ਲਾਸਾਨੀ ਮਹਾਂਸ਼ਹੀਦ ਲਿੱਲੀ ਕੁਮਾਰ ਇੰਸਾਂ
ਤਰਸੇਮ ਮੰਦਰਾਂ
ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦ...
ਲੋਕਤੰਤਰ ‘ਤੇ ਭਾਰੀ ਪੈ ਰਿਹੈ ਦਲ-ਬਦਲੀਆਂ ਦਾ ਸੱਭਿਆਚਾਰ
ਪੂਨਮ ਆਈ ਕੌਸ਼ਿਸ਼
ਪਿਛਲੇ ਪੰਦਰਵਾੜੇ ਤੋਂ ਦੇਸ਼ ਵਿਚ ਇਸ ਘੁੰਮਦੀ ਕੁਰਸੀ ਦੀ ਰਾਜਨੀਤੀ ਬਾਖੂਬੀ ਦੇਖਣ ਨੂੰ ਮਿਲ ਰਹੀ ਹੈ ਨਵੀਂ ਦਿੱਲੀ ਤੋਂ ਲੈ ਕੇ ਕਰਨਾਟਕ ਅਤੇ ਆਂਧਰਾ, ਤੇਲੰਗਾਨਾ ਤੋਂ ਲੈ ਕੇ ਗੋਆ ਤੱਕ ਇਸ ਤਰ੍ਹਾਂ ਦੀ ਰਾਜਨੀਤੀ ਦੇਖਣ ਨੂੰ ਮਿਲੀ ਅਸਲ ਵਿਚ ਅੱਜ-ਕੱਲ੍ਹ ਦਲ-ਬਦਲੂਆਂ ਦਾ ਜ਼ਮਾਨਾ ਹੈ ਕਿਉਂਕਿ ਹੁਣ ਰਾ...
ਕਰਨਾਟਕ ‘ਚ ਸਿਆਸੀ ਉਥਲ-ਪੁਥਲ
ਆਖ਼ਰ ਕਈ ਦਿਨਾਂ ਦੀ ਡਰਾਮੇਬਾਜ਼ੀ ਮਗਰੋਂ ਕਰਨਾਟਕ ਦੀ ਜੇਡੀਐਸ-ਕਾਂਗਰਸ ਸਰਕਾਰ ਡਿੱਗ ਹੀ ਪਈ ਇਸ ਘਟਨਾ ਚੱਕਰ ਨਾਲ ਇੱਕ ਵਾਰ ਫਿਰ ਸੰਸਦੀ ਪ੍ਰਣਾਲੀ ਦੀ ਗਿਣਤੀ ਦੀ ਤਾਕਤ 'ਤੇ ਉਂਗਲ ਉੱਠੀ ਹੈ ਕਿਸੇ ਦੇਸ਼ ਜਾਂ ਸੂਬੇ ਲਈ ਸਿਆਸੀ ਸਥਿਰਤਾ ਸਭ ਤੋਂ ਵੱਡੀ ਸ਼ਰਤ ਹੁੰਦੀ ਹੈ 13 ਮਹੀਨਿਆਂ ਬਾਦ ਸਰਕਾਰ ਦਾ ਟੁੱਟਣਾ ਸੂਬੇ ਦੇ ਲੋ...
ਹਿਮਾ ਦਾਸ ਬਣੀ ਮਹਿਲਾ ਸ਼ਕਤੀ ਲਈ ਰੋਲ ਮਾਡਲ
ਲੇਖਕ ਮਨਪ੍ਰੀਤ ਸਿੰਘ ਮੰਨਾ
ਪਿਛਲੇ ਦਿਨੀਂ ਭਾਰਤ ਦੇਸ਼ ਦੀ ਮਹਿਲਾ ਸ਼ਕਤੀ ਨੇ ਦੇਸ਼ ਦਾ ਨਾਂਅ ਸਾਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ ਭਾਰਤੀ ਦੌੜਾਕ ਹਿਮਾ ਦਾਸ ਨੇ ਚਾਰ ਗੋਲਡ ਮੈਡਲ ਜਿੱਤੇ ਹਿਮਾ ਦਾਸ ਨੇ 2 ਜੁਲਾਈ ਨੂੰ ਪੋਜਨਾਨ ਅਥਲੈਟਿਕਸ ਗ੍ਰਾਂ ਪ੍ਰਿੰ ਵਿੱਚ 200 ਮੀਟਰ ਰੇਸ 23.65 ਸੈਕਿੰਡ ਵਿੱਚ ਪੂਰੀ ਕਰਕੇ ...
ਚੰਦਰਯਾਨ-2: ਚੱਲਿਆ ਚੰਨ ਦੇ ਪਾਰ
ਪ੍ਰਮੋਦ ਭਾਰਗਵ
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਚੰਨ 'ਤੇ ਚੰਦਰਯਾਨ-2 ਪੁਲਾੜ ਵੱਲ ਭੇਜ ਦਿੱਤਾ ਹੈ। ਇਹ ਯਾਨ ਇਸਰੋ ਮੁਖੀ ਕੇ. ਸਿਵਨ ਦੀ ਅਗਵਾਈ ਵਿੱਚ ਸ਼੍ਰੀਹਰੀ ਕੋਟਾ ਦੇ ਪੁਲਾੜ ਕੇਂਦਰ ਤੋਂ ਬੀਤੇ ਦਿਨ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਛੱਡਿਆ ਗਿਆ। 3 ਲੱਖ 75 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ...
ਇਮਰਾਨ ਦੀ ਬੇਤੁਕੀ ਕਸ਼ਮੀਰ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਮਰੀਕੀ ਦੌਰੇ ਦੌਰਾਨ ਜਿਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਤਿਹਾਸ 'ਚ ਕਿਧਰੇ ਨਹੀਂ ਹੋਇਆ ਦੁਨੀਆ ਦੇ ਅਮੀਰ ਤੇ ਤਾਕਤਵਰ ਮੁਲਕ ਅਮਰੀਕਾ 'ਚ ਕਥਿਤ ਪਰਮਾਣੂ ਹਥਿਆਰਾਂ ਵਾਲੇ ਮੁਲਕ ਪਾਕਿ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਅਹੁਦੇ ਦਾ ਪ੍ਰੋਟੋਕਾਲ ਮੁਤਾਬਕ...
ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾਨ ਕੁਨੀ, ਹਾਵੜਾ (ਪੱਛਮੀ ਬੰਗਾਲ)
ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾਨ ਕੁਨੀ, ਹਾਵੜਾ (ਪੱਛਮੀ ਬੰਗਾਲ)
ਸਮਾਜ ਜਿੱਥੇ ਆਪਣੇ ਗੁਰੂ ਸਾਹਿਬਾਨ ਬਾਰੇ ਵਡੇਰਾ ਸਤਿਕਾਰ ਰੱਖਦਾ ਹੈ, ਉੱਥੇ ਉਨ੍ਹਾਂ ਨਾਲ ਜੁੜੇ ਗੁਰਧਾਮਾਂ ਪ੍ਰਤੀ ਵੀ ਵਿਸ਼ੇਸ਼ ਸ਼ਰਧਾ ਭਾਵਨਾ ਰੱਖਦਾ ਹੈ। ਇਹ ਗੁਰਧਾਮ ਪੰਜਾਬ ਵਿਚ ਹੋਣ ਜਾਂ ਪੰਜਾਬ ਤੋਂ ਬਾਹਰ ਸ਼ਰਧਾਲੂਆਂ ਵੱਲੋਂ ਇਨ੍...
ਕਦੇ ਹਰ ਘਰ ਦੀ ਸ਼ਾਨ ਹੁੰਦੀਆਂ ਸੀ ਇਹ ਸਵਿੱਚਾਂ
ਕਦੇ ਹਰ ਘਰ ਦੀ ਸ਼ਾਨ ਹੁੰਦੀਆਂ ਸੀ ਇਹ ਸਵਿੱਚਾਂ
ਸਾਡਾ ਮਾਣਮੱਤਾ ਵਿਰਸਾ ਬਹੁਤ ਅਮੀਰ ਹੋਣ ਦੇ ਨਾਲ-ਨਾਲ ਮਨ ਨੂੰ ਵੀ ਸਕੂਨ ਦਿੰਦਾ ਹੈ, ਚਾਹੇ ਕਿਸੇ ਵੀ ਖੇਤਰ ਦੀ ਗੱਲ ਕਰੀਏ। ਜਦੋਂ ਕਿਤੇ ਮਨ ਉਚਾਟ ਹੁੰਦੈ ਤਾਂ ਇੱਕ ਵਾਰ ਅਤੀਤ ਵਿੱਚ ਜਾ ਕੇ ਜੋ ਮਨ ਨੂੰ ਤਸੱਲੀ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਕਹਿਣ-ਸੁਣਨ ਤੋਂ...
ਪੰਜਾਬੀਆਂ ਦੇ ਘਰਾਂ ‘ਚੋਂ ਅਲੋਪ ਹੋ ਚੱਲੇ ਘੜੇ…
ਪੰਜਾਬੀਆਂ ਦੇ ਘਰਾਂ 'ਚੋਂ ਅਲੋਪ ਹੋ ਚੱਲੇ ਘੜੇ...
ਪਰਮਜੀਤ ਕੌਰ ਸਿੱਧੂ
ਪ੍ਰਦੂਸ਼ਿਤ ਪਾਣੀ ਕਾਰਨ ਭਿਆਨਕ ਬਿਮਾਰੀਆਂ ਜੋ ਫੈਲ ਰਹੀਆਂ ਹਨ, ਉਨ੍ਹਾਂ ਦਾ ਇਲਾਜ ਭਾਰਤ ਵਿੱਚ ਹੋ ਹੀ ਨਹੀਂ ਰਿਹਾ ਅਤੇ ਹਵਾ ਪ੍ਰਦੂਸ਼ਿਤ ਹੋਣ ਕਾਰਨ ਸਾਨੂੰ ਸਾਹ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਅਸੀਂ ਭਾਵੇਂ ਅੱਜ 21ਵੀਂ ਸਦੀ ...
ਸਾਉਣ ‘ਚ ਹੁਣ ਨਹੀਂ ਮਿਲਦੇ ਖੀਰ ਪੂੜੇ
ਕਮਲ ਬਰਾੜ
ਬਚਪਨ ਆਪਣੇ ਨਾਲ ਬਹੁਤ ਕੁਝ ਲੈ ਗਿਆ। ਹੁਣ ਜਦ ਸਾਉਣ ਮਹੀਨਾ ਚੱਲ ਰਿਹਾ ਪਰ ਸਾਉਣ ਮਹੀਨੇ ਦਾ ਹੁਣ ਪਹਿਲਾਂ ਜਿਹਾ ਚਾਅ ਨਹੀਂ ਰਿਹਾ ਸਾਡਾ ਸਾਰਾ ਹੀ ਪਰਿਵਾਰ ਸ਼ੁਰੂ ਤੋਂ ਹੀ ਖਾਣ-ਪੀਣ ਦਾ ਸ਼ੌਕੀਨ ਸੀ। ਬਹੁਤ ਸਾਰੇ ਪਕਵਾਨ ਅਜਿਹੇ ਹੁੰਦੇ ਹਨ ਜਿਹੜੇ ਵਿਸ਼ੇਸ਼ ਕਿਸੇ ਮਹੀਨੇ ਬਣਾਏ ਜਾਂਦੇ ਹਨ। ਇਨ੍ਹਾਂ ਵਿਚੋਂ ...