ਨਫ਼ਰਤ ਭਰਿਆ ਤੇ ਤੋੜਨ ਵਾਲਾ ਇਸਲਾਮਿਕ ਹੱਥਕੰਡਾ
ਵਿਸ਼ਣੂਗੁਪਤ
ਇਸਲਾਮਿਕ ਸ਼ਾਸਕਾਂ ਵੱਲੋਂ ਇਸਲਾਮ ਦਾ ਡਰ-ਭੈਅ ਦਿਖਾਉਣਾ ਅਤੇ ਇਸਲਾਮ ਨੂੰ ਹੱਥਕੰਡੇ ਦੇ ਤੌਰ 'ਤੇ ਪੇਸ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਖਾਸ ਕਰਕੇ ਗੈਰ-ਇਸਲਾਮਿਕ ਦੇਸ਼ਾਂ ਅਤੇ ਗੈਰ-ਇਸਲਾਮਿਕ ਜਨਤਾ ਨੂੰ ਡਰਾਉਣ-ਧਮਕਾਉਣ ਲਈ ਇਸਲਾਮ ਦੇ ਆਧਾਰ 'ਤੇ ਮੁਸਲਿਮ ਭਾਈਚਾਰੇ ਦੀ ਗੋਲਬੰਦੀ ਦੀ ਗੱਲ ਹੁੰਦੀ ਰਹਿੰਦੀ...
ਹੜ੍ਹ ਨਾਲ ਬੇਹਾਲ ਹਾਂ ਤਾਂ ਜਨਤ ਹੀ ਕਸੂਰਵਾਰ ਹੈ
ਪਟਨਾ ਅਤੇ ਕੇਰਲ ਵਿਚ ਬੇਮੌਸਮੀ ਬਰਸਾਤ ਨਾਲ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ ਇਸ 'ਤੇ ਕਿਸੇ ਦਾ ਕੋਈ ਕਾਬੂ ਨਹੀਂ ਹੈ ਇਹ ਸਭ ਜਲਵਾਯੂ ਬਦਲਾਅ ਦੀ ਦੇਣ ਹੈ, ਗਰਮੀ ਵਿਚ ਪਟਨਾ ਵਰਗੇ ਵੱਡੇ ਸ਼ਹਿਰ ਪਿਆਸ ਨਾਲ ਬੇਹਾਲ ਹੋ ਜਾਂਦੇ ਹਨ, ਉਦੋਂ ਗਰਮੀ ਨਾਲ ਸਾਰਾ ਪਾਣੀ Àੁੱੱਡ ਜਾਂਦਾ ਹੈ ਦੇਸ਼ ਦੀ ਬੇਹਿਸਾਬ ਵਧੀ ਹੋਈ...
ਕਦੋਂ ਰੁਕੇਗਾ ਬਾਹਰਲੇ ਮੁਲਕਾਂ ‘ਚ ਨੌਜਵਾਨਾਂ ਦੇ ਫਸਣ ਦਾ ਸਿਲਸਿਲਾ
ਮਨਪ੍ਰੀਤ ਸਿੰਘ ਮੰਨਾ
ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍...
ਪਿਆਰ ਅਤੇ ਸਨਮਾਨ ਦੇ ਹੱਕਦਾਰ ਹਨ ਬਜ਼ੁਰਗ
ਸੁਧੀਰ ਕੁਮਾਰ
ਬਜ਼ੁਰਗਾਂ ਪ੍ਰਤੀ ਵਧਦੇ ਦੁਰਵਿਵਹਾਰ ਅਤੇ ਨਾਇਨਸਾਫ਼ੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਸੰਘ ਨੇ ਇਹ ਫੈਸਲਾ ਲਿਆ ਸੀ ਕਿ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦੇ ਸਨਮਾਨ ਅਤੇ ਉ...
ਹਰਿਆਣਾ ਦਾ ਚੋਣ ਮੈਦਾਨ
ਕੁਝ ਹਲਕਿਆਂ 'ਚ ਫੁੱਟ ਦੀਆਂ ਖ਼ਬਰਾਂ ਦੇ ਬਾਵਜ਼ੂਦ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 90 'ਚੋਂ 78 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 2 ਮੰਤਰੀਆਂ ਤੇ 5 ਮੌਜ਼ੂਦਾ ਵਿਧਾਇਕਾਂ ਦੇ ਟਿਕਟ ਕੱਟੇ ਗਏ ਹਨ ਤੇ ਤਿੰਨ ਖਿਡਾਰੀਆਂ ਨੂੰ ਨਵੇਂ ਚਿਹਰੇ ਦੇ ਤੌਰ 'ਤੇ ਉਤਾਰਿਆ ਗਿਆ ਹੈ ਭਾਜਪਾ 'ਚ ਟਿਕਟਾਂ ...
ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ
ਬਲਜੀਤ ਕੌਰ ਘੋਲੀਆ
ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼...
ਚਿੱਟ ਫੰਡ ਕੰਪਨੀਆਂ ਦਾ ਮਾਇਆ ਜਾਲ
ਨਰੇਂਦਰ ਜਾਂਗੜ
ਅੱਜ ਦੇਸ਼ 'ਚ ਚਿੱਟ ਫੰਡ ਘੋਟਾਲੇ ਇੱਕ ਤੋਂ ਬਾਦ ਇੱਕ ਉਜਾਗਰ ਹੁੰਦੇ ਜਾ ਰਹੇ ਹਨ ਚਿੱਟ ਫੰਡ ਭਾਰਤ 'ਚ ਇੱਕ ਤਰ੍ਹਾਂ ਦੀਆਂ ਬੱਚਤ ਸੰਸਥਾਵਾਂ ਹਨ ਇਹ ਇੱਕ ਨਿਸ਼ਚਿਤ ਮਿਆਦ ਲਈ ਮਿਆਦੀ ਕਿਸ਼ਤਾਂ 'ਚ ਪੂੰਜੀ ਨੂੰ ਨਿਵੇਸ਼ ਕਰਨ ਸਬੰਧੀ ਵਿਅਕਤੀਆਂ ਦੇ ਸਮੂਹ ਦਾ ਇੱਕ ਸਮਝੌਤਾ ਹੁੰਦਾ ਹੈ ਚਿੱਟ ਫੰਡ ਅਜਿਹੇ ਲੋ...
ਆਈਸੀਯੂ ‘ਚ ਆਇਆ ਹੜ੍ਹ
ਇੱਕ ਵਾਰ ਫਿਰ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਦੇ ਆਈਸੀਯੂ 'ਚ ਵਰਖਾ ਦਾ ਪਾਣੀ ਭਰਨ ਵਾਲੀ ਤਸਵੀਰ ਮੀਡੀਆ 'ਚ ਆਈ ਹੈ ਇਹ ਹਾਲ ਸ਼ਹਿਰ ਤੋਂ ਦੂਰ-ਦੁਰਾਡੇ ਜਾਂ ਕਿਸੇ ਸਰਹੱਦੀ ਪਿੰਡ ਦਾ ਨਹੀਂ ਸਗੋਂ ਇੱਕ ਸੂਬੇ (ਬਿਹਾਰ) ਦੀ ਰਾਜਧਾਨੀ ਦਾ ਹੈ ਜਿੱਥੇ ਮੁੱਖ ਮੰਤਰੀ, ਮੰਤਰੀਆਂ ਤੇ ਉੱਚ ਅਫ਼ਸਰਾਂ ਦੀਆਂ ਕੋਠੀਆਂ ਵੀ ਹਨ ਜਿ...
ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸਿੱਖਣ ਦੀ ਲੋੜ
ਨਾਮਪ੍ਰੀਤ ਸਿੰਘ ਗੋਗੀ
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜਿਸਨੇ ਪਹਾੜ ਵਰਗੇ ਅੰਗਰੇਜ਼ ਸਾਮਰਾਜ ਨਾਲ ਟੱਕਰ ਲੈ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਭਾਰਤੀ ਕੌਮ ਵਿੱਚ ਅਜਿਹੀ ਲਹਿਰ ਪੈਦਾ ਕਰ ਦਿੱਤੀ ਸੀ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਜਿਸ ਦੀ ਬਦੌਲਤ ਸਾਡਾ ਵਤਨ ਭਾਰਤ 15 ਅ...
ਕੈਨੇਡਾ ਆਪਣੀ ਲੋਕਤੰਤਰੀ ਪਛਾਣ ਨੂੰ ਕਾਇਮ ਰੱਖੇ
ਦਰਬਾਰਾ ਸਿੰਘ ਕਾਹਲੋਂ
ਕੈਨੇਡਾ ਇੱਕ ਐਸਾ ਲੋਕਤੰਤਰੀ ਦੇਸ਼ ਹੈ ਜਿਸਦੀਆਂ ਲੋਕਤੰਤਰੀ ਜੜ੍ਹਾਂ ਬ੍ਰਿਟੇਨ ਨਾਲ ਸਾਂਝੀਆਂ ਹਨ। ਇਸ ਨੇ ਲੋਕਤੰਤਰੀ ਪਾਰਲੀਮੈਂਟਰੀ ਵਿਵਸਥਾ ਵੀ ਬ੍ਰਿਟੇਨ ਦੀ ਤਰਜ਼ 'ਤੇ ਉਸਾਰੀ ਹੋਈ ਹੈ। ਵਿਸ਼ਵ ਦਾ ਤਾਕਤਵਰ ਲੋਕਤੰਤਰ ਇਸ ਦਾ ਗੁਆਂਢੀ ਹੋਣ ਕਰਕੇ, ਉਸ ਨਾਲ ਵੱਡੇ ਪੱਧਰ 'ਤੇ ਰੋਟੀ, ਬੇਟੀ ਅਤੇ...