ਆਓ! ਜਾਣੀਏ ਇਤਿਹਾਸਕ ਜੋੜ ਮੇਲਾ ਗੁਰੂ ਕੀ ਢਾਬ ਦਾ ਇਤਿਹਾਸ
15 ਤੋਂ 19 ਸਤੰਬਰ ਤੱਕ ਚੱਲਣ ਵਾਲੇ ਇਤਿਹਾਸਕ ਜੋੜ ਮੇਲੇ 'ਤੇ ਵਿਸ਼ੇਸ਼
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ 'ਗੁਰੂ ਕੀ ਢਾਬ' ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ...
ਇਸਰੋ, ਇਹ ਦੇਸ਼ ਤੁਹਾਡੇ ਨਾਲ ਹੈ!
ਨਰਿੰਦਰ ਜਾਂਗੜ
ਚੰਦਰਯਾਨ-2 ਦੇ ਲੈਂਡਰ 'ਵਿਕਰਮ' ਦਾ ਚੰਦ 'ਤੇ ਉੱਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ ਜਿਸ ਤੋਂ ਬਾਦ ਪੀਐਮ ਮੋਦੀ ਨੇ ਸ਼ਨਿੱਚਰਵਾਰ ਨੂੰ ਇਸਰੋ ਸੈਂਟਰ 'ਚ ਦੇਸ਼ ਨੂੰ ਸੰਬੋਧਨ ਕੀਤਾ ਪੀਐਮ ਨੇ ਵਿਗਿਆਨੀਆਂ ਨੂੰ ਕਿਹਾ, 'ਹਰ ਮੁਸ਼ਕਲ, ਹਰ ਸੰਘਰਸ਼, ਹਰ ਕਠਿਨਾਈ, ਸਾਨੂੰ ਕੁਝ ਨਵਾਂ ਸਿਖਾ ...
ਭਾਰਤ ਖਿਲਾਫ਼ ਜ਼ਹਿਰ ਉਗਲ ਰਿਹੈ ਜ਼ਾਕਿਰ ਨਾਇਕ
ਬਲਰਾਜ ਸਿੰਘ ਸਿੱਧੂ ਐਸ.ਪੀ.
ਭਾਰਤ ਦਾ ਸਭ ਤੋਂ ਵੱਧ ਲੋੜੀਂਦਾ ਕੱਟੜਪੰਥੀ ਜ਼ਾਕਿਰ ਅਬਦੁਲ ਕਰੀਮ ਨਾਇਕ ਉਰਫ ਜ਼ਾਕਿਰ ਨਾਇਕ 2016 ਤੋਂ ਮਲੇਸ਼ੀਆ ਵਿੱਚ ਛਿਪਿਆ ਹੋਇਆ ਹੈ। ਇਸਲਾਮ ਦੀ ਅਥਾਹ ਜਾਣਕਾਰੀ ਹੋਣ ਕਾਰਨ ਉਸ ਨੂੰ ਮਲੇਸ਼ੀਆ ਵਿੱਚ ਇੱਕ ਸਟਾਰ ਦਾ ਦਰਜ਼ਾ ਹਾਸਲ ਹੈ। ਉਸਾਮਾ ਬਿਨ ਲਾਦੇਨ ਨੂੰ ਆਪਣਾ ਆਦਰਸ਼ ਮੰਨਣ ਵਾਲੇ ...
ਨੇਤਾਵਾਂ ਦਾ ਰਵੱਈਆ ਤੇ ਅਫ਼ਸਰਸ਼ਾਹੀ
ਪੰਜਾਬ ਪੁਲਿਸ ਨੇ ਡਿਪਟੀ ਕਮਿਸ਼ਨਰ ਨਾਲ ਗਾਲੀ-ਗਲੋਚ ਦੇ ਦੋਸ਼ 'ਚ ਵਿਧਾਇਕ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਬੈਂਸ ਦਾ ਬਟਾਲਾ 'ਚ ਆਤਿਸ਼ਬਾਜ਼ੀ ਫੈਕਟਰੀ 'ਚ ਧਮਾਕੇ ਤੋਂ ਬਾਦ ਡੀਸੀ ਗੁਰਦਾਸਪੁਰ ਨਾਲ ਤਕਰਾਰ ਹੋ ਗਿਆ ਸੀ ਸੂਬੇ ਭਰ ਦੇ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਵਿਧਾਇਕ ਖਿਲਾਫ਼ 'ਚ ਹੜਤਾਲ ਵੀ ਕੀਤੀ ਦਰਅਸ...
‘ਫੇਸਬੁੱਕ, ਬਨਾਮ ਫੇਕਬੁੱਕ’
ਗੁਰਪ੍ਰੀਤ ਧਾਲੀਵਾਲ
ਅਜੋਕੇ ਦੌਰ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਸ਼ੈਅ ਨੂੰ ਮਾਤ ਪਾ ਲਈ ਹੈ। ਸੰਚਾਰ ਦੇ ਸਾਧਨਾਂ 'ਚੋ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਿਰਫ਼ ਸੈੱਲਫੋਨ (ਮੋਬਾਈਲ ) ਹੈ। ਇੱਕ ਪਲ ਵਿੱਚ ਅਸੀ ਸੈੱਲਫੋਨ ਰਾਹੀ ਆਪਣੀ ਗੱਲਬਾਤ ਕੋਹਾਂ ਦੂਰ ਪਹੁੰਚਾ ਸਕਦੇ ਹਾਂ। ਮੋਬਾਇਲ ਫੋਨ ਦਾ ਇੰਨਾ ...
ਭਾਰਤ ਹੀ ਨਹੀਂ ਪੂਰੇ ਵਿਸ਼ਵ ਅਰਥਚਾਰੇ ਦੀ ਹਾਲਤ ਬੇਹੱਦ ਚਿੰਤਾਜਨਕ
ਦਰਬਾਰਾ ਸਿੰਘ ਕਾਹਲੋਂ
ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਬਹੁਤ ਹੀ ਨਪੇ-ਤੁਲੇ ਸ਼ਬਦਾਂ ਨਾਲ ਤੱਥਾਂ ਅਧਾਰਿਤ ਆਪਣੀ ਪੇਸ਼ੇਵਰਾਨਾ ਸੂਝ-ਬੂਝ ਰਾਹੀਂ ਭਾਰਤ ਦੀ ਮੌਜੂਦਾ ਆਰਥਿਕ ਮੰਦਹਾਲੀ ਨੂੰ ਪੂਰੇ ਦੇਸ਼, ਭਾਰਤੀ ਲੋਕਾਂ ਤੇ ਕੇਂਦਰ ਸਰਕਾਰ ਸਨਮੁਖ ਪੂਰੀ ਬੇਬਾਕੀ ਨਾਲ ਪੇਸ਼...
ਅਮਰੀਕਾ ਤੇ ਤਾਲਿਬਾਨ ਸਮਝੌਤਾ ਰੱਦ
ਕਾਬੁਲ 'ਚ ਹੋਏ ਹਮਲੇ ਤੋਂ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਅਮਨ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਹੈ ਇਸ ਹਮਲੇ 'ਚ ਇੱਕ ਅਮਰੀਕੀ ਫੌਜੀ ਸਮੇਤ 12 ਹੋਰ ਨਿਰਦੋਸ਼ ਬੰਦੇ ਮਾਰੇ ਗਏ ਹਨ ਸਾਫ਼ ਹੈ ਕਿ ਅਮਰੀਕਾ ਹੁਣ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਵੇਗਾ ਟਰੰਪ ਦਾ ਸਮਝੌਤਾ ਰੱਦ ਕਰਨ ਦਾ ਫੈਸਲਾ...
ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ!
ਸ਼ਿਨਾਗ ਸਿੰਘ ਸੰਧੂ
ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ-ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ’ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ! ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਆਪਣੇ ਰੁਤਬੇ ਨੂੰ ਲੋਕਾਂ ਤੋਂ ...
ਸਮਾਜਿਕ ਵਿਕਾਸ ਦਾ ਥੰਮ੍ਹ ਹੈ ਸਾਖ਼ਰਤਾ
ਯੋਗੇਸ਼ ਕੁਮਾਰ ਗੋਇਲ
ਲੋਕਾਂ ਨੂੰ ਸਾਖ਼ਰਤਾ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ 8 ਸਤੰਬਰ ਨੂੰ ਸੰਸਾਰ ਭਰ ਵਿੱਚ ‘ਕੌਮਾਂਤਰੀ ਸਾਖ਼ਰਤਾ ਦਿਵਸ’ ਮਨਾਇਆ ਜਾਂਦਾ ਹੈ। ਦੁਨੀਆ ਤੋਂ ਅਨਪੜ੍ਹਤਾ ਖ਼ਤਮ ਕਰਨ ਦੇ ਸੰਕਲਪ ਦੇ ਨਾਲ ਅੱਜ 53ਵਾਂ ‘ਕੌਮਾਂਤਰੀ ਸਾਖ਼ਰਤਾ ਦਿਵਸ’ ਮਨਾਇਆ ਜਾ ਰਿਹਾ ਹੈ। ਪਹਿਲੀ ਵਾਰ ਯ...
ਤੇਜ਼ੀ ਦੇ ਯੁੱਗ ’ਚ ਸੰਜਮ ਦੀ ਦਰਕਾਰ
ਤੇਜ਼ ਰਫ਼ਤਾਰ ਵਾਲੇ ਯੁੱਗ ’ਚ ਪ੍ਰਿੰਟ ਮੀਡੀਆ ਦੀਆਂ ਆਪਣੀਆਂ ਸੀਮਾਵਾਂ ਹਨ ਪਾਠਕ ਵੱਧ ਤੋਂ ਵੱਧ ਜਾਣਕਾਰੀ ਚਾਹੁੰਦਾ ਹੈ ਜਿਸ ਨੂੰ ਇੱਕ ਹੱਦ ਤੱਕ ਹੀ ਪੂਰਾ ਕੀਤਾ ਜਾ ਸਕਦਾ ਹੈ ਤੇਜ਼ ਰਫ਼ਤਾਰ ਨਾਲ ਤੁਰਨ ਦੇ ਜੋਸ਼ ਅੰਦਰ ਵੀ ਸੰਜਮ ਤੇ ਜਿੰਮੇਵਾਰੀ ਨੂੰ ਨਿਭਾਉਣਾ ਪੈਂਦਾ ਹੈ ਬੀਤੇ ਦਿਨ ਬਹੁਤ ਸਾਰੇ ਅਖ਼ਬਾਰਾਂ ਦੀ ਕਾਪੀ ਜਦੋ...