ਚੱਲ ਸਕਦੀ। ਉਂਜ ਭਾਵੇਂ ਕੋਈ ਕਹੀ ਜਾਵੇ ਕਿ ਮੈਂ ਤੁਹਾਡੇ ਬਿਨਾ ਸਾਰ ਲਵਾਂਗਾ। ਇਹ ਠੀਕ ਹੈ ਕਿ ਕਿਸੇ ਦੇ ਬਿਨਾ ਜ਼ਿੰਦਗੀ ਰੁਕਦੀ ਵੀ ਨਹੀਂ, ਪਰ ਆਪਣਿਆਂ ਬਿਨਾਂ ਜ਼ਿੰਦਗੀ ਜਿਊਣ ਦਾ ਸਵਾਦ ਫਿੱਕੀ ਜਿਹੀ ਚਾਹ ਵਰਗਾ ਹੀ ਰਹਿੰਦਾ ...
ਮੈਡੀਕਲ ਨਸ਼ੇ: ਚਾਹੇ-ਅਣਚਾਹੇ ਸ਼ਿਕਾਰ ਹੁੰਦੇ ਲੋਕ
ਹਰਜੀਤ ਕਾਤਿਲ
ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਕੁਝ ਅਰਸਾ ਪਹਿਲਾਂ ਦੇਖਿਆ ਹੁੰਦਾ ਹੈ, ਪਰ ਹੁਣ ਉਹ ਪਹਿਚਾਣੇ ਵੀ ਨਹੀਂ ਜਾ ਸਕਦੇ । ਕਿੱਥੇ ਅਲੋਪ ਹੋ ਜਾਂਦਾ ਹੈ ਉਨ੍ਹਾਂ ਦਾ ਦਗ-ਦਗ ਕਰਦਾ ਸੂਰਜ ਦੀ ਭਾਹ ਮਾਰਦਾ ਚਿਹਰਾ? ਤੇ ਕਿਉਂ ਨਿਰਬਲ ਹੋ ਜਾਂਦੀ ਹ...