ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, November 26, 2024
More
    BRICS

    ਬਿ੍ਰਕਸ ’ਚ ਸੰਭਾਵਨਾਵਾਂ ਦੀ ਨਵੀਂ ਚਰਚਾ

    0
    ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ 22 ਤੋਂ 24 ਅਗਸਤ ਵਿਚਕਾਰ 15ਵਾਂ ਬਿ੍ਰਕਸ ਸੰਮੇਲਨ ਕਰਵਾਇਆ ਗਿਆ। ਇਤਿਹਾਸਕ ਪਰਿਪੱਖ ’ਚ ਦੇਖੀਏ ਤਾਂ ਇਹ 5 ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਲਗਭਗ ਦੁਨੀਆ ਦੀ ਅੱਧੀ ਅਬਾਦੀ ਨਾਲ ਯੁਕਤ ਹੈ ਅਤੇ ਦੱਖਣੀ ਅਮਰੀਕਾ, ਅਫਰੀਕਾ ਅਤੇ ਏਸ਼ੀਆ ਮਹਾਂਦੀਪ ਸਮੇਤ ਯੂਰੇਸ਼ੀਆ ਨੂੰ ਸਮੇਟੇ ਹੋਏ ਹੈ...
    Road-Safty

    Road Safety : ਸੜਕ ਸੁਰੱਖਿਆ ਲਈ ਸ਼ਰਾਬ ਵੀ ਹੋਵੇ ਬੰਦ

    0
    ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੜਕੀ ਹਾਦਸੇ ਘਟਾਉਣ ਦੇ ਮਕਸਦ ਨਾਲ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਅੰਦਰ ਇਹ ਆਪਣੇ ਨਿਯਮ ਦਾ ਪਹਿਲਾ ਯਤਨ ਹੈ ਤੇ ਇੱਕ ਫਰਵਰੀ ਤੋਂ ਇਹ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਨਿਰਸੰਦੇਹ ਸੜਕੀ ਹਾਦਸੇ ਬਹੁਤ ਵੱਡੀ ਸਮੱਸਿਆ...
    School Haryana

    School Holidays : ਸਕੂਲੀ ਛੁੱਟੀਆਂ ਦਾ ਹੋਵੇ ਵਿਗਿਆਨਕ ਆਧਾਰ

    0
    ਉੱਤਰੀ ਭਾਰਤ ਅੱਜ-ਕੱਲ੍ਹ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਮਾਰ ਹੇਠ ਆਇਆ ਹੋਇਆ ਹੈ ਧੁੰਦ ਕਾਰਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ ਇਸ ਦੌਰਾਨ ਸੂਬਾ ਸਰਕਾਰਾਂ ਨੇ ਸਕੂਲਾਂ ’ਚ ਛੁੱਟੀਆਂ ਵੀ ਕੀਤੀਆਂ ਅਤੇ ਕਈ ਜਮਾਤਾਂ ਲਈ ਅਜੇ ਵੀ ਜਾਰੀ ਹਨ ਪੰਜਾਬ, ਹਰਿਆਣਾ ’ਚ ਪੰਜਵੀਂ ਤੱਕ ਬੱਚਿਆਂ ਨੂੰ ਛੁੱਟੀਆਂ ਹਨ ਬਾਕੀ ਜਮ...
    DAP Fertilizer

    DAP Fertilizer: ਖਾਦਾਂ ਦੀ ਜ਼ਰੂਰਤ ਤੇ ਸਮੱਸਿਆਵਾਂ

    0
    DAP Fertilizer: ਕਣਕ ਦੀ ਬਿਜਾਈ ਲਈ ਡੀਏਪੀ ਦੀ ਘਾਟ ਦਾ ਮਸਲਾ ਚਰਚਾ ’ਚ ਹੈ ਸੂਬਾ ਸਰਕਾਰਾਂ ਖਾਦ ਲਈ ਕੇਂਦਰ ਤੱਕ ਪਹੁੰਚ ਕਰ ਰਹੀਆਂ ਹਨ ਭਾਵੇਂ ਕਿਸਾਨ ਖੇਤੀ ਵਿਭਾਗ ਦੀਆਂ ਸਿਫਾਰਸਾਂ ਅਨੁਸਾਰ ਖਾਂਦਾ ਦੀ ਵਰਤੋਂ ਕਰਦੇ ਹਨ ਪਰ ਇਸ ਮਸਲੇ ਦਾ ਦੂਜਾ ਪਹਿਲੂ ਵੀ ਚਿੰਤਾਜਨਕ ਹੈ ਕਿ ਅੱਜ ਖੇਤੀ ਖਾਦਾਂ ’ਤੇ ਇੰਨੀ ਜ਼ਿਆਦ...
    Fight with Corona

    ਭਾਵੁਕਤਾ ਨਹੀਂ, ਸਾਵਧਾਨੀ ਜ਼ਰੂਰੀ

    0
    ਭਾਵੁਕਤਾ ਨਹੀਂ, ਸਾਵਧਾਨੀ ਜ਼ਰੂਰੀ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਜੁਟੀਆਂ ਹੋਈਆਂ ਹਨ ਖਾਸ ਕਰਕੇ ਡਾਕਟਰਾਂ, ਪੁਲਿਸ ਮੁਲਾਜ਼ਮਾਂ ਤੇ ਸਫ਼ਾਈ ਕਰਮਚਾਰੀਆਂ ਦਾ ਜਜ਼ਬਾ ਕਾਬਿਲੇ-ਤਾਰੀਫ਼ ਹੈ ਜੋ ਲੋਕਾਂ ਦੀ ਜਾਨ ਬਚਾਉਣ ਲਈ ਜੀਜਾਨ ਨਾਲ ਮਿਹਨਤ ਕਰ ਰਹੇ ਹਨ ਤਾਂਹੀ ਇਹਨਾਂ ਨੂੰ 'ਕ...
    river

    ਨਦੀਆਂ ਨੂੰ ਮਿਲੇ ਮਨੁੱਖਾਂ ਵਾਲੇ ਅਧਿਕਾਰ

    0
    ਉੱਤਰਾਖੰਡ ਹਾਈਕੋਰਟ ਨੇ ਹਾਲ ਹੀ ਵਿਚ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸਾਡੀਆਂ ਨਦੀਆਂ ਨੂੰ ਵੀ 'ਲਿਵਿੰਗ ਐਂਟਿਟੀ' ਯਾਨੀ ਜਿੰਦਾ ਇਕਾਈ ਮੰਨਿਆ ਹੈ ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸਾਫ਼ ਕਿਹਾ ਕਿ ਪਵਿੱਤਰ ਗੰਗਾ ਅਤੇ ਯਮਨਾ ਨਦੀ ਇੱਕ ਜਿਉਂਦੇ ਵਿਅਕਤੀ ਵਾਂਗ ਹਨ ਲਿਹਾਜ਼ਾ ਇਨ੍ਹਾਂ ਨੂੰ ਸਾਫ਼-ਸੁਥਰਾ ...
    ChitFund, Companies

    ਚਿੱਟ ਫੰਡ ਕੰਪਨੀਆਂ ਦਾ ਮਾਇਆ ਜਾਲ

    0
    ਨਰੇਂਦਰ ਜਾਂਗੜ ਅੱਜ ਦੇਸ਼ 'ਚ ਚਿੱਟ ਫੰਡ ਘੋਟਾਲੇ ਇੱਕ ਤੋਂ ਬਾਦ ਇੱਕ ਉਜਾਗਰ ਹੁੰਦੇ ਜਾ ਰਹੇ ਹਨ ਚਿੱਟ ਫੰਡ ਭਾਰਤ 'ਚ ਇੱਕ ਤਰ੍ਹਾਂ ਦੀਆਂ ਬੱਚਤ ਸੰਸਥਾਵਾਂ ਹਨ ਇਹ ਇੱਕ ਨਿਸ਼ਚਿਤ ਮਿਆਦ ਲਈ ਮਿਆਦੀ ਕਿਸ਼ਤਾਂ 'ਚ ਪੂੰਜੀ ਨੂੰ ਨਿਵੇਸ਼ ਕਰਨ ਸਬੰਧੀ ਵਿਅਕਤੀਆਂ ਦੇ ਸਮੂਹ ਦਾ ਇੱਕ ਸਮਝੌਤਾ ਹੁੰਦਾ ਹੈ ਚਿੱਟ ਫੰਡ ਅਜਿਹੇ ਲੋ...

    ਅਸੀਂ ਕੀ ਬੋਲਦੇ ਹਾਂ?

    0
    ਅਸੀਂ ਕੀ ਬੋਲਦੇ ਹਾਂ? ਆਪਾਂ ਜਾਣਦੇ ਹਾਂ ਕਿ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ’ਚ ਸ਼ਬਦਾਂ ਦਾ ਅਥਾਰ ਭੰਡਾਰ ਮੌਜੂਦ ਹੈ। ਸ਼ਬਦ ਬਹੁਤ ਵਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ। ਪਰ ਇਨ੍ਹਾਂ ਦਾ ਮਹੱਤਵ ਅਰਥਾਂ ’ਤੇ ਨਿਰਭਰ ਕਰਦਾ ਹੈ। ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ, ਕੋਈ ਮਹੱਤਵ ਨਹੀਂ। ਇਸ ਦੇ ਬਿਨਾਂ ...
    Children Education

    ਧੀਰਜ ਦੀ ਪ੍ਰੀਖਿਆ

    0
    ਧੀਰਜ ਦੀ ਪ੍ਰੀਖਿਆ ਇੱਕ ਬਹੁਤ ਹੀ ਧੀਰਜ ਤੇ ਸਹਿਣਸ਼ੀਲਤਾ ਵਾਲੇ ਸਾਧੂ ਸਨ ਉਨ੍ਹਾਂ ਦੇ ਸ਼ਿਸ਼ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ, ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀ ਸੀ ਉਹ ਗੱਲ-ਗੱਲ ’ਤੇ ਉਨ੍ਹਾਂ ਨਾਲ ਗੁੱਸੇ ਹੁੰਦੀ ਤੇ ਫਿਟਕਾਰਦੀ ਸੀ ਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਵੀ...
    Drinking a Lot of Tea

    ਕੀ ਤੁਸੀਂ ਵੀ ਸ਼ੌਕੀਨ ਹੋ ਜ਼ਿਆਦਾ ਚਾਹ ਪੀਣ ਦੇ ਤਾਂ ਇਹ ਜ਼ਰੂਰ ਪੜ੍ਹੋ

    0
    ਚਾਹ ਦੁਨੀਆਂ ਵਿੱਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਤਰਲ ਪਦਾਰਥ (Drinking a Lot of Tea) ਹੈ। ਚਾਹ ਵਿੱਚ ਕੈਫੀਨ ਦੀ ਮੌਜ਼ੂਦਗੀ ਹੋਣ ਕਰਕੇ ਇਹ ਪੀਣ ਵਾਲੇ ਨੂੰ ਤਰੋ-ਤਾਜਾ ਕਰ ਦਿੰਦੀ ਹੈ। ਚਾਹ ਦੀ ਖੋਜ ਦਸਵੀਂ ਸਦੀ ਦੇ ਆਸ-ਪਾਸ ਹੋਈ ਹੈ ਤੇ ਇਸ ਦਾ ਮੂਲ ਸਥਾਨ ਚੀਨ ਹੈ। ਪਰ ਚਾਹ ਨੂੰ ਚੀਨ ਤੋਂ ਬ...

    ਤਾਜ਼ਾ ਖ਼ਬਰਾਂ

    IPL Auction 2025

    IPL Auction 2025: IPL ਮੈਗਾ ਨਿਲਾਮੀ, ਵੈਭਵ ਸੂਰਿਆਵੰਸ਼ੀ ਬਣੇ ਸਭ ਤੋਂ ਨੌਜਵਾਨ ਖਿਡਾਰੀ

    0
    13 ਸਾਲਾਂ ਦੇ ਖਿਡਾਰੀ ਨੂੰ ਰਾਜਸਥਾਨ ਨੇ ਖਰੀਦਿਆ | IPL Auction 2025 IPL Auction 2025: ਸਪੋਰਟਸ ਡੈਸਕ। ਸਾਊਦੀ ਅਰਬ ਦੇ ਜੇਦਾਹ ’ਚ ਆਈਪੀਐਲ ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਚੱ...
    Agriculture News

    Agriculture News: ਕਿਸਾਨਾਂ ਲਈ ਖੁਸ਼ਖਬਰੀ, ਹੁਣ ਇਨ੍ਹੇਂ ਰੁਪਏ ਵੇਚ ਸਕੋਂਗੇ ਗੰਨਾ, ਜਾਣੋ

    0
    ਸਰਕਾਰ ਵੱਲੋਂ ਗੰਨੇ ਦੇ ਭਾਅ ’ਚ 10 ਰੁਪਏ ਵਾਧਾ | Agriculture News ਹੁਣ ਪੰਜਾਬ ਵਿੱਚ ਕਿਸਾਨਾਂ ਨੂੰ 391 ਦੀ ਥਾਂ ’ਤੇ ਮਿਲਣਗੇ 401 ਰੁਪਏ | Agriculture News ਚੰਡੀਗੜ...
    Body Donation

    Body Donation: ਭੈਣ ਅਮਨਦੀਪ ਕੌਰ ਇੰਸਾਂ ਨੇ ਜਾਂਦੇ-ਜਾਂਦੇ ਵੀ ਨਿਭਾਇਆ ਇਨਸਾਨੀਅਤ ਦਾ ਫਰਜ਼

    0
    ਪਿੰਡ ਲੰਢੇਕੇ ਤੋਂ ਇਸ ਤੋਂ ਪਹਿਲਾਂ ਵੀ ਡੇਰਾ ਸ਼ਰਧਾਲੂ ਦੇ 3 ਦਿਨਾਂ ਬੱਚੇ ਦੀ ਮ੍ਰਿਤਕ ਦੇਹ ਦਾਨ ਕੀਤੀ ਜਾ ਚੁੱਕੀ | Body Donation ਮੋਗਾ (ਵਿੱਕੀ ਕੁਮਾਰ)। Body Donation: ਸਵਾਰਥ...
    Punjab News

    Punjab News: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰ ਕਾਬੂ

    0
    ਸੋਨੇ ਦੇ ਗਹਿਣੇ ਸਮੇਤ ਚੋਰੀ ਕਰਨ ਸਮੇਂ ਵਰਤਿਆ ਸਮਾਨ ਵੀ ਕੀਤਾ ਬਰਾਮਦ ਲਹਿਰਾਗਾਗਾ (ਨੈਨਸੀ ਇੰਸਾਂ/ਰਾਜ ਸਿੰਗਲਾ)। Punjab News: ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਅੰਤਰਰਾਜੀ ਚੋਰ ਗਿ...
    Road Accident

    Road Accident: ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ-ਟਰਾਲੀ ਨਾਲ ਪਿੱਛੋਂ ਟਕਰਾਈ ਕਾਰ, 2 ਦੀ ਮੌਤ

    0
    1 ਦੱਸਿਆ ਜਾ ਰਿਹਾ ਹੈ ਜ਼ਖਮੀ | Road Accident ਫਰੀਦਕੋਟ (ਗੁਰਪ੍ਰੀਤ ਪੱਕਾ)। Road Accident: ਪੰਜਾਬ ’ਚ ਹਰ ਰੋਜ਼ ਸੜਕ ਹਾਦਸੇ ਤਾਂ ਕੋਈ ਨਾ ਕੋਈ ਸ਼ਿਕਾਰ ਹੋਇਆ ਰਹਿੰਦਾ ਹੈ ਅੱਜ ਤਾਜ...
    Drug Smuggling

    ਭਾਰਤ ’ਚ ਨਸ਼ਾ ਤਸਕਰੀ ’ਤੇ ਵੱਡੀ ਕਾਰਵਾਈ, ਬਰਾਮਦ ਹੋਈ 5 ਟਨ ਨਸ਼ੇ ਦੀ ਖੇਪ, ਵੇਖੋ

    0
    ਮਿਆਂਮਾਰ ਦੀ ਕਿਸ਼ਤੀ ’ਚੋਂ 2-2 ਕਿਲੋ ਦੇ 3 ਹਜ਼ਾਰ ਪੈਕਟ ਬਰਾਮਦ ਅੰਡੇਮਾਨ ਨੇੜੇ 6 ਹਜ਼ਾਰ ਕਿਲੋਗ੍ਰਾਮ ਨਸ਼ਾ ਬਰਾਮਦ, ਤੱਟ ਰੱਖਿਅਕਾਂ ਦੀ ਵੱਡੀ ਬਰਾਮਦਗੀ ਨਵੀਂ ਦਿੱਲੀ (ਏਜੰਸੀ)। ...
    Rajasthan News

    ਛੋਟੇ ਤਲਾਅ ‘ਚ ਡੁੱਬਣ ਕਾਰਨ ਮਾਸੂਮ ਭੈਣ-ਭਰਾ ਦੀ ਮੌਤ

    0
    ਖੇਤ ਜਾਂਦੇ ਸਮੇਂ ਪੈਸ ਫਿਸਲਣ ਕਾਰਨ ਵਾਪਰਿਆ ਹਾਦਸਾ ਟੋਂਕ (ਸੱਚ ਕਹੂੰ ਨਿਊਜ਼)। Rajasthan News: ਟੋਂਕ ਜ਼ਿਲ੍ਹੇ ਦੇ ਉਨਿਆਰਾ ਥਾਣਾ ਖੇਤਰ ਦੇ ਪਲਈ ਪਿੰਡ ’ਚ ਸੋਮਵਾਰ ਨੂੰ ਨਦੀ (ਛੋਟੇ ...
    Dallewal

    Jagjit Singh Dallewal: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭਲਕੇ ਤੋਂ ਖਨੌਰੀ ਬਾਰਡਰ ਵਿਖੇ ਮਰਨ ਵਰਤ ਕਰਨਗੇ ਸ਼ੁਰੂ

    0
    ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ਕਿਸਾਨ ਪੁੱਜਣੇ ਹੋਏ ਸ਼ੁਰੂ | Jagjit Singh Dallewal ਡੱਲੇਵਾਲ ਵੱਲੋਂ ਮਰਨ ਵਰਤ ਤੋਂ ਪਹਿਲਾਂ ਆਪਣੀ ਸਾਰੀ ਜ਼ਮੀਨ ਜਾਇਦਾਦ ਪੁੱਤਰ, ਨੂੰਹ ਤੇ ਪੋ...
    Haryana-Delhi Schools Holiday

    Haryana-Delhi Schools Holiday: ਹਰਿਆਣਾ, ਦਿੱਲੀ ਤੋਂ ਵੱਡੀ ਖਬਰ, ਬੰਦ ਹੋਣਗੇ ਸਾਰੇ ਸਕੂਲ ਜਾਂ ਖੁੱਲ੍ਹਣਗੇ, ਜਾਣੋ ਸੁਪਰੀਮ ਕੋਰਟ ਦਾ ਫੈਸਲਾ

    0
    Haryana-Delhi Schools Holiday: ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ (25 ਨਵੰਬਰ) ਨੂੰ ਦਿੱਲੀ-ਐਨਸੀਆਰ ਦੇ ਸਕੂਲਾਂ, ਕਾਲਜਾਂ ਤੇ ਵਿਦਿਅਕ ਅਦਾਰਿਆਂ ’ਚ ਸਰੀਰਕ ਕਲਾਸਾਂ ’ਤੇ ਪ...
    Punjab News

    Punjab News: ਨਸ਼ੇ ਵਿਰੁੱਧ ਖੜ੍ਹੀ ਹੋਈ ਪਿੰਡ ਦੀ ਪੰਚਾਇਤ, ਪਾਇਆ ਸ਼ਾਨਦਾਰ ਮਤਾ, ਤੁਸੀਂ ਵੀ ਜਾਣੋ

    0
    Punjab News: ਦਿੜ੍ਹਬਾ (ਪ੍ਰਵੀਨ ਗਰਗ)। ਪਿੰਡ ਰੋਗਲਾ ਦੀ ਨਵੀਂ ਬਣੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਨਸ਼ਾ ਖੋਰੀ ਤੋਂ ਬਚਾਉਣ ਲਈ ਮੁਹਿੰਮ ਛੇੜ ਦਿੱਤੀ ਹੈ। ਡਾ. ਗੁਰਪ੍ਰੀਤ ਸਿੰਘ ਨੇ ਇਸ...