ਕਿਸ ਨੂੰ ਸੁਣਾਉਣ ਬੇਜ਼ੁਬਾਨ ਆਪਣੀ ਕਹਾਣੀ
ਮਨੁੱਖ ਦੀ ਕੁਦਰਤ 'ਚ ਦਖਲ ਦੇਣ ਦੀ ਆਦਤ ਨੇ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ ਵਿਗੜੇ ਸੰਤੁਲਨ ਦੌਰਾਨ ਵਾਤਾਵਰਨ 'ਚ ਅਣਚਾਹੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ ਬਿਨਾ ਮੌਸਮ ਦੇ ਹਨ੍ਹੇਰੀ, ਮੀਂਹ ਦਾ ਆਉਣਾ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸ਼ਾਮਲ ਹੋ ਗਿਆ ਹੈ ਉੱਪਰੋਂ ਵਿਕਾਸ ਦੇ ਨਾਂਅ 'ਤੇ ਲੱਖਾਂ ਦਰਖੱਤਾਂ ਦੀ ਬਲੀ ...
ਟੀਕਾਕਰਨ ਨਾਲ ਹੀ ਰਾਹਤ ਮਿਲੇਗੀ
ਟੀਕਾਕਰਨ ਨਾਲ ਹੀ ਰਾਹਤ ਮਿਲੇਗੀ
ਕੋਰੋਨਾ ਦੀ ਨਵੀਂ ਲਹਿਰ ਦਾ ਕਹਿਰ ਦੇਸ਼ ਭਰ ’ਚ ਜਾਰੀ ਹੈ ਦੇਸ਼ ਦੇ ਕੋਨੇ-ਕੋਨੇ ’ਚ ਕੋਰੋਨਾ ਨਾਲ ਜੁੜੀਆਂ ਦੁਖ਼ਦ ਖ਼ਬਰਾਂ ਆ ਰਹੀਆਂ ਹਨ ਇਸ ਨੂੰ ਕੀ ਕਿਹਾ ਜਾਵੇ ਕਿ ਇੱਕ ਪਾਸੇ ਦੇਸ਼ ’ਚ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ਹੋ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਪੀੜਤਾਂ ਦੇ ਅੰਕੜਿਆਂ ਆ...
ਸਿਆਸਤੀ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣ
ਸਿਆਸਤੀ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣ
ਸੰਸਦ ’ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਸੋਧ ਬਿੱਲ ਨੂੰ 24 ਮਾਰਚ ਨੂੰ ਪਾਸ ਕੀਤਾ ਅਤੇ 28 ਮਾਰਚ ਨੂੰ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਨੂੰ ਵਰਤਮਾਨ ਤੋਂ ਜ਼ਿਆਦਾ ਸ਼ਕਤੀਆਂ ਦਿੱਤੀਆਂ ਹਨ ਇਸ...
ਮੁਸਕਰਾਹਟ
ਮੁਸਕਰਾਹਟ
ਜਿਸ ਸਮੇਂ ਨਾਵਲਕਾਰ ਪ੍ਰੇਮ ਚੰਦ ਲਿਖਣ 'ਚ ਜੁਟੇ ਸਨ, ਉਦੋਂ ਹਿੰਦੀ ਪ੍ਰਕਾਸ਼ਨਾਂ ਦੀ ਕਮੀ ਤਾਂ ਸੀ ਹੀ, ਹਿੰਦੀ ਪਾਠਕਾਂ ਦੀ ਵੀ ਕਾਫ਼ੀ ਕਮੀ ਸੀ ਉਨ੍ਹਾਂ ਨੇ ਆਪਣੇ ਕੰਮ ਦੇ ਪ੍ਰਕਾਸ਼ਨ ਲਈ ਖੁਦ ਪ੍ਰੈੱਸ ਵੀ ਲਾਈ ਮੁਨਸ਼ੀ ਪ੍ਰੇਮ ਚੰਦ ਸਦਾ ਧਨ ਦੀ ਘਾਟ ਨਾਲ ਜੂਝਦੇ ਰਹੇ ਪਰ ਉਨ੍ਹਾਂ ਨੇ ਘਾਟਾਂ ਨੂੰ ਆਪਣੀ ਰਾਹ...
ਬਹੁਤ ਜ਼ਰੂਰੀ ਹੈ ਮਨੁੱਖ ਦਾ ਸੰਵੇਦਨਸ਼ੀਲ ਹੋਣਾ
ਦਰਦ ਦਿਲਾਂ ਵਿਚ ਉਪਜਦਾ ਦਿਲ ਅੱਜ ਕਿੱਥੇ ਰਹੇ ਨੇ ਦਿਮਾਗਾਂ ਦੀ ਦੁਨੀਆਂ ਹੋ ਗਈ ਹਰ ਕਿਤੇ ਦਿਮਾਗ ਦਾ ਵਰਤਾਰਾ ਦਰਦ ਉਪਜਦਾ ਹੀ ਸੰਵੇਦਨਸ਼ੀਲਤਾ ਵਿੱਚੋਂ ਹੈ, ਮਨੁੱਖ ਸੰਵੇਦਨਸ਼ੀਲ ਨਹੀਂ ਰਿਹਾ ਉਹ ਬੇਰਹਿਮ, ਬੇਕਿਰਕ, ਬੇਦਰਦ ਜਿਹਾ ਹੋ ਗਿਆ ਮਨੁੱਖ ਬੁੱਤ ਜਿਹਾ ਬਣਿਆ ਪਿਆ ਬੁੱਤ ਕਦੇ ਸੰਵੇਦਨਸ਼ੀਲ ਨਹੀਂ ਹੁੰਦੇ ।
ਪੱਥਰ...
ਸਹਿਯੋਗ ਤੇ ਟਕਰਾਅ ਦਰਮਿਆਨ ਤਾਲਮੇਲ ਦੇ ਯਤਨ
ਭਾਰਤ-ਚੀਨ ਕੂਟਨੀਤਿਕ ਗੱਲਬਾਤ
ਭਾਰਤ ਅਤੇ ਚੀਨ ਦਰਮਿਆਨ ਰਣਨੀਤਕ ਗੱਲ ਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਿ ਸੰਸਾਰ ਦਾ ਮੌਜੂਦਾ ਸਾਮਰਿਕ ਤੰਤਰ ਨਵਾਂ ਰੂਪ ਗ੍ਰਹਿਣ ਕਰ ਰਿਹਾ ਹੈ ਬਦਲਦੇ ਸੰਸਾਰਕ ਮਹੌਲ 'ਚ ਜਿੱਥੇ ਰੂਸ ਸਾਬਕਾ ਸੋਵੀਅਤ ਸੰਘ ਵਾਲੀ ਹਾਲਤ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ, ਉਥੇ ਹੀ ...
ਗਾਂਧੀ ਦੀ ਖਾਦੀ ਨੂੰ ਮਿਲਿਆ ਮੋਦੀ ਦਾ ਸਹਾਰਾ
ਗਾਂਧੀ ਦੀ ਖਾਦੀ ਇੱਕ ਵਾਰ ਫਿਰ ਚਰਚਾ 'ਚ ਹੈ ਇਸਨੂੰ ਅੰਤਰਰਾਸ਼ਟਰੀ ਬਜ਼ਾਰ 'ਚ ਲੋਕਪ੍ਰਿਆ ਬਣਾਉਣ ਲਈ ਨਵੇਂ ਸਿਰੇ ਤੋਂ ਯਤਨ ਕੀਤੇ ਜਾ ਰਹੇ ਹਨ ਸਰਕਾਰ ਖਾਦੀ ਨੂੰ ਅੰਤਰਰਾਸ਼ਟਰੀ ਬਜ਼ਾਰ 'ਚ ਇੱਕ ਮੁੱਖ ਭਾਰਤੀ ਬਰਾਂਡ ਵਜੋਂ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਖਾਦੀ ਤੇ ਗ੍ਰਾਮ ਉਦਯੋਗ ਹੀ ਇਸ ਬਰਾਂਡ ਦਾ ਪ੍ਰਚਾਰ ਕਰ ਸ...
ਸਾਉਣ ‘ਚ ਹੁਣ ਨਹੀਂ ਮਿਲਦੇ ਖੀਰ ਪੂੜੇ
ਕਮਲ ਬਰਾੜ
ਬਚਪਨ ਆਪਣੇ ਨਾਲ ਬਹੁਤ ਕੁਝ ਲੈ ਗਿਆ। ਹੁਣ ਜਦ ਸਾਉਣ ਮਹੀਨਾ ਚੱਲ ਰਿਹਾ ਪਰ ਸਾਉਣ ਮਹੀਨੇ ਦਾ ਹੁਣ ਪਹਿਲਾਂ ਜਿਹਾ ਚਾਅ ਨਹੀਂ ਰਿਹਾ ਸਾਡਾ ਸਾਰਾ ਹੀ ਪਰਿਵਾਰ ਸ਼ੁਰੂ ਤੋਂ ਹੀ ਖਾਣ-ਪੀਣ ਦਾ ਸ਼ੌਕੀਨ ਸੀ। ਬਹੁਤ ਸਾਰੇ ਪਕਵਾਨ ਅਜਿਹੇ ਹੁੰਦੇ ਹਨ ਜਿਹੜੇ ਵਿਸ਼ੇਸ਼ ਕਿਸੇ ਮਹੀਨੇ ਬਣਾਏ ਜਾਂਦੇ ਹਨ। ਇਨ੍ਹਾਂ ਵਿਚੋਂ ...
ਦਿਨੋਂ-ਦਿਨ ਮਹਿੰਗਾਈ ਦਾ ਵਾਇਰਸ ਹੋ ਰਿਹਾ ਕੰਟਰੋਲ ਤੋਂ ਬਾਹਰ
ਦਿਨੋਂ-ਦਿਨ ਮਹਿੰਗਾਈ ਦਾ ਵਾਇਰਸ ਹੋ ਰਿਹਾ ਕੰਟਰੋਲ ਤੋਂ ਬਾਹਰ
ਕੋਰੋਨਾ ਵਾਇਰਸ ਨਾਲੋਂ ਵੀ ਇੱਕ ਵਾਇਰਸ ਇਸ ਵੇਲੇ ਦੇਸ਼ ਵਿਚ ਬਹੁਤ ਹੀ ਖਤਰਨਾਕ ਰੂਪ ਲੈ ਕੇ ਸਾਹਮਣੇ ਆਇਆ ਹੈ, ਜਿਸਦੇ ਫੈਲਣ ਦੀ ਰਫਤਾਰ ਕੋਰੋਨਾ ਨਾਲੋਂ ਵੀ ਕਿਤੇ ਜ਼ਿਆਦਾ ਤੇਜ਼ ਦਿਖਾਈ ਦੇ ਰਹੀ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਜਿਸ ਤਰ੍ਹਾਂ ਦ...
ਪੰਜਾਬ ’ਚ ਰੁਜ਼ਗਾਰ ਦੀ ਨਵੀਂ ਚੁਣੌਤੀ
ਪੰਜਾਬ ’ਚ ਰੁਜ਼ਗਾਰ ਦੀ ਨਵੀਂ ਚੁਣੌਤੀ
ਪੰਜਾਬ ਸਰਕਾਰ ਨੇ ਇੱਕ ਅਪਰੈਲ ਤੋਂ ਮਹਿਲਾਵਾਂ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ ਬਿਨਾਂ ਸ਼ੱਕ ਇਸ ਫੈਸਲੇ ਨਾਲ ਆਮ ਮੱਧ ਵਰਗ ਤੇ ਗਰੀਬ ਵਰਗ ਦੀਆਂ ਬੀਬੀਆਂ ਨੂੰ ਭਾਰੀ ਰਾਹਤ ਮਿਲੀ ਹੈ ਜੋ ਸਫ਼ਰ ਦੇ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰ ਰਹੀਆਂ ਸਨ ਪਰ ਇਸ ਫੈਸਲੇ ਨਾ...